ਇਹ ਜ਼ਿੰਦਗੀ ਏਨੀ ਛੌਟੀ ਏ, ਕਿਤੇ ਰੁੱਸਣ ਮਨਾਉਣ ਚ ਨਾਂ ਲੰਘ ਜਾਵੇ. ਅਸੀ ਸਿਰਫ ਤੇਰੇ ਹਾਂ, ਕਿਤੇ ਇਹ ਸਮਝਾਉਣ ਚ ਨਾਂ ਲੰਘ ਜਾਵੇ..
Copy
505
ਪਤਾ ਨਹੀਂ ਯਾਰੋ ਮੇਰੀ ਵਾਲੀ ਕਿਹੜੇ ਘਰ ਰੋਟੀਆਂ ਪਕਾਉਂਦੀ ਹੋਣੀ Aa
Copy
64
ਗਲੀ ਤੇਰੀ ਦਾ ਸਫ਼ਰ ਅੱਜ ਵੀ ਯਾਦ ਏ ਮੈਨੂੰ ਕੋਈ ਵਿਗਿਆਨੀ ਤਾਂ ਨਹੀਂ ਸੀ ਮੈਂ ਪਰ ਖੋਜ ਲਾਜਵਾਬ ਸੀ ਮੇਰੀ
Copy
30
ਤੂੰ ਵੀ ਛੱਡ ਗਿਆ ਯਾਰਾ , ਦਿਲ ਕੱਲਾ ਰਿਹ ਗਿਆ
Copy
252
ਤੂੰ ਹੀ ਸੀ ਤੂੰ ਹੀ ਏ ਤੂੰ ਹੀ ਰਹੇਂਗੀ
Copy
640
ਹਰ ਗੱਲ ਸਾਂਝੀ ਕਰਨੀ ਪਰ ਸਹੀ ਵਕਤ ਦੀ ਉਡੀਕ ਹੈ. ਹਾਲੇ ਤੇਰੀ ਮਹਿਫਲ ਦੇ ਵਿੱਚ ਸਾਡੀ ਚੁੱਪ ਹੀ ਠੀਕ ਹੈ.!!
Copy
310
ਗਿਆਨ ਖੰਭ ਦਿੰਦਾ ਹੈ, ਤੁਜਰਬਾ ਜੜ੍ਹਾਂ ਦਿੰਦਾ ਹੈ ਖੁੱਭਣ ਲਈ .
Copy
56
ਨਿਧਿ ਨਿਧਾਨ ਨਾਨਕ ਹਰਿ ਸੇਵਾ ਅਵਰ ਸਿਆਨਪ ਸਗਲ ਅਕਾਥ ॥
Copy
51
ਜੇਕਰ ਲੋਕ ਤੁਹਾਡੇ ਤੋ ਖੁਸ਼ ਨਹੀ ਤਾਂ ਪਰਵਾਹ ਨਾ ਕਰੋ ਤੁਸੀ ਇਥੇ ਕਿਸੇ ਕੰਜਰ ਦਾ ਮਨੋਰੰਜਨ ਕਰਨ ਨਹੀ ਆਏ
Copy
145
ਇੱਕ ਮਤਲਬ ਲਈ ਨਾ ਲਾਉਂਦੇ ਯਾਰੀਆਂ, ਦੂਜਾ ਸਖਤ ਖਿਲਾਫ ਹਾਂ ਯਾਰ ਮਾਰ ਦੇ
Copy
179
ਥੱਕ ਗਿਆ ਮੈਂ ਆਪਣੇ ਦਰਦ ਲਕੋਂਦਾ ਲਕੋਂਦਾ, ਲੋਕ ਕਹਿੰਦੇ ਤੂੰ ਹੱਸਦਾ ਬਹੁਤ ਆ।।?
Copy
127
ਮੈਨੂੰ ਹੱਦ ਵਿੱਚ ਰਹਿਣਾ ਪਸੰਦ ਹੈ, ਪਰ ਕੋਈ ਲੋਕ ਇਸਨੂੰ ਗ਼ਰੂਰ ਸਮਝਦੇ ਨੇ, ❤️
Copy
370
ਜ਼ਿੰਦਗੀ ਦੇ ਰਾਹਾਂ ਚ ਹਰ ਕਦਮ ਤੇ ਤਨਹਾਈ ਹੈ , ਕੋਈ ਮੇਰੇ ਨਾਲ ਨਹੀਂ , ਬੱਸ ਤੇਰੀ ਬੇਵਫਾਈ ਹੈ |
Copy
104
ਬਤਮੀਜ਼ੀ ਸੇ ਮਤ ਪੇਸ਼ ਆਨਾ ਹਮਾਰੇ ਸਾਥ। ਕਿਉਂ ਕਿ ਹਮ ਵੀ ਤਮੀਜ ਜਲਦੀ ਭੂਲ ਜਾਤੇ ਹੈਂ।?
Copy
85
ਖਾਮੋਸ਼ੀ ਨਾਲ ਮੈਂ ਉਸਨੂੰ ਦੇਖਦਾ ਹੀ ਰਿਹਾ, ਸੁਣਿਆਂ ਹੈ ਇਬਾਦਤ ਵਿਚ ਬੋਲਿਆ ਨਹੀਂ ਕਰਦੇ
Copy
36
ਤੂੰ ਮੰਨ ਜਾਂ ਨਾ ਮੰਨ ਪਰ ਤੈਨੂੰ ਮੇਰੀ ਯਾਦ ਤਾਂ ਜਰੂਰ ਆਉਂਦੀ ਹੋਊਗੀ
Copy
61
ਕੌਣ ਭੁਲਾ ਸਕਦਾ ਹੈ ਕਿਸੇ ਨੂੰ, ਬੱਸ ਆਕੜਾ ਹੀ ਰਿਸ਼ਤੇ ਖਤਮ ਕਰ ਦਿੰਦੀਆਂ ਨੇ ?
Copy
231
ਕੁੱਝ ਦੁੱਖ ਸਲਾਹ ਨੀ ਸਹਾਰਾ ਮੰਗਦੇ ਆ ਸੱਜਣਾ | ?
Copy
112
ਅੱਜ ਕੱਲ ਕੋੲੀ ਨਹੀ ਸਮਝਦਾ ਕਿਸੇ ਨੂੰ. ਸਭ ਅਾਪੋ ਅਾਪਣੇ ਰੋਣੇ ਰੋ ਕੇ ਤੁਰ ਜਾਂਦੇ ਨੇ
Copy
100
ਗੱਲਾ ਕਰਨ ਨੂੰ ਤਾ ਦੁਨੀਆ ਸ਼ੇਰ ਹੁੰਦੀ ਏ..!! ਬੀਤੇ ਆਪਣੇ ਨਾਲ ਤਕਲੀਫ ਤਾਂ ਫੇਰਹੁੰਦੀ ਏ.
Copy
75
ਜਿਥੇ ਲਲਕਾਰੇ ਕੰਮ ਨਹੀਂ ਕਰਦੇ, ਓਥੇ ਚੁੱਪ ਖਿਲਾਰੇ ਪਾਉਂਦੀ ਐ।♠️
Copy
255
ਮਾਤ ਪਿਤਾ ਬੰਧਪ ਤੂਹੈ ਤੂ ਸਰਬ ਨਿਵਾਸੁ ॥
Copy
75
ਸਭਨਾ ਜੀਆ ਕਾ ਇਕੁ ਦਾਤਾ ਸੋ ਮੈ ਵਿਸਰਿ ਨ ਜਾਈ ॥ ~ There is only the One, the Giver of all souls. May I never forget Him!
Copy
168
ਉਹ ਪਾਗਲ ਕਰ ਗਈ ,ਇਕ ਵਾਰ ਦੇਖ ਕੇ , ਮੈਂ ਕੁਛ ਨਾ ਕਰ ਪਾਇਆ ,ਹਰ ਬਾਰ ਦੇਖਕੇ
Copy
69
ਟੁੱਟ ਗਈਆਂ ਸਭ ਹਸਰਤਾਂ , ਅਰਮਾਨ ਖੋ ਗਏ , ਉਨਾਂ ਨਾਲ ਦਿਲ ਲਗਾ ਕੇ , ਅਸੀਂ ਬਦਨਾਮ ਹੋ ਗਏ
Copy
182
ਅਸੀ ਕਦੇ ਆਖੀਏ ਜੇ ਕੱਲੀ ਕਿੱਤੇ ਮਿਲ ਕੁੱਛ ਕਹੇਂਗੀ ਤਾਂ ਨਹੀਂ.
Copy
6
ਸਰੀਰ ਦਾ ਸਭ ਤੋਂ ਖੂਬਸੂਰਤ ਹਿੱਸਾ ਹੁੰਦਾ ਹੈ ਦਿਲ ❤......... ਜੇ ਇਹੀ ਸਾਫ ਨਾ ਹੋਇਆ ਤਾਂ ਸੋਹਣੀ ਸ਼ਕਲ ਦਾ ਕੀ
Copy
1K
ਅੱਜ ਮਾੜਾ ਟਾਇਮ ਏ ਕੱਲ ਚੰਗਾ ਵੀ ਆਊਗਾ ਮੰਨਿਆ ਕੋਈ ਸਾਥ ਦੇਣ ਵਾਲਾ ਨਹੀਂ , ਪਰ ਰੱਬ ਕੋਈ ਨਾ ਕੋਈ ਰਾਸਤਾ ਜਰੂਰ ਦਿਖਾਊਗਾ |
Copy
307
ਮਾਲਕਾ ਅਮੀਰ ਰੱਖੀ ਭਾਵੇਂ ਗਰੀਬ ਰੱਖੀ ਜੋ ਕਦੇ ਨਾ ਮਰੇ ਇਹੋ ਜਿਹਾ ਜ਼ਮੀਰ ਰੱਖੀ
Copy
240
ਜ਼ਖਮ ਭਰ ਜਾਂਦੇ ਨੇ ਨਿਸ਼ਾਨ ਬਾਕੀ ਰਹਿ ਜਾਂਦੇ ਨੇ , ਦਿਲ ਟੁੱਟ ਜਾਂਦੇ ਨੇ , ਅਰਮਾਨ ਬਾਕੀ ਰਹਿ ਜਾਂਦੇ ਨੇ |
Copy
91