ਸੋਹਨਾ ਤੇ ਪਤੰਦਰਾ ਤੂ ਖਾਸ ਕੋਈ ਨਾ, ਵੇ ਗੱਲਾਂ ਮਿੱਠੀਆ ਦੀ ਪੱਟੀ ਹੋਈ ਆ
Copy
243
ਤੂੰ ਕਦਰ ਕਰਨੀ ਛੱਡੀ ਸੀ, ਮੈ ਫਿਕਰ ਕਰਨਾ ਛੱਡਤਾ?
Copy
262
ਆਪਣੇ ਜ਼ਮੀਰ ਨੂੰ ਉੱਚਾ ਕਰ ਮਿੱਤਰਾਂ ਵੇਖੀ ਲੋਕਾਂ ਦੇ ਮਹਿਲ ਵੀ ਓਹਦੇ ਅੱਗੇ ਛੋਟੇ ਹੋ ਜਾਣਗੇ |
Copy
203
ਮੇਰੀ ਰੀਸ ਨਾਂ ਕਰਿਆ ਕਰ ਪ੍ਰਦਾਨ, ਮੇਰੀ ਬਣੀ ਥੋੜਿਆ ਨਾਲ ਵਿਗੜੀ ਬਹੁਤਿਆਂ ਨਾਲ ?
Copy
661
ਚੱਲ ਮੰਨਿਆ ਅਸੀਂ ਬੁਰੇ ਸੀ , ਪਰ ਤੂੰ ਹੀ ਚੰਗੀ ਬਣ ਕੇ ਦਿਖਾ ਜਾਂਦੀ
Copy
455
16 ਵਾ ਵੀ ਟੱਪਿਆਂ 17 ਵਾ ਵੀ ਟੱਪਿਆਂ 18 ਵੇ ਚ ਮੁੰਡਾ ਬਦਨਾਮ ਹੋ ਗਿਆ .
Copy
6
ਬੰਦਾ ਖੁਦ ਦੀ ਨਜ਼ਰ ਵਿਚ ਸਹੀ ਹੋਣਾ ਚਾਹੀਦਾ ਦੁਨੀਆ ਤਾ ਰੱਬ ਤੋਂ ਵੀ ਦੁਖੀ ਐ
Copy
528
ਗੱਲ ਤਾ ਸੱਜਣਾ ਦਿਲ ❤️ ਮਿਲੇ ਦੀ ਏ ..ਨਜ਼ਰਾਂ ? ਤਾ ਰੋਜ਼ ਹਜ਼ਾਰਾ ਨਾਲ ਮਿਲਦੀਆਂ ਨੇ |
Copy
76
ਠੋਡੀ ਵਾਲਾ ਤਿਲ ਸਾਡਾ ਦਿਲ ਲੈ ਗਿਆ, ਮਸਾਂ ਹੀ ਬਚੇ ਸੀ ਤੇਰੀ ਬਿਲੀ ਅੱਖ ਤੋ
Copy
261
ਧੜਕਣਾ ❤️ ਚ ਵਸਦੇ ਨੇ ਕੁਜ਼ ਲੋਕ, ਜੁਬਾਨ ? ਤੇ ਨਾਮ ਲਿਓਣਾ ਜਰੂਰੀ ਨੀ ਹੁੰਦਾ |
Copy
51
ਸਾਡੇ ਜੀਣ ਦਾ ਤਰੀਕਾ ਥੋੜਾ ਅਲੱਗ ਹੈ,ਅਸੀਂ ਉਮੀਦ 'ਤੇ 'ਨਹੀਂ,ਜੀਦ'ਤੇ ਜਿਉਂਦੇ ਹਾਂ
Copy
357
ਤੇਰੀ ਨਰਾਜਗੀ ਵੀ ਜਾਇਜ ਹੈ ,ਮੈਂ ਵੀ ਖੁੱਦ ਤੋਂ ਖੁਸ਼ ਨਹੀਂ ਹਾਂ ਅੱਜਕਲ ?
Copy
273
ਗੈਰਾਂ ਚੋਂ ਮਿਲਜੇ ਤੂੰ ਜੇ, ਵੇ ਮੈਂ ਤੇਰੇ ਕੋਲ ਕਿਉਂ ਆਵਾਂ.??
Copy
60
ਇਸ ਦਿਲ ਦੀਆਂ ਸਾਰੀਆਂ ਲਾਈਨਾਂ ਵਿਅਸਤ ਹਨ ?? ਕਿਰਪਾ ਕਰਕੇ ਅਗਲੇ ਜਨਮ ਵਿੱਚ ਟਰਾਈ ਕੀਤਾ ਜਾਵੇ ??
Copy
493
ਆਕੜਾ ਵਿੱਚ ਨਹੀ ਅਸੀ ਤਾ ਅਣਖਾ ਵਿੱਚ ਰਹਿੰਦੇ ਹਾ?ਗੱਲਾ ਪਿੱਠ ਪਿਛੇ ਨਹੀ ਸਿੱਧੀਆ ਮੂੰਹ ਤੇ ਕਹਿੰਨੇ ਹਾ ?
Copy
439
ਪੁਰਾਣੇ ਖਿਡਾਰੀ ਆ ਸ਼ਾਹ ਜੀ..|| ਗੇਮ ਖੇਡਣੀ ਵੀ ਜਾਣਦੇ ਆ ਤੇ?ਪਾਉਣੀ ਵੀ??
Copy
246
ਤੇਰੀ ਲੁੱਕ ਨੇ ਪਵਾੜੇ ਪਾਏ ਨੀਂ, ਜੱਟਾਂ ਦੇ ਸਾਊ ਪੁੱਤ ਪੜਨੋਂ ਹਟਾਏ ਨੀਂ
Copy
55
ਤੂੰ ਹੀ ਸੀ ਤੂੰ ਹੀ ਏ ਤੂੰ ਹੀ ਰਹੇਂਗੀ
Copy
640
ਉਡੀਕ ਸੀ, ਮੁੱਕ ਗਈ, ਉਮੀਦ ਸੀ, ਟੁੱਟ ਗਈ....?
Copy
224
ਹੋਣ ਮਨਸੂਬੇ ਨੇਕ ਤਾਂ ਬੰਦਾਂ ਕੀ ਨੀ ਕਰ ਸਕਦਾ.
Copy
103
ਪਿਆਰ ਮਿਲਦਾ ਨਹੀਂ ਯਾਰੋ ,ਬਦ-ਨਸੀਬਾਂ ਨੂੰ ,ਧੋਖਾ ਮਿਲਦਾ ਏ ਯਾਰੋ ,ਹਰ ਪਲ ਗਰੀਬਾ ਨੂੰ
Copy
57
ਮੈਨੂੰ ਲਭਣ ਦੀ ਕੋਸ਼ਿਸ ਹੁਣ ਨਾ ਕਰਿਆ ਕਰ ਕਮਲੀਏ, ਤੂੰ ਰਸਤਾ ਬਦਲਿਆ ਤਾਂ ਮੈਂ ਮੰਜਿਲ ਬਦਲ ਲਈ...
Copy
403
ਬਦਲ ਗਏ ਨੇ ਉਹ ਲੋਕ ਜਿੰਨਾ ਕਰਕੇ ਕਦੀ ਅਸੀਂ ਖੁਦ ਨੂੰ ਬਦਲਿਆ ਸੀ |?
Copy
79
ਹੋਤੀ ਰਹੇਗੀ? ਮੁਲਾਕਾਤੇ ਤੁਮਸੇ? ਨਜ਼ਰੋਂ ਸੇ ?ਦੂਰ ਹੋ ਦਿਲ ?ਸੇ ਨਹੀਂ |
Copy
172
ਕੁੱਝ ਅਧੂਰੇ ਸੁਪਨੇ ਪਤਾ ਨੀ ਕਿੰਨੀਆਂ ਰਾਤਾਂ ਦੀ ਨੀਂਦ ਲੈ ਜਾਂਦੇ ਨੇ ?
Copy
88
ਮੁੜ ਕੇ ਮੈਂ ਇਸ ਲਈ ਨਹੀਂ ਦੇਖਿਆ ਕਿਉਂਕਿ ਜੇ ਉਹ ਨਾ ਦੇਖਦਾ ਤਾਂ ਦਿਲ ਟੁੱਟ ਜਾਂਦਾ ?
Copy
68
ਏਨੀਆਂ ਸ਼ਰਾਰਤਾਂ ਨਾ ਕਰਿਆ ਕਰ, ਕੁੱਟ ਬਹੁਤ ਪਊਗੀ
Copy
45
ਪਿਆਰ ਵਾਲੀ ਗੱਲ ਦਾ ਮਜ਼ਾਕ ਨੀ ਬਣਾਈ ਦਾ, ਛੱਡਣਾ ਹੀ ਹੋਵੇ ਤਾਂ ਪਹਿਲਾਂ ਦਿਲ ਹੀ ਨੀ ਲਾਈਦਾ ??
Copy
289
ਇੰਨਾ ਏਤਬਾਰ ਨਾ ਕਰ ਦਿਲਾ ਕਿਸੇ ਤੇ,,ਕਿਉਂਕਿ ਸਮਾਂ ਆਉਣ ਤੇ ਸਾਰੇ ਬਦਲ ਜਾਂਦੇ ਨੇ
Copy
251