ਸ਼ਕਲਾਂ ਨੂੰ ਦੇਖ ਕੇ ਵਪਾਰ ਕੀਤਾ ਜਾਂਦਾ ਜਨਾਬ ਜਿੱਥੇ ਸੱਚਾ ਪਿਆਰ ਹੋਵੇ ਓਥੇ ਸ਼ਕਲਾਂ ਛੱਡ ਕੇ ਦਿਲ ਦੀ ਕੀਮਤ ਪੈਂਦੀ ਹੈ
Copy
1K
ਯਾਰ ਬੰਦੂਕਾਂ ਵਰਗੇ, ਕੀ ਕਰਨਾ ਤਲਵਾਰਾਂ ਨੂੰ... ਲੰਬੀ ਉਮਰਾਂ ਬਖਸ਼ੀ ਰੱਬਾ ਸਾਡੇ ਜ਼ਿਗਰੀ ਯਾਰਾਂ ਨੂੰ❤️
Copy
232
ਬਾਹ ਆਪਣੀ ਤੇ ਤੇਰਾ ਨਾਮ ਲਿਖ ਲਿਖ ਤੈਨੂੰ ਯਾਦ ਕਰਦੇ ਆ,ਕਿੰਝ ਦੱਸਿਏ ਸੱਜਣਾ ਕਿੰਨਾ ਤੈਨੂੰ ਅਸੀਂ ਪਿਆਰ ਕਰਦੇ ਆ।
Copy
382
ਕਦੇ ਕਦੇ ਅਸੀਂ ਗ਼ਲਤ ਨਹੀਂ ਹੁੰਦੇ ਪਰ ਸਾਡੇ ਕੋਲ ਉਹ ਸ਼ਬਦ ਨਹੀਂ ਹੁੰਦੇ ਜੋ ਸਾਨੂੰ ਸਹੀ ਸਾਬਿਤ ਕਰ ਸਕਣ
Copy
598
ਜੇਕਰ ਛੱਲੇ ਮੁੰਦੀਆਂ ਮੋੜਨ ਵਿੱਚ ਖੁਸ਼ੀ ਮਿਲਦੀ ਏ ਨਾ ? ਤਾ ਸਾਡੇ ਤੇ ਯਕੀਨ ਰੱਖੀ ਅਸੀਂ ਆਪ ਮੋੜਨ ਆਵਾਂਗੇ ।।
Copy
52
ਯਾਰ ਨਾ ਕਦੇ ਵੀ ਬੇਕਾਰ ਰੱਖੀਏ, ਉੱਚੇ ਸਦਾ ਵਿਚਾਰ ਰੱਖੀਏ, ਗੱਲਾਂ ਕਰੀਏ ਹਮੇਸ਼ਾ ਮੂੰਹ ਤੇ, ਐਵੇਂ ਨਾ ਦਿਲ ਵਿੱਚ ਖਾਰ ਰੱਖੀਏ.
Copy
1000
ਫੈਰ ਜਿੰਨਾ ਦਬਕਾ ਤਾਂ ਮੁੱਛ ਮਾਰਦੀ VALUE ਪਤਾ ਆ ਵੈਲੀਆਂ ਨੂੰ ਯਾਰ ਦੀ..✌🏻
Copy
13
ਇਕ ਤੇਰਾ ਸਹਾਰਾ ਮਿਲ ਜਾਏ ਦਾਤਾ, ਦੁਨੀਆਂ ਦੀ ਪਰਵਾਹ ਨਈਂ ਕਰਦਾ....
Copy
426
ਜ਼ਮਾਨਾ ਏ ਸਾਨੂੰ ਰੁਲਾਉਣ ਲਈ , ਤਨਹਾਈ ਏ ਸਾਨੂੰ ਸਤਾਉਣ ਲਈ |
Copy
50
ਮੈਨੂੰ ਪਿਆਰ ਤਾ ਓਦੋ ਹੀ ਹੋ ਗਿਆ ਸੀ ਜਦੋਂ ਦੇਖਿਆ ਪਹਿਲੀ ਵਾਰ ਤੈਨੂੰ .
Copy
11
ਬਹੁਤ ਲੋਗ ਜੁੜੇ ਨੇ ਸਾਡੇ ਨਾਲ ਪਰ ਫਿਕਰ ਉਹਨਾਂ ਦੀ ਐ ਜਿਹੜੇ ਸਾਡੀ ਕਰਦੇ ਨੇ .
Copy
541
ਤੈਨੂੰ ਇੰਨ੍ਹਾ ਕਿਸੇ ਨਾਹ ਚਾਉਣਾ...ਜਿੰਨ੍ਹਾ ਮੈਂ ਸੀ ਤੈਨੂੰ ਚਾਇਆ 😊💔
Copy
146
ਤੂੰ ਵੀ ਛੱਡ ਗਿਆ ਯਾਰਾ , ਦਿਲ ਕੱਲਾ ਰਿਹ ਗਿਆ
Copy
252
ਤੇਰੀ ਲੁੱਕ ਨੇ ਪਵਾੜੇ ਪਾਏ ਨੀਂ, ਜੱਟਾਂ ਦੇ ਸਾਊ ਪੁੱਤ ਪੜਨੋਂ ਹਟਾਏ ਨੀਂ
Copy
55
ਕਿਵੇਂ ਭੁਲਾ ਦੇਵਾਂ ਇੱਕ ਨਾਰ ਲਈ ਰੱਬ ਜਹੇ ਯਾਰਾ ਨੂੰ, ਕਮਲੀਏ ਉਮਰ ਬੀਤ ਜਾਂਦੀ ਆ ਪਾਉਣ ਲਈ ਇਹੋ ਜੇ ਦਿਲਦਾਰਾ ਨੂੰ .........
Copy
65
🧐ਜਿਹੜਾ ਮਾਰਦਾ ਏ MiSS ਉਹ ਹਥਿਆਰ ਬਦਲੋ..!! ਜਿਹੜਾ ਕਰਦਾ ਗ਼ਦਾਰੀ ਉਹ YaaR ਬਦਲੋ.👬.!!
Copy
200
ਹੋਣਾ Success ਕੋਈ ਵੱਡੀ ਗੱਲ ਨੀ ਹੋਵੇ ਨਾ ਰਕਾਨੇ ਬੰਦਾ ਮਾੜਾ ਨੀਤ ਦਾ
Copy
234
ਕੁੱਝ ਕਰਨ ਦਾ ਜਜ਼ਬਾ ਹੋਵੇ ਤਾਂ ਮੁਸ਼ਕਿਲ ਤੋਂ ਮੁਸ਼ਕਿਲ ਹਾਲਾਤ ਵੀ ਸੁਖਾਲੇ ਹੋ ਜਾਂਦੇ ਹਨ |
Copy
108
ਵਕਤ ਹੀ ਬਦਲਿਆ, ਪਰ ਤੌਰ ਤਰੀਕੇ ਅੱਜ ਵੀ ਉਹੀ ਨੇ 🙏
Copy
218
ਸਾਡੇ ਜੀਣ ਦਾ ਤਰੀਕਾ ਥੋੜਾ ਅਲੱਗ ਹੈ,ਅਸੀਂ ਉਮੀਦ 'ਤੇ 'ਨਹੀਂ,ਜੀਦ'ਤੇ ਜਿਉਂਦੇ ਹਾਂ
Copy
357
ਤੇਰੀ Chat ਪੁਰਾਣੀ ਪੜ੍ਹ ਕੇ ਦਿਲ ਜਿਹਾ ਰੋ ਬੈਂਠਾ.
Copy
135
ਯਾਦਾਂ ਨੇ ਪਾ ਲਿਆ ਏ ਘੇਰਾ, ਤੂੰ ਦਸ... ਕੀ ਹਾਲ ਏ ਤੇਰਾ ?
Copy
126
ਹੁੰਦੇ ਇਸ਼ਕ ਚ ਬੜੇ ਪਾਖੰਡ ਦੇਖੇ ਨੇ ਰੂਹਾਂ ਵਾਲੇ ਵੀ ਬਦਲਦੇ ਰੰਗ ਦੇਖੇ ਨੇ 💯💯
Copy
66
ਤੂੰ ਚਾਹਤ ਨਾ ਖ਼ਤਮ ਕਰੀ ਆਪਾਂ ਇੱਕ ਦਿਨ ਮਿਲਾਂਗੇ ਜਰੂਰ !!
Copy
79
ਕਿੱਥੇ ਮਿਲਦਾ ਅੱਜ ਦੇ ਜ਼ਮਾਨੇ 'ਚ ਸਮਝਣ ਵਾਲਾ, ਜਿਹੜਾ ਆਉਂਦਾ ਸਮਝਾ ਕੇ ਚਲਾ ਜਾਂਦਾ !!
Copy
876
ਮੈਂ ਸੂਰਜ ਵਾਂਗੂ ਪੂਰਾ ਸੀ ਤੇਰੇ ਨਾਲ ਮਿਲਣ ਤੋਂ ਪਹਿਲਾ ਤੂੰ ਮਿਲੀ ਤੇ ਚਾਨਣ ਦੇ ਵਾਂਗੂ ਅੱਧਾ ਰਹਿ ਗਿਆ.
Copy
9
ਉਹ ਗੱਲਾਂ ਕਰਦੇ ਨੇ ਉਹ ਗੱਲਾਂ ਹੀ ਕਰ ਸਕਦੇ ਨੇ , ਤੁਸੀਂ ਆਪਣਾ ਕੰਮ ਕਰੋ ਤੁਸੀ ਕੰਮਾਂ ਵਾਲੇ ਹੋ
Copy
153
ਉਹ ਜੋ ਕਦੇ ਦਿਲ ਦੇ ਕਰੀਬ ਸੀ ਨਾ ਜਾਣੇ ਉਹ ਕਿਸਦਾ ਨਸੀਬ ਸੀ💔
Copy
170
ਖ਼ੁਦ ਮਿੱਟ ਜਾਂਦੇ ਆ ਹੋਰਾਂ ਨੂੰ ਮਿਟਾਉਣ ਵਾਲੇ, ਲਾਸ਼ ਕਿੱਥੇ ਰੋਂਦੀ ਆ ਰੋਂਦੇ ਆ ਜਲਾਉਣ ਵਾਲੇ 🥀
Copy
421