ਸਾਰਾ ਜੱਗ ਜਿੱਤ ਲੈਣਾ ਏ ਮੈਂ ਵੇਖ ਲਈ, ਫਿਰ ਕਦਮਾਂ ‘ਚ ਰੱਖੂ ਬੇਬੇ ਬਾਪੂ ਦੇ,??
Copy
71
ਨਜ਼ਰ ?️ ਅੰਦਾਜ਼ ਕਰਨ ਵਾਲਿਆ ਨਾਲ, ਨਜ਼ਰ ?️ ਅਸੀ ਵੀ ਨਹੀ ਮਿਲਾਉਦੇ |
Copy
260
ਸ਼ੇਰ ? ਜਿਡਾ ਦਿਲ ਆ?, ਹੰਕਾਰ ਨਹਿਉ ਕਰੀਦਾ? ਰੱਬ ਤੋ ? ਬਗੈਰ ਨਹਿਉ ?ਕਿਸੇ ਕੋਲੋ ਡਰੀਦਾ.?
Copy
167
ਉਤੋਂ ਉਤੋਂ ਕਹਿੰਦੇ ਸਾਰੇ ਜੁਗ ਜੁਗ ਜੀਅ ,ਵਿੱਚੋ ਸਾਰੇ ਫਿਰਦੇ ਭੋਗ ਪਾਉਣ ਨੂੰ ??
Copy
41
ਰਹਿੰਦੀ ਉਮਰ ਵੀ ਲੰਘ ਜਾਣੀ ਤੇਰੇ ਹੀ ਖਿਆਲਾਂ ਚ ਇਹੋ ਤੁਜਰਬਾ ਹੋਇਆ ਬੀਤੇ ਚਾਰ ਕੁ ਸਾਲਾਂ ਚ
Copy
149
ਨੀਲੇ ਨੈਣਾਂ ਦਾ ਰੰਗ ਸੀ ,ਚੜਦੇ ਦੀ ਲਾਲੀ ਵਰਗਾ ਤੈਨੂੰ ਸੱਭ ਪਤਾ ਸੋਹਣਿਆ , ਤੈਥੋਂ ਦੱਸ ਕਾਹਦਾ ਪਰਦਾ | ❤️❤️
Copy
51
ਮਾਤਾ ਕਿਥੇ ਅਜਿਹੇ ਗਾਉ ਐ ਮਾਤਾ ਜਿਹਨੇ ਐ ਜੰਮਿਆ ਓਹਨੂੰ ਬਹੁਲਤਾ ਮਾਂ ਦੀ ਨੀ ਪੂਜਾ ਗਾਉ ਦੀ ਹੁੰਦੀ ਐ ਲੋਕਾਂ ਨੇ ਉਰੀਨੇ ਵੀ
ਵਿਕਣਾ ਲਾਤਾ|
Copy
8
ਲਫਜ ਤਾ ਲੋਕਾ ਲਈ ਲਿਖਦੇ ਆ.. ਤੂੰ ਤਾ ਅੱਖਾ ? ਵਿਚੋ ਪੜਿਆ ਕਰ ਕਮਲਿਆ..❤️
Copy
86
ਉਹ ਸ਼ਾਇਦ ਮਤਲਬ ਨੂੰ ਮਿਲਦੇ ਸੀ, ਪਰ ਸਾਨੂੰ ਤਾਂ ਮਿਲਣ ਨਾਲ ਮਤਲਬ ਸੀ
Copy
70
ਸਾਡੀ ਗੱਲਬਾਤ ਭਰਦੀ ਗਵਾਹੀ ਬੱਲਿਆ, ਅਸੀ ਮਹਿਫਲਾਂ ਚ ਜਾ ਕੇ ਨਹਿਓ ਨਾਮ ਦੱਸੀਦਾ?
Copy
134
ਇੱਕ ਮੁੱਦਤ ਬਾਦ ਹਾਸਾ ਆਇਆ ? ਤੇ ਆਇਆ ਆਪਣੇ ਹਾਲਾਤਾਂ ਤੇ ?
Copy
230
ਨਾਮ ਦਿਲ ਉੱਤੇ ਲਿਖਿਆ ਮੈ ਬਾਹਾਂ ਤੇ ਨਹੀ ਏ,ਜਿੰਨਾ ਤੇਰੇ ਤੇ ਯਕੀਨ ਓਨਾ ਸਾਹਾਂ ਤੇ ਨਹੀ ਏ
Copy
181
ਉਲਝੇ ਹੋਏ ਧਾਗੇ ਦੇਖੇ ਐ ਤੂੰ ? ਬਿਲਕੁਲ ਉਹਨਾਂ ਵਰਗੀ ਹਾਂ ਮੈਂ!
Copy
301
ਸਮਝ ਨਹੀਂ ਆਉਂਦੀ ਵਫਾ ਕਰੀਏ ਤਾ ਕਿਸ ਨਾਲ ਕਰੀਏ ਮਿੱਟੀ ਤੌ ਬਣੇ ਲੋਕ ਕਾਗਜ ਦੇ ਟੁੱਕੜਿਆਂ ਲਈ ਵਿਕ ਜਾਂਦੇ ਨੇ ..!
Copy
259
ਕਿਸੇ ਦੇ ਨਾਲ ਇੰਨਾ ਚਿਪਕ ਕੇ ਵੀ selfie ਨਾ ਲਓ… ਕਿ ਰਿਸ਼ਤਾ ਟੁੱਟਣ ਤੋਂ ਬਾਅਦ ਉਸਨੂੰ crop ਵੀ ਨਾ ਕਰ ਸਕੋ
Copy
242
ਜ਼ਿੰਦਗੀ ਮੁਸ਼ਕਿਲ ਏ ਹਰ ਮੋੜ ਤੇ ☝️ ਜਿੱਤ✊ ਮਿਲਦੀ ਏ ਹਮੇਸ਼ਾ ਆਪਣੇ ਜੋਰ? ਤੇ... ?
Copy
1K
ਮੈਨੂੰ ਮੁਹੱਬਤ ਹੈ ਤੇਰੇ ਨਾਲ ਖੁਸ਼ਬੂ ਦੀ ਤਰ੍ਹਾਂ...ਤੇ ਖੁਸ਼ਬੂ ਨੂੰ ਮਾਪਣ ਵਾਲਾ ਕੋਈ ਪੈਮਾਨਾ ਨਹੀ ਹੁੰਦਾ |
Copy
83
ਕਿਸਮਤ ਹਾਰ ਜਾਏ ਤਾ ਗੱਲ ਵੱਖਰੀ ਬੱਲਿਆ!! ਉੱਝ ਗਲੇਲਾਂ ਨਾਲ ਕਦੇ ਬਾਜ? ਨੀ ਮਰਦੇ?? .
Copy
151
ਜਿੱਥੇ ਮਨ ਮਿਲੇ ❤️ ਉਥੇ ਬੈਠ ਜਾਈ ਦਾ...ਉਝ ਕਿਸੇ ?? ਕੋਲੇ ਅਸੀ ਖੜੇ ? ਨੀ ਕਦੇ ......
Copy
277
ਇਹ ਤਾਂ ਭੁਲੇਖੇ ਹੀ ਨੇ ਸੱਜਣਾ ਜੋ ਜੀਂਦੇ ਜੀਅ ਨਹੀਂ ਮਿਲਿਆ ਓਹਨੇ ਮਰ ਕੇ ਕੀ ਮਿਲਣਾ |??
Copy
146
ਉਸ ਦਰਦ ਦੀ ਕੋਈ ਦਵਾਈ ਨਹੀ ਜੋ ਆਪਣਿਆਂ ਨੇ ਭਰੋਸਾ ਤੋੜ ਕੇ ਦਿੱਤਾ ਹੋਵੇ |??
Copy
128
ਕੱਲਾ ਜ਼ਰੂਰ ਆਂ, ਕਮਜ਼ੋਰ ਨਹੀਂ, ਰਾਹ ਬਦਲੇ ਨੇ, ਤੋਰ ਨਹੀਂ.! ??
Copy
323
ਕਿੰਨੀ ਵੀ ਸ਼ਿੱਦਤ ਨਾਲ ਨਿਭਾ ਲਵੋ ਤੁਸੀਂ ਰਿਸ਼ਤੇ, ਬਦਲਣ ਵਾਲੇ ਬਦਲ ਹੀ ਜਾਂਦੇ ਨੇ ?
Copy
192
ਆਕੜ ਵਿੱਚ ਨਹੀਂ ਜੱਟੀ ਅਣਖ ਵਿੱਚ ਰਹਿੰਦੀ ਆ ਗੱਲ ਪਿੱਠ ਪਿੱਛੇ ਨਹੀਂ ਸਿੱਧਾ ਮੂੰਹ ਤੇ ਕਰਦੀ ਆ
Copy
794
ਕਿਥੇ ਦੱਬਦੇ ਸੀ ਸੱਜਣਾ ਤੋ ਹਾਰੇ ? ਆ,,ਜਿੱਤਾਂ ਦੇ ਸ਼ੌਂਕੀ ਸੀ ਪਿਆਰ ? ਚ ਹਾਰੇ ਆ..!!
Copy
147
ਜਦੋ ਤੁਸੀਂ ਰੋਜ਼ ਡਿੱਗ ਕੇ ਦੁਬਾਰਾ ਖੜੇ ਹੁੰਦੇ ਹੋ ਤਾਂ ਤੁਹਾਡੇ ਹੋਂਸਲੇ ਜ਼ਿੰਦਗੀ ਤੋਂ ਵੀ ਵੱਡੇ ਹੋ ਜਾਂਦੇ ਹਨ |
Copy
162
ਹਮਰੀ ਕਰੋ ਹਾਥ ਦੈ ਰੱਛਾ ॥ ਪੂਰਨ ਹੋਇ ਚਿਤ ਕੀ ਇੱਛਾ ॥ O God! give me Your hand and protect me, so that the desire of my mind may be fulfilled.
Copy
833
?ਤਾਸ਼ ਚ' ਇੱਕਾ ☝ ਤੇ ਜਿੰਦਗੀ ? ਚ' ਸਿੱਕਾ ? ਜਦੋ ਚੱਲਦਾ ਤਾਂ ਦੁਨੀਆਂ ?ਸਲਾਮਾ ਕਰਦੀ ਆ ?
Copy
274
ਸੁਭਾਅ ਹੀ ਬਦਲ ਗਏ ਨਹੀਂ ਚੰਗੇ ਅਸੀਂ ਵੀ ਬਹੁਤ ਸੀ ♠️
Copy
858
ਰੂਹ ਨੂੰ ਸਮਝਣਾ ਵੀ ਜ਼ਰੂਰੀ ਹੈ, ਸਿਰਫ਼ ਹੱਥ ਫੜ੍ਹਨਾ ਸਾਥ ਨਹੀਂ ਹੁੰਦਾ ?
Copy
210