ਸੱਚ ਬੋਲਣਾ ਤਾਂ ਦੂਰ ਅੱਜ ਕੱਲ੍ਹ ਤਾਂ ਲੋਕ ਸੱਚ ਸੁਣਨਾ ਵੀ ਪਸੰਦ ਨਹੀ ਕਰਦੇ....!!!
Copy
444
ਚਾਨਣਾ ਵੇ ਗੱਲ ਸੁਨ ਮੇਰੀ ਵੇ ਮੈਂ ਤਾ ਹੋ ਗਈ ਤੇਰੀ ਤੈਨੂੰ ਰੱਬ ਮੰਨਿਆ ਵੇ ਤੂੰ ਐ ਦਿਲ ਵਿਚ ਮੇਰੇ ਜ਼ਿੰਦਗੀ ਨਾਮ ਐ ਤੇਰੇ ਤੈਨੂੰ ਸਬ ਮੰਨਿਆ |
Copy
138
ਹੁਸਨ ਬਥੇਰਾ, ਵਫਾਦਾਰੀਆਂ ਦੀ ਘਾਟ ਏ!!
Copy
279
ਅੱਦੀ lyf ਕੱਲੇਆ ਦੀ ਲੰਘ ਗਈ ਰਕਾਨੇ, ਉਹ ਵੀ ਲੰਘ ਜਾਣੀ ਜਿਹੜੀ ਰਹਿ ਗਈ half ਬੱਲੀਏ??
Copy
98
ਉਹ ਨੂੰ ਮੇਰੀ ਸਾਦਗੀ ਪਸੰਦ ਆ ਤੇ ਮੈਨੂੰ ਉਹਦਾ ਰੀਝ ਲਾਕੇ ਤੱਕਣਾ |
Copy
118
ਕਈ ਸਾਡੇ ਹੱਸਣ ਕਰਕੇ ਹੀ ਸਾਡੇ ਤੋ ਤੰਗ ਨੇ...ਤੇ ਬਾਬਾ ਮੇਹਰ❣️ ਕਰੇ ਉਹ ਤੰਗ ਹੀ ਰਹਿਣਗੇ....?
Copy
181
ਸਾਡੇ ਆਉਣ ਦੀ ?ਉਡੀਕ ਕਰ ਬੱਲਿਆ ਤੇਰੇ ਰਹਿੰਦੇ ਵੀ ?ਭੁਲੇਖੇ ਦੂਰ ਕਰ ਦਿਆਗੇ☠️
Copy
198
ਚਿਹਰੇ ਦੀ ਖਾਮੋਸ਼ੀ ਤੇ ਨਾ ਜਾ ਸੱਜਣਾ ਸਵਾਹ ਦੇ ਥੱਲੇ ਹਮੇਸ਼ਾ ਅੱਗ ਦਬੀ ਹੁੰਦੀ ਏ
Copy
1K
ਜਮਾਨਾ ਹਮਸੇ ਜਲਤਾ ਹੈ, ਜਮਾਨੇ ਸੇ ਹਮ ਨਹੀ??
Copy
152
ਜਦ ਮੇਲ ਰੂਹਾਂ ਦਾ ਹੁੰਦਾ ਏ ਰਿਸ਼ਤੇ ਪਾਕ ਪਵਿੱਤਰ ਜੁੜਦੇ ਨੇ, ਗੱਲ ਆਪ ਮੁਹਾਰੇ ਤੁਰ ਪੈਂਦੀ ਜਦ ਯਾਰ ਸੱਜਣ ਨੂੰ ਮਿਲਦੇ ਨੇ॥
Copy
94
ਕੱਲੇ ਕੱਲੇ ਤਾਰੇ ਉੱਤੇ ਅੰਬਰ ਮੈਂ ਸਾਰੇ ਉੱਤੇ ਬੱਸ ਮੇਰਾ ਚੱਲੇ ਤੇਰਾ ਨਾਂ ਲਿਖਵਾ ਦਿਆਂ ......
Copy
124
Zindabaad ਰਹਿਣ ਬਿੱਲੋ ਯਾਰੀਆਂ, ਜਿੰਹਨਾਂ ਕਰਕੇ ਜਿਉਂਦਾ ਜੱਟ ਨੀਂ
Copy
167
ਕਿਨਾਰੇ ਤੋਂ ਕੌਣ ਸਿੱਪੀਆਂ ਚੁੱਕ ਕੇ ਭੱਜ ਗਿਆ ਅਜਿਹੀਆਂ ਗੱਲਾਂ ਨੂੰ ਸਮੁੰਦਰ ਨਹੀਂ ਗੌਲਦੇ
Copy
166
ਛੱਡ ਦਿੱਤਾ ਏ ਕਿਸੇ ਹੋਰ ਦੇ ਖਿਆਲਾਂ 'ਚ ਰਹਿਣਾ, ਅਸੀਂ ਹੁਣ ਲੋਕਾਂ ਨਾਲ ਨਹੀਂ, ਖੁਦ ਨਾਲ ਇਸ਼ਕ ਕਰਦੇ ਆਂ.. ??
Copy
83
ਅੰਮ੍ਰਿਤ ਵੇਲੇ ਉੱਠ ਕੇ ਦੁਨਿਆਵੀ ਮੋਹ ਪ੍ਰੀਤਿ ਤਿਆਗ ਕੇ ਗੁਰੂ ਦੇ ਸ਼ਬਦ ਵਿਚ ਜੁੜ ਕੇ ਕਰਤਾਰ ਦਾ ਨਾਮ ਸਿਮਰਨਾ ਚਾਹੀਦਾ ਹੈ । ???
Copy
207
? ਅੱਖੀਆਂ ਚ ਚਿਹਰਾ ਤੇਰਾ☺ਬੁੱਲਾ ਤੇ ਤੇਰਾਂ ਨਾਂ ਸੋਹਣਿਆ ? ਤੂੰ ਐਵੇ ਨਾ ਡਰਿਆ ਕਰ ਕੌਈ ਨੀ ਲੈਂਦਾ ਤੇਰੀ ਥਾਂ ਸੋਹਣਿਆ
Copy
4K
ਲਗਾ ਪਤਾ ਵੇ ਤੂੰ ਵੈਲੀ ਅਖਵਾਉਂਦਾ ਓ ਤੇਰੇ ਅੱਗੇ ਬੋਲਦਾ ਹੀ ਨਹੀਂ ਪਿੰਡ ਰੌਲੀਆ ਚ ਪਹਿਲਾ ਨਾਮ ਆਉਂਦਾ .
Copy
11
ਉਮਰ ਤਾਂ ਹਾਲੇ ✍ ਕੁਝ ਵੀ ਨਹੀ ਹੋਈ,,,,, ਪਤਾ ਨੀ ਕਿਉ ਜਿੰਦਗੀ ਤੋਂ ਮਨ ਭਰ ਗਿਆ
Copy
2K
ਤੂੰ ਹੁਕਮ ਤਾਂ ਕਰਦਾ ਵੇ ਅਸੀਂ ਦੇਂਦੇ ਜਾਨ ਯਾਰਾ ?੫ਰ ਤੈਨੂੰ ਜਿੰਦਗੀ ਚੋਂ ਨਾ ਦੇਂਦੇ ਜਾਨ ਯਾਰਾ???
Copy
721
ਨਾ ਸੋਚਿਆ ਕਰ ਕੇ ਭੁੱਲ ਜਾਵਾਂਗੇ ਤੈਨੂੰ, ਨਾ ਤੂੰ ਐਨਾ ਆਮ ਏ, ਤੇ ਨਾ ਸਾਡੇ ਵੱਸ ਦੀ ਗੱਲ ਏ..❤️
Copy
107
ਤੂੰ ਮੇਰੀ ਖਾਮੋਸ਼ੀ ਪੜਿਆ ਕਰ, ਮੈਨੂੰ ਰੌਲੇ ਪਾਉਣੇ ਨੀ ਆਉਂਦੇ ?
Copy
108
ਘੜੀ ਸਮਾਂ ਦੱਸਦੀ ਆ ਮਿੱਤਰਾ ਹਾਦਸੇ ਨੀ ,ਬੇਗੀਆਂ ਹੇਠਾਂ ਗੋਲੇ ਲਗਦੇ ਆ ਬਾਦਸ਼ੇ ਨੀ। ??
Copy
171
ਕੁੱਝ ਦੁੱਖ ਸਲਾਹ ਨੀ ਸਹਾਰਾ ਮੰਗਦੇ ਆ ਸੱਜਣਾ | ?
Copy
112
ਚੀਤੇ ਕੁੱਤਿਆਂ ਦੀ ਦੌੜ ਚ ਨੀ ਭੱਜਦੇ ..... ਰੌਲਾ ਥੋਡੇ ਨਾਲ ਮੇਰਾ ਕੋਈ ਵਿਚਾਰ ਨੀ.... ??
Copy
161
ਰਹਿਣਾ ਤਾਂ ਜੱਗ ਤੇ ਕਿਸੇ ਨੇ ਵੀ ਨਹੀ, ਪਤਾ ਨਹੀਂ ਫਿਰ ਵੀ ਲੋਕ ਐਨੀਆਂ ਆਕੜਾਂ ਕਾਹਤੋਂ ਚੁੱਕੀ ਫਿਰਦੇ ਨੇ ।
Copy
666
ਸੱਚੇ ਦਿਲੋ ਪਿਆਰ ਜੇ ਕਰੀਏ ਤਾ ਇਕੋ ਯਾਰ ਬਥੇਰਾ
Copy
204
ਜਿਸ ਤੇ ਸਾਰੇ ਵਿਸ਼ਿਆਂ ਨੂੰ ਸੰਭਾਲਣ ਦੀ ਜਿੰਮੇਵਾਰੀ ਹੁੰਦੀ ਹੈ ਉਹ ਕਾਪੀ ਅਕਸਰ ਰਫ ਬਣ ਜਾਂਦੀ ਹੈ
Copy
264
ਹਜ਼ਾਰਾਂ ਖੁਸ਼ੀਆਂ ਘੱਟ ਨੇ ਇੱਕ ਗਮ ਭੁਲਾਉਣ ਦੇ ਲਈ , ਇੱਕ ਗਮ ਕਾਫੀ ਹੈ ਜ਼ਿੰਦਗੀ ਗਵਾਉਣ ਦੇ ਲਈ |
Copy
246
ਬਸ ਇੰਤਜ਼ਾਰ ਰਹਿੰਦਾ ਏ ਤੇਰਾ, ਕਦੇ ਸਬਰ ਨਾਲ, ਕਦੇ ਬੇਸਬਰੀ ਨਾਲ..⌛
Copy
63