ਖੇਡਣ ਦਾ ਸੌਂਕ ਅਸੀਂ ਵੀ ਰੱਖਦੇ ਆਂ, ਹਾਲੇ ਤੂੰ ਖੇਡ ! ਜਦੋਂ ਅਸੀਂ ਖੇਡਣ ਲੱਗੇ ਤੇਰੀ ਵਾਰੀ ਨੀ ਆਉਣੀ ?
Copy
227
ਜਿਹੜੇ ਸੋਖੇ ਮਿਲ ਜਾਣ ਉਹ ਖਜ਼ਾਨੇ ਨਹੀਂ ਹੁੰਦੇ … ਜਿਹੜੇ ਹਰੇਕ ਤੇ ਮਰ ਜਾਣ ਉਹ ਦੀਵਾਨੇ ਨਹੀਂ ਹੁੰਦੇ
Copy
251
ਦਿਲ ਨੁੰ ਤੇਰੇ ਨਾਲ ਕਿੰਨਾ ਪਿਆਰ ਏ ਸਾਨੂੰ ਤੇ ਕਹਿਣਾ ਵੀ ਨਹੀ ਆਉਦਾ
Copy
187
ਕਾਂਵਾ ਦੀਆਂ ਡਾਰਾਂ ਦੇ ਰੋਲੇ ਫਜ਼ੂਲ ਹੁੰਦੇ ਆ ਮੜਕ ਨਾਲ ਜਿੰਦਗੀ ਜਿਉਣ ਦੇ ਵੀ ਅਸੂਲ ਹੰਦੇ ਆ
Copy
161
ਕਾਤੋ ਹੀਰੇ ਜਿਹਾ ਯਾਰ ਗਵਾ ਲਿਆ ਦਿਲ ਚ ਖਿਆਲ ਰੜਕੂ
Copy
221
ਯਾਦ ਨਹੀਂ ਕਰੇਂਗਾ ਇਹ ਤਾਂ ਪਤਾ ਸੀ, ਪਰ ਭੁੱਲ ਹੀ ਜਾਵੇਗਾ ਇਹ ਨਹੀਂ ਸੋਚਿਆ ਸੀ ??
Copy
135
ਅਜਬ ਇਹ ਦੁਨੀਆਂ ਅਜਬ ਦਸਤੂਰ ਨੇ , ਦਿਲ ਵਿਚ ਵਸੇ ਹੋਏ ਨਜ਼ਰਾਂ ਤੋਂ ਦੂਰ ਨੇ |
Copy
198
ਵੈਰੀਆਂ ਦੀ ਹਿੱਕ ਉੱਤੇ ਸੌਣ ਵਾਲੀਏ , ਨੀ ਸਾਡੀ ਯਾਦ ਤਾਂ ਜਰੂਰ ਆਉਂਦੀ ਹੋਊਗੀ
Copy
387
ਕਦੇ ਕਦੇ ਜ਼ਿੰਦਗੀ ਧੋਖਾ ਦੇ ਜਾਂਦੀ ਹੈ ਕਦੇ ਧੋਖਾ ਈ ਜ਼ਿੰਦਗੀ ਦੇ ਜਾਂਦਾ ਏ
Copy
337
ਯਾਰ ਵੀ ਬਣੇ ਆ,ਦੁਸ਼ਮਣ ਵੀ ਬਣੇ ਆ !! ਪਰ ਚਮਚੇ ਨਾ ਬਣੇ ਕਿਸੇ ਦੇ ਵੀ ਬਲਿਆ!!
Copy
129
?ਦੁਸ਼ਮਨ ਵੀ ਅੜਨ ਵਾਲਿਆਂ ਦੇ ਹੀ ਬਣਦੇ ਆ, ਦੋਗਲਿਆ ਦੇ ਤਾ ਸਾਰੇ ਯਾਰ ਹੀ ਹੁੰਦੇ ਨੇ?
Copy
130
ਦੋਸਤ ਹਾਲਾਤ ਬਦਲਣ ਵਾਲੇ ਰੱਖੋ ਹਾਲਾਤ ਵੇਖ ਕੇ ਬਦਲਣ ਵਾਲੇ ਨਹੀ..|❤️
Copy
169
ਕਿਸੇ ਨੂੰ ਐਨੀ ਛੇਤੀ ਜੱਜ ਨਾ ਕਰੋ, ਕੀਤੇ ਫਿਰ ਆਪਣੀ ਗਲਤੀ ਤੇ ਪਛਤਾਵਾ ਹੋਵੇ।?
Copy
327
ਜਦੋਂ ਆਈ ਬਾਜ਼ੀ ਤੇਰੀ ਆਪੇ ਹੀ ਅਗੇ ਜਾਏਂਗਾ ਜਿਨੂੰ ਕਰੇ ਰੱਬ ਅਗੇ ਓਹੋ ਪਿੱਛੇ ਕਦੋਂ ਹੱਟਦਾ .
Copy
3
ਜੇ ਮੰਗਣਾ ਸਹਾਰਾ ਮੰਗ ਉਸ ਕਰਤਾਰ ਦਾ ਜਿਹੜਾ ਔਖੇ ਵੇਲੇ ਕਦੇ ਪਲਟੀ ਨੀ ਮਾਰਦਾ
Copy
190
ਰੋਂਦੀਆਂ ਨੇ ਅੱਖਾਂ ਉਸਦੇ ਇੰਤਜਾਰ ਵਿਚ , ਰੋਂਦਾਂ ਏ ਦਿਲ ਉਸਦੇ ਝੂਠੇ ਪਿਆਰ ਵਿਚ
Copy
47
ਪਰਖ਼" ਕੇ ਪਤਾ ਲੱਗਦਾ ਉਂਝ ਵੇਖਣ ਨੂੰ ਤਾਂ ਸਾਰੇ ਈ ਚੰਗੇ" ਲੱਗਦੇ ਆ.
Copy
1000
ਮੈਂ ਤੇ ਮੇਰੀ ਰਾਈਫਲ ਰਕਾਨੇ ਕੰਬਿਨਾਸ਼ਨ ਛੋਟੀ ਦਾ ਰਾਊਂਡ ਵਰਗਾ ਨੇਚਰ ਜੱਟ ਦਾ ਚੁਣ-ਚੁਣ ਵੈਰੀ ਠੋਕੀ ਦਾ
Copy
5
ਸ਼ਕਲਾਂ ਦੇਖ ਕੇ ਅੰਦਾਜੇ ਨੀ ਲਾਈ ਦੇ ਪੁੱਤ ? ਖੜੇ ਪਾਣੀ ਹੀ ਅਕਸਰ ਗਹਿਰੇ ਹੁੰਦੇ ਨੇ |
Copy
297
ਕਿਵੇਂ ਕਿਹ ਦਿਆਂ ਕਿ ਥੱਕ ਗਿਆ ਹਾਂ ਮੈਂ, ਪਤਾ ਨਹੀਂ ਕਿੰਨੀਆਂ ਜਿੰਮੇਵਾਰੀਆਂ ਜੁੜੀਆਂ ਨੇ ਮੇਰੇ ਨਾਲ
Copy
200
ਜੇ ਹੋ ਸਕਿਆ ਤਾਂ ਮੁਆਫ ਕਰੀ ਮੈ ਤੇਰਾ ਦਿਲ ਤੋੜ ਦਿੱਤਾ, ਤੇਰੇ ਨਾਲ ਵਾਅਦਾ ਕਰਕੇ ਖੁਸ਼ੀਆ ਦਾ ਤੈਨੂੰ ਦੁੱਖਾ ਵਿੱਚ ਜੋੜ ਦਿੱਤਾ॥
Copy
308
ਵੱਡੇ ਮੰਤਰੀ ਵੀ ਵੋਟਾਂ ਲਈ ਨੇ ਹੱਥ ਅੱਡਦੇ LINE ਮਿੱਤਰਾਂ ਦੇ ਪਿੱਛੇ ਲੱਗੀ ਵੱਡੀ ਦੇਖ ਕੇ?
Copy
87
ਸ਼ਿਕਾਇਤ ਤਾਂ ਖੁਦ ਨਾਲ ਆ, ਪਰ ਮੁਹੱਬਤ ਤਾਂ ਅੱਜ ਵੀ ਤੇਰੇ ਨਾਲ ਆ |?
Copy
85
ਦੋ ਗੱਲਾਂ ਰਿਸ਼ਤਿਆਂ ਵਿੱਚ ਫਰਕ ਪੈਦਾ ਕਰ ਦਿੰਦੀਆਂ ਨੇ,? ਇੱਕ ਤੁਹਾਡਾ ਅਹਿਮ ਤੇ ਦੂਜਾ ਤੁਹਾਡਾ ਵਹਿਮ ?
Copy
140
ਬੰਦੇ ਦੀ ਆਪਣੀ ਹਿੱਕ ਵਿੱਚ ਦਮ ਹੋਣਾ ਚਾਹੀਦਾ, ਕਤੀੜ ਤਾਂ ਉੰਝ ਗਲੀ ਦੇ ਕੁੱਤੇ ਨਾਲ ਵੀ ਬਥੇਰੀ ਤੁਰੀ ਫ਼ਿਰਦੀ ਆ..!!
Copy
203
ਤਨਹਾਈ ਵਿਚ ਇਕ ਗੱਲ ਤੇ ਆਸਾਨ ਹੋ ਗਈ, ਆਪਣੇ ਪਰਾਏ ਦੀ ਸਾਨੂੰ ਪਹਿਚਾਨ ਹੋ ਗਈ|
Copy
101
ਅੰਦਾਜੇ ਤਾ ਹਮੇਸ਼ਾਂ ਗਲਤ ਹੁੰਦੇ ਆ ਪਤਾ ਤਾ ਕਾਕਾ ਵਾਹ ਪਏ ਤੇ ਲੱਗਦਾ.... ?
Copy
153
ਮੁੜ ਆਉਣਾ ਨਹੀ ਉਹਨਾ?ਵਖ਼ਤਾਂ ਨੇ ..ਜੋ ਬਣ ਹਵਾਾਵਾ ਗੁਜ਼ਰੇ ਨੇ ਤੂੰ ਸੱਚ ਮੰਨ ਕੇ ਬਹਿ ਗਿਆ , ਜੋ ਬੋਲ?ਬਣ ਅਫਵਾਹਾ ਗੁਜ਼ਰੇ ਨੇ?
Copy
63
"ਤੇਰੇ ਨਾਲੋ ਤਾਂ ਸਾਡਾ “ANTIVIRUS” ਚੰਗਾ … ਜੇਹੜਾ ਸਾਡੀ Care ਤਾਂ ਕਰਦਾ"
Copy
134
ਛੱਡ ਦਿੱਤਾ ਏ ਕਿਸੇ ਹੋਰ ਦੇ ਖਿਆਲਾਂ 'ਚ ਰਹਿਣਾ, ਅਸੀਂ ਹੁਣ ਲੋਕਾਂ ਨਾਲ ਨਹੀਂ, ਖੁਦ ਨਾਲ ਇਸ਼ਕ ਕਰਦੇ ਆਂ.. ??
Copy
83