ਔਖੇ ਬੜੇ ਨੇ ਵਿਛੋੜੇ ਸਹਿਨੇ ਰੱਬਾ ਵਿਛੋੜਾ ਨਾ ਤੂੰ ਕਿਸੇ ਦਾ ਪਾ ਦੇਵੀ ! ਜੇ ਕੋਈ ਕਰਦਾ ਏ ਕਿਸੇ ਨੂੰ ਸੱਚੇ ਦਿਲੋ ਪਿਆਰ ਤਾਂ ਰਹਿਮ ਕਰਕੇ ਉਹਨਾਂ ਨੂੰ ਮਿਲਾ ਦੇਵੀ ☺
Copy
190
ਸਾਰੀ ਦੁਨੀਆਂ ਦੀ ਖੁਸ਼ੀ ਇੱਕ ਪਾਸੇ, ਉਹਨਾਂ ਸਾਰਿਆਂ ਦੇ ਵਿੱਚ ਤੇਰੀ ਕਮੀ ਇੱਕ ਪਾਸੇ
Copy
139
ਅਸੀ ਕਦੇ ਆਖੀਏ ਜੇ ਕੱਲੀ ਕਿੱਤੇ ਮਿਲ ਕੁੱਛ ਕਹੇਂਗੀ ਤਾਂ ਨਹੀਂ.
Copy
6
ਪਿਆਰ ਤਾ ਦਿਖਾਵਾ ਕਰਨ ਵਾਲ਼ਿਆਂ ਨੂੰ ਮਿਲਦਾ ਹੈ…ਦਿਲੋਂ ਪਿਆਰ ਕਰਨ ਵਾਲ਼ਿਆਂ ਨੂੰ ਤਾ ਠੋਕਰਾਂ ਹੀ ਮਿਲਦੀਆਂ ਨੇ
Copy
575
ਤੇਰੇ ਲਈ ਤੇਰੇ ਨਾਲ ਲੜ ਰਹੇ ਹਾਂ ?ਪਤਾ ਨੀ ਕਿਹੋ ਜਿਹੀ ਮੁਹੱਬਤ ਕਰ ਰਹੇ ਹਾਂ | ❤️
Copy
121
ਤੂ ਆਪਣੀ ਔਕਾਤ ਵਿਚ ਰਿਹ ਦਿਲਾਂ , ਓਹ ਕਿਥੇ ਤੂ ਕਿਥੇ
Copy
232
ਪਾਣੀ ਲਾਉਂਦੇ ਲਾਉਂਦੇ ਆ ਗਈ ਤੇਰੀ ਯਾਦ ਨੀ ਕੁੜੀਏ ਪੁੱਤ ਜੱਟ ਦਾ, ਰੋਇਆ ਅੱਧੀ ਰਾਤ ਨੀ ਕੁੜੀਏ
Copy
6
ਖੂਬਸੂਰਤੀ ਦਾ ਤਾਂ ਹਰ ਕੋਈ ਆਸ਼ਕ ਹੁੰਦਾ, ਕਿਸੇ ਨੂੰ ਖੂਬਸੂਰਤ ਬਣਾ ਕੇ ਇਸ਼ਕ ਕੀਤਾ ਜਾਵੇ ਤਾਂ ਗੱਲ ਈ ਹੋਰ ਐ..
Copy
60
ਜ਼ਮਾਨਾ ਏ ਸਾਨੂੰ ਰੁਲਾਉਣ ਲਈ , ਤਨਹਾਈ ਏ ਸਾਨੂੰ ਸਤਾਉਣ ਲਈ |
Copy
50
ਟੁੱਟ ਗਿਆ ਦਿਲ , ਬਿਖਰ ਗਏ ਅਰਮਾਨ , ਮਰਨ ਤੋਂ ਪਹਿਲਾਂ ਤੈਨੂੰ ਆਖਰੀ ਸਲਾਮ |
Copy
192
ਤੋੜ ਕੇ ਰੱਖ ਦਿੰਦੇ ਨੇ ਨਾਲ ਜੁੜਨ ਵਾਲੇ
Copy
161
ਦਿਲ ਤਾ ਬੜਾ ਕਰਦਾ ਕਿ ਤੇਰੇ ਨਾਲ ਗੱਲ ਕਰਾ ..ਪਰ ਤੇਰੀ ਆਕੜ ਹੀ ਨਹੀਂ ਮੁਕਦੀ….
Copy
259
ਜਿਨਾ ਲੋਕਾਂ ਕੋਲ ਦਿਖਾਉਣ ਲਈ ਕੋਈ ਟੈਲੇੰਟ ਨਹੀਂ ਹੁੰਦਾ ਉਹ ਅਕਸਰ ਆਪਣੀ ਔਕਾਤ ਦਿਖਾ ਇ ਜਾਂਦੇ ਨੇ
Copy
302
ਸਾਡੇ ਤੋਂ ਨਫ਼ਰਤ ਹੋਗੀ ਸਜਣਾ ਕੋਈ ਗੱਲ ਨੀ ਪਰ ਸਾਡਾ ਨਾਮ ਤਾਂ ਹਰ ਵੇਲੇ ਯਾਦ ਅਉਗਾ |
Copy
475
ਸਾਨੂੰ ਬਾਦਸਾਹੀ ?ਨਹੀ ਇਨਸਾਨੀਅਤ ਅਦਾ ਕਰ ਮੇਰੇ ਰੱਬਾ .ਅਸੀ ਲੋਕਾਂ ਤੇ ਨਹੀਂ ❤ ਦਿਲਾ ਤੇ ਰਾਜ ਕਰਨਾ?..?
Copy
23
ਨਾ ਸਾਡਾ ਯਾਰ ਬੁਰਾ, ਨਾ ਤਸਵੀਰ ਬੁਰੀ ਕੁਝ ਅਸੀ ਬੁਰੇ, ਕੁਝ ਤਕਦੀਰ ਬੁਰੀ....
Copy
183
ਅਣਜਾਣ ਬਣ ਜਾਨੇ ਆਂ ਉਹ ਗੱਲ ਵੱਖਰੀ, ਉਂਝ ਸੱਜਣਾ ਜਾਣਕਾਰੀ ਤਾਂ ਸਾਨੂੰ ਸਭ ਦੀ ਹੈ,,?
Copy
178
ਜੋ ਲੋਗ ਦਿਲ ਦੇ ਚੰਗੇ ਹੁੰਦੇ ਨੇ .. ਦਿਮਾਗ ਵਾਲੇ ਉਨ੍ਹਾਂ ਦਾ ਪੂਰਾ ਫਾਇਦਾ ਚਕਦੇ ਨੇ ॥
Copy
100
ਨਾ ਅਮੀਰਾਂ ਦੀ ਗੱਲ ਹੈ , ਨਾ ਗਰੀਬਾਂ ਦੀ ਗੱਲ ਹੈ , ਤੇਰੇ ਦਰ ਤੇ ਆਉਣਾ ਨਸੀਬਾਂ ਦੀ ਗੱਲ ਹੈ।
Copy
496
ਪੱਥਰ ਚੱਟ ਕੇ ਮੁੜੇ ਆ..?ਭੇਦ ਹੈ ਸਾਰੇ ਧੰਦਿਆਂ ਦਾ..ਕੌਣ ਕਿਵੇਂ ਤੇ ਕਿਥੇ ਜਾ ਬੈਠਾ..?ਪਤਾ ਹੈ ਸਾਰੇ ਬੰਦਿਆਂ ਦਾ.. ??
Copy
83
ਆਕੜਾਂ ਤੋਂ ਦੂਰ ਮਿੱਠੀ?? ਜਿਹੀ #SmiLe☺ ਆ #ਪਿਆਰ? ਨਾਲ #ਰਹਿਣਾ?? ਇਹੀ #LifeStyLe?? ਆ ?
Copy
449
ਪੱਥਰ ਜਿਹਾ ਹੋ ਕੇ ਮਿੱਤਰਾ ਜਿੰਦਗੀ ਨੂੰ ਜਿਉਣਾਂ ਪੈਂਦਾ !! ਨਾਂਮ ਤਾਂ ਰੱਖ ਦਿੰਦੇ ਘਰਦੇ ਪਰ ਬਣਾਉਣਾ ਆਪ ਹੀ ਪੈਂਦਾ !!?
Copy
160
ਜਿਹੜਾ ਪਿਆਰ ਨਾਲ ਤੱਕੇ ਉਹਨੂੰ ਤੱਕ ਲਈਦਾ, ਜਿਹੜਾ ਘੂਰ-ਘੂਰ ਦੇਖੇ ਉਹਨੂੰ ਚੱਕ ਲਈਦਾ,??
Copy
139
ਜਿਸ ਤਰਾਂ ਦੇ ਹੋ ਉਸੇ ਤਰਾਂ ਦੇ ਰਹੋ ਕਿਉਕਿ ! ਅਸਲੀ ਦੀ ਕੀਮਤ ਨਕਲੀ ਨਾਲੋ ਜਿਆਦਾ ਹੁੰਦੀ ਹੈ?
Copy
183
ਸਭ ਦਾ ਹੀ ਕਰੀਦਾ ਏ ❤ ਦਿਲੋ ਸੱਜਣਾ,ਕੋਈ ਵਰਤੇ ਜਾਂ ਪਰਖੇ ਓਹ ਗੱਲ ਵੱਖਰੀ☺
Copy
938
ਹਰ ਗੱਲ ਸਾਂਝੀ ਕਰਨੀ, ਪਰ ਸਹੀ ਵਕਤ ਦੀ ਉਡੀਕ ਹੈ, ਹਾਲੇ ਤੇਰੀ ਮਹਿਫਲ ਦੇ ਵਿੱਚ ਸਾਡੀ ਚੁੱਪ ਹੀ ਠੀਕ ਹੈ |?
Copy
75
ਗ਼ਲਤਫਹਿਮੀਆਂ ਦੇ ਸਿਲਸਿਲੇ ਅੱਜ ਕਲ ਇੰਨੇ ਦਿਲਚਸਪ ਹਨ ਕਿ ਹਰ ਇੱਟ ਸੋਚਦੀ ਹੈ ਕਿ ਕੰਧ ਮੇਰੇ ਤੇ ਟਿਕੀ ਹੈ
Copy
236
ਐਨੀ ਪੀਤੀ ਮੈਂ ਸ਼ਰਾਬ ਕਿ ਹੋਰ ਪਿਆਸ ਨਾ ਰਹੀ , ਉਹਦੇ ਜਾਣ ਪਿੱਛੋ,ਜ਼ਿੰਦਗੀ ਤੋ ਆਸ ਨਾ ਰਹੀ
Copy
63
ਸਰੀਰ ਦਾ ਸਭ ਤੋਂ ਖੂਬਸੂਰਤ ਹਿੱਸਾ ਹੁੰਦਾ ਹੈ ਦਿਲ ❤......... ਜੇ ਇਹੀ ਸਾਫ ਨਾ ਹੋਇਆ ਤਾਂ ਸੋਹਣੀ ਸ਼ਕਲ ਦਾ ਕੀ
Copy
1K