ਧੋਖੇ ਖਾਂਦੇ ਆ, ਦਿੱਤੇ ਨੀਂ ਕਦੇ ਆਪਣਿਆਂ ਨੂੰ ਹਰਾਕੇ ਜਿੱਤੇ ਨੀਂ ਕਦੇ
Copy
518
ਅਸੀ ਥੋੜੇ ਜਹੇ ਬਰਬਾਦ ਹੋਏ, ਕੁਝ ਤੇਰੇ ਨਾਲ ਹੋਏ, ਕੁਝ ਤੇਰੇ ਬਾਅਦ ਹੋਏ | ?
Copy
73
ਤੇਰੀ?ਆਪਣੀ Thinking, ਸਾਡੀ ਆਪਣੀ Approach, ਅਸੀ ਚੰਗੇ ਜਾ ਮਾੜੇ - ਤੂੰ ਜੋ ਮਰਜੀ ਸੋਚ??
Copy
538
ਦਿਲ ❤️ਕੀਤਾ ਤਾਂ ਬੁਲਾ ਲਵੀਂ, ਮੈਂ ਕਿਹੜਾ ਵਕਤ ⌛ਆਂ ਜਿਹਨੇ ਮੁੜਕੇ ਨੀ ਆਉਣਾ..
Copy
263
ਪਿਆਰ ਤਾ ਦਿਖਾਵਾ ਕਰਨ ਵਾਲ਼ਿਆਂ ਨੂੰ ਮਿਲਦਾ ਹੈ…ਦਿਲੋਂ ਪਿਆਰ ਕਰਨ ਵਾਲ਼ਿਆਂ ਨੂੰ ਤਾ ਠੋਕਰਾਂ ਹੀ ਮਿਲਦੀਆਂ ਨੇ
Copy
575
ਗੱਲ ਇੰਨੀ ਮਿੱਠੀ ਕਰੋ ਕਿ ਜੇਕਰ ਕਿਤੇ ਵਾਪਸ ਵੀ ਲੈਣੀ ਪੈ ਜਾਵੇ ਤਾਂਤੁਹਾਨੂੰ ਕੋੜੀ ਨਾ ਲੱਗੇ
Copy
338
ਥੁੱਕ ਕੇ ਤਾ ਕਦੇ ਮੈ ਚਟਿਆ ਨੀ ਜੋ ਕੱਢ ਤਾ ਦਿਲੋਂ ਮੁੜ ਓਹਨੂੰ ਕਦੇ ਤੱਕਿਆ ਨੀ
Copy
155
ਦਿਲ ❤️ਮਿਲਿਆ ਨੂੰ ਕੋਣ ਪੁੱਛੇ, ਜਿੱਥੇ ਨਾ ਮਿਲਦੀ ਜਾਤ ਹੀਰੇ |
Copy
50
ਮੈਂ ਤਾਂ ਤੇਰੇ ਤੋਂ ਆਪਣੀ ਜਿੰਦਗੀ ਲਈ ਰੌਸ਼ਨੀ ਮੰਗੀ ਸੀ , ਤੂੰ ਤਾਂ ਕਮਲਿਏ ਅੱਗ ਹੀ ਲਗਾਤੀ
Copy
1000
ਕਿੱਥੇ ਖੋ ਗਈ ਤੂੰ ਮੈਥੋਂ ਜੁਦਾ ਹੋ ਕੇ ਦਰ ਦਰ ਭਟਕ ਰਿਹਾ ਹਾਂ , ਪਿਆਰ ਚ ਫਨਾਹ ਹੋ ਕੇ |
Copy
36
ਜੁਦਾਈ ਮੁਹੱਬਤ ਵਿਚ ਇਕ ਇਲਜ਼ਾਮ ਹੁੰਦੀ ਏ , ਨਜ਼ਰਾ ਨੇਕ ਹੁੰਦੀਆ ਨੇ ਪਰ ਨਿਗਾਹ ਬਦਨਾਮ ਹੁੰਦੀ ਏ |
Copy
28
ਮੇਰੇ ਲਈ ਉਹ ਕੰਮ ਬੜਾ ਖਾਸ ਕਰਦੇ ਆ ਜੋ ਮੇਰੀ ਪਿੱਠ ਪਿੱਛੇ ਬਕਵਾਸ ਕਰਦੇ ਆ
Copy
466
ਪਿਆਰ ਤਾਂ ਦਿਲੋ ਹੁੰਦਾ, ਦਿਮਾਗ ਤੋਂ ਤਾ ਚਲਾਕੀਆਂ ਹੁੰਦੀਆਂ।
Copy
128
ਹਰ ਗੱਲ ਸਾਂਝੀ ਕਰਨੀ, ਪਰ ਸਹੀ ਵਕਤ ਦੀ ਉਡੀਕ ਹੈ, ਹਾਲੇ ਤੇਰੀ ਮਹਿਫਲ ਦੇ ਵਿੱਚ ਸਾਡੀ ਚੁੱਪ ਹੀ ਠੀਕ ਹੈ |?
Copy
75
ਮਿਹਨਤਾਂ ਕੀਤੀਆਂ ਮਿੰਨਤਾਂ ਨੀ , ਤਾਂਹੀ ਕਿਸੀ ਗੱਲ ਦੀ ਚਿੰਤਾਂ ਨੀ।✔️?
Copy
101
ਜਿਉਣਾ ਮਰਨਾ ਹੋਵੇ ਨਾਲ ਤੇਰੇ, ਕਦੀ ਸਾਹ ਨਾ ਤੇਰੇ ਤੋਂ ਵੱਖ ਹੋਵੇ, ਤੈਨੂੰ ਜ਼ਿੰਦਗੀ ਆਪਣੀ ਆਖ ਸਕਾ ਬੱਸ ਏਨਾਂ ਕੁ ਮੇਰਾ ਹੱਕ ਹੋਵੇ
Copy
680
ਅੱਜ ਕੱਲ੍ਹ ਖੁਸ਼ ਰਹਿਣ ਲਈ ਢੀਠ ਹੋਣਾ ਬਹੁਤ ਜਰੂਰੀ ਏ।
Copy
448
ਜਿੱਤਣ ਦਾ ਮਜ਼ਾ ਉਦੋਂ ਹੀ ਆਉਂਦਾ...ਜਦੋਂ ਕੋਈ ਤੁਹਾਡੇ ਹਾਰਨ ਦੀ ਉਡੀਕ ਕਰ ਰਿਹਾ ਹੋਵੇ
Copy
829
ਸਾਰਾ ਜੱਗ ਜਿੱਤ ਲੈਣਾ ਏ ਮੈਂ ਵੇਖ ਲਈ, ਫਿਰ ਕਦਮਾਂ ‘ਚ ਰੱਖੂ ਬੇਬੇ ਬਾਪੂ ਦੇ,??
Copy
71
ਯੇ ਦੁਨੀਆਂ ਹੈ ਜਨਾਬ, ਮਹਿਫ਼ਿਲ ਮੇ ਬਦਨਾਮ, ਔਰ ਅਕੇਲੇ ਮੇ ਸਲਾਮ ਕਰਤੀ ਹੈ!!
Copy
458
ਭੇਡਾਂ ਕਪਾਹ ਚ ਤੇ ਕੁੜੀਆਂ ਵਿਆਹ ਚ ਚਾਂਬਲੀਆਂ ਫਿਰਦੀਆਂ।
Copy
41
ਮੇਨੂ ਸ਼ਾਇਦ ਇਹ ਜਿੰਦਗੀ ਜੀਣ ਦਾ ਹੱਕ ਨਹੀਂ , ਜੀਵਨ ਬਿਤਾਇਆ ਰੋ ਰੋ ਕੇ ਇਸ ਵਿਚ ਸ਼ੱਕ ਨਹੀਂ |
Copy
86
ਜਿਸ ਦਿਨ ਤੂੰ ਮੇਰੀ ਹੋਵੇਂਗੀ ਮੈਂ ਕਿੱਤੇ ਪਾਗਲ ਨਾ ਹੋ ਜਾਵਣ
Copy
9
ਬਹੁਤ ਗੱਲਾਂ ਦਿਲ 'ਚ save ਕੀਤੀਆਂ ਨੇ ?TiMé ਆਉਣ ਤੇ MentioN ਕਰਾਂਗੇ?
Copy
414
ਬਹੁਤ ਖੁਸ਼ ਹਾਂ ਤੇਰੀ ਰਜ਼ਾ ਵਿੱਚ ਵਾਹਿਗੁਰੂ ਜੋ ਗਵਾ ਲਿਆ ਉਹ ਮੇਰੀ ਕਿਸਮਤ ਜੋ ਮਿਲ ਗਿਆ ਉਹ ਤੇਰੀ ਰਹਿਮਤ
Copy
518
ਮੌਤ ਨੂੰ ਖੱਟਣਾ ਤੇ ? Jatti ਨੂੰ ਪੱਟਣਾ ਇਕ ਬਰਾਬਰ..?
Copy
679
ਅੱਜ-ਕੱਲ ਸੋਹਣਿਆ ਕੋਣ ਕਿਸੇ ਲਈ ਮਰਦਾ ਏ, ਜੇ ਤੂੰ ਰਾਜੀ ਸੱਜਣਾ ਸਾਡਾ ਵੀ ਸਰਦਾ ਏ।।
Copy
279
ਪਾਣੀ ? ਵਾਂਗ ਚੱਲਦਾ ਰਹਿ , ⏱️ ਵਕਤ ਆਇਆ ਤਾਂ ਪੁੱਲਾਂ ਦੇ ਉਤੋ ਦੀ ਵੀ ਹੋਵਾਗੇ!
Copy
95
ਗਲਤੀ ਇੱਕ ਵਾਰ ਹੁੰਦੀ ਸੱਜਣਾ, ਬਾਰ ਬਾਰ ਤਾਂ ਚਲਾਕੀਆਂ ਹੁੰਦੀਆਂ ਨੇ
Copy
100
ਮੈਨੂੰ ਮੁਹੱਬਤ ਹੈ ਤੇਰੇ ਨਾਲ ਖੁਸ਼ਬੂ ਦੀ ਤਰ੍ਹਾਂ...ਤੇ ਖੁਸ਼ਬੂ ਨੂੰ ਮਾਪਣ ਵਾਲਾ ਕੋਈ ਪੈਮਾਨਾ ਨਹੀ ਹੁੰਦਾ |
Copy
83