ਮੈ ਡਰਾਂ ਜਮਾਨੇ ਤੋਂ, ਇਜਹਾਰ ਨਹੀ ਕਰਦੀ, ਤੂੰ ਆਖੇ ਹਾਣ ਦਿਆ ਮੈ ਪਿਆਰ ਨਹੀਂ ਕਰਦੀ...🥰❤️
Copy
108
ਚਿੱਟਾ ਕੁੜਤਾ ਪਜ਼ਾਮਾ, ਥੱਲੇ ਕਾਲੀ ਰੱਖੀ ਥਾਰ, ਯਾਰ ਮੇਰੇ ਤੱਤੇ ਪੰਗਾ ਲੈਣ ਨੂੰ ਤਿਆਰ
Copy
293
ਕਿਨਾਰੇ ਤੋਂ ਕੌਣ ਸਿੱਪੀਆਂ ਚੁੱਕ ਕੇ ਭੱਜ ਗਿਆ ਅਜਿਹੀਆਂ ਗੱਲਾਂ ਨੂੰ ਸਮੁੰਦਰ ਨਹੀਂ ਗੌਲਦੇ
Copy
166
ਕਿੱਥੇ ਖੋ ਗਈ ਤੂੰ ਮੈਥੋਂ ਜੁਦਾ ਹੋ ਕੇ ਦਰ ਦਰ ਭਟਕ ਰਿਹਾ ਹਾਂ , ਪਿਆਰ ਚ ਫਨਾਹ ਹੋ ਕੇ |
Copy
36
ਘਮੰਡ ਪੈਸੇ ਦਾ ਨਹੀਂ ਜਨਾਬ ਬਸ ਬਾਪੂ ਨੇ ਝੁਕਣਾ ਨਹੀਂ ਸਿਖਾਇਆ ਕਿਸੇ ਅੱਗੇ |🙏🏻
Copy
355
ਬੰਦਾ ਬੰਦੇ ਨੂੰ ਮਿਲੇ, ਪਰ ਪਿਆਰ ਨਾਲ ਮਿਲੇ ....ਰੋਟੀ ਹੱਕ ਦੀ ਮਿਲੇ, ਭਾਵੇ ਅਚਾਰ ਨਾਲ ਮਿਲੇ......
Copy
321
ਵਫਾ ਸਿੱਖਣੀ ਹੈ ਤਾਂ , ਮੌਤ ਤੋਂ ਸਿੱਖੋ ਜਿਹੜੀ ਇੱਕ ਵਾਰ ਆਪਣਾ ਬਣਾ ਲਵੇ ਤਾਂ ਕਿਸੇ ਹੋਰ ਦਾ ਹੋਣ ਨਹੀ ਦਿੰਦੀ 💯💯
Copy
199
ਪੰਜ ਅੱਖਰਾਂ ਦਾ ਨਾਮ ਸਾਹਾਂ `ਚ ਰਹਿ ਗਿਆ ...ਮੇਰਾ DIL ਬਸ ਉਹ ਦੀਆਂ ਬਾਹਾਂ `ਚ ਰਹਿ ਗਿਆ..... :
Copy
516
TREND ਨਾਲ ਤਾਂ ਦੁਨੀਆਂ ਚਲਦੀ ਹੋਊ… ਅਸੀਂ ਤਾਂ ਆਪਣੇ ਸ਼ੋਕ ਨਾਲ ਚਲਦੇ ਆ…✌🏻✌🏻
Copy
368
ਕਿਸੇ ਇੱਕ ਨਾਲ ਹੀ ਪਾਵੀ ਪਿਆਰ, ਬਹੁਤਿਆਂ ਨੂੰ ਦਫਾ ਕਰੀ । ਧੋਖੇ ਤਾਂ ਸਾਰੀ ਦੁਨੀਆਂ ਕਰਦੀ ਏ, ਤੂੰ ਕਰਨੀ ਏ ਤੇ ਵਫਾ ਕਰੀ ।।
Copy
253
ਫੋਟੋਆਂ ਹੀ Like ਕਰੀਂ ਜਾਵੀਂ, ਮੈਨੂੰ ਨਾਂ Like ਕਰੀਂ ਮਾਂ ਦੀਏ ਧੀਏ!
Copy
250
ਕਿਸੇ ਨੂੰ ਸੁੱਟਣ ਦੀ ਜਿੱਦ ਨੀ। ਖੁਦ ਨੂੰ ਬਣਾਉਣ ਦਾ ਜਨੂੰਨ ਆ ।❤️🔥
Copy
313
ਵਕਤ ਹਮੇਸ਼ਾ ਤੁਹਾਡਾ ਹੈ, ਚਾਹੇ 😴ਇਸਨੂੰ ਸੌ ਕੇ ਗਵਾ ਲਉ ।। ਚਾਹੇ ਮਿਹਨਤ🏃🏻♂ ਕਰਕੇ ਕਮਾ ਲਵੋ".....🙏♣♠
Copy
305
ਸ਼ਤਰੰਜ ਵਿੱਚ ਵਜ਼ੀਰ ਅਤੇ ਜ਼ਿੰਦਗੀ ਵਿਚ ਜ਼ਮੀਰ ਮਰ ਜਾਏ ਤਾਂ ਸਮਝੋ ਖੇਡ ਖਤਮ |✔️
Copy
171
ਮਿੱਟੀ ਦੇ ਜੰਮਿਆ ਤੋਂ ਕੋਈ ਮਿੱਟੀ ਨਹੀਂ ਖੋਹ ਸਕਦਾ, ਏਨੀ ਛੇਤੀ ਮੁੜ ਜਾਈਏ, ਦਿੱਲੀਏ ਏਦਾ ਹੋ ਨਹੀਂ ਸਕਦਾ ।
Copy
274
ਅਸੀ ਤਾਂ ਆਪਣੇ ਹੱਥਾ ਦੀਆਂ ਲਕੀਰਾਂ ਤੱਕ ਮਿੱਟਾ ਦਿੱਤੀਆਂ…ਕਿਉਕਿ ਕਿਸੀ ਨੇ ਹੱਥ ਦੇਖ ਕੇ ਕਿਹਾ ਸੀ, ਕਿ ਤੇਰਾਂ ਯਾਰ Bewafa ਨਿਕਲੇ ਗਾ
Copy
139
ਹਾਲੇ ਤਾਂ ਅਸੀਂ ਬਦਲੇ ਆਂ ਬਦਲੇ ਤਾਂ ਹਾਲੇ ਬਾਕੀ ਨੇ...
Copy
446
ਉਸਤਾਦ ਟਾਈਮ ⏲️ ਚੰਗਾ ਜ਼ਰੂਰ ਆਉਂਦਾ ਪਰ ਆਉਂਦਾ time ⌛ ਨਾਲ ਈ ਆ |
Copy
209
ਅਸੀ ਤਾ ਲੱਤਾ ਬਾਹਾ ਤੋਡ਼ਨ ਜੋਗੇ ਆ ਆਹ ਦਿਲ ਦੁਲ ਨੀ ਟੁੱਟਦੇ ਸਾਡੇ ਤੋ
Copy
311
ਪਿਆਰ ਤੇ ਸਿਆਸਤ ਓਹੀ ਜਿੱਤਦਾ , ਜਿਹੜਾ ਰੱਜ ਕੇ ਝੂਠ ਬੋਲਦਾ ...
Copy
117
ਖੁਸ਼ੀਆਂ ਤਕਦੀਰ ਵਿੱਚ ਹੋਣੀਆਂ ਚਾਹੀਦੀਆਂ ਨੇ...ਤਸਵੀਰ ਵਿੱਚ ਤਾਂ ਹਰ ਕੋਈ ਮੁਸਕੁਰਾ ਲੈਂਦਾ..
Copy
4K
ਖੁਦਗਰਜ ਹਾ ਮੈਂ ਯਾਰੋ ,ਕਹਿਦੇ ਨੇ ਸਾਰੇ ਲੋਕ , ਫਿਰ ਵੀ ਮੇਰੀ ਹਰ ਗਲ ਸਹਿੰਦੇ ਨੇ ਸਾਰੇ ਲੋਕ
Copy
48
ਬੁਰਾ ਤੋ ਹਰ ਕੋਈ ਹੈ ਜਾਨੀ ,ਫ਼ਰਿਸ਼ਤੇ ਨਾ ਤੁੰਮ ਹੋ ਨਾ ਹਮ ਹੈਂ✍🏼🦅
Copy
294
ਅੱੜਬ ਜਿਹੇ ਬੰਦੇ ਆ... ਦਿਲ ਤੋਂ ਨਾ ਖੋਟੇ ਆ..ਸ਼ਾਂਤ ਰਹੀਏ ਤਾਂ ਗਊ.... ਜੇ ਅੜ ਗਏ ਤਾਂ ਝੋਟੇ ਆਂ 💪💪
Copy
62
ਤੈਨੂੰ ਪਿਆਰ ਤਾਂ ਕੀ ਤੇਰੇ ਨਾਲ ਕਿਸੇ ਨੇ , ਮੇਰੇ ਵਾਂਗੂੰ ਗੱਲ ਵੀ ਨਹੀਂ ਕਰਨੀ,,🥰🥰
Copy
205
ਜੇ ਰੱਬ ਨਹੀਂ ਤਾ ਜ਼ਿਕਰ ਕਿਊਂ ? ਜੇ ਰੱਬ ਹੈ ਤਾ ਫਿਕਰ ਕਿਊਂ ?
Copy
236
ਦਿਲ ਦੀ ਆਵਾਜ਼ ਸੁਨ ਅਫ਼ਸਾਨੇ ਤੇ ਨਾ ਜਾ , ਮੇਰੇ ਵੱਲ ਦੇਖ ਜ਼ਮਾਨੇ ਤੇ ਨਾ ਜਾ |
Copy
46
ਗਲ ਕਿਥੇ ਖੜੀ ਦਸ ਦੇ , ਨੀ ਜੇਹੜੀ ਸੋਚ ਕੇ ਦਸਣੀ ਸੀ
Copy
82
ਆ ਜਵਾਕ ਜਿਹੇ ਪੁਰਾਣੇ ਖੁੰਢਾ ਨਾਲ ਖਹਿਦੇ ਨੇ, ਆਪਣੇ ਆਪ ਨੂੰ ਉਸਤਾਦ ਤੇ ਸਾਨੂੰ ਚੇਲੇ ਕਹਿੰਦੇ ਨੇ 😂😂
Copy
155