ਸਭਨੀ ਛਾਲਾ ਮਾਰੀਆ ਕਰਤਾ ਕਰੇ ਸੁ ਹੋਇ ||
Copy
126
ਤੈਨੂ ਵਾਸਤਾ ਹੈ ਯਾਰਾ ਦਿਲ ਤੋੜ੍ਹ ਕੇ ਨਾ ਜਾਈ
Copy
55
ਕੋਈ ਤਾਂ ਮੋੜ ਕੇ ਲੈ ਆਵੇ ਉਸ ਨੂੰ ਇਕਲੀਆ ਓਹਦੀਆਂ ਯਾਦਾ ਨਾਲ ਕਿੱਥੇ ਸਰਦਾ
Copy
67
ਚੁੱਪ ਜਹੇ ਚੰਗੇ ਆ, ਛੋਰ ਨੀ ਚਾਹੀਦਾ ਇਕ ਨੇ ਤੋਬਾ ਕਰਾਤੀ, ਹੁਣ ਹੋਰ ਨੀ ਚਾਹੀਦਾ । 😊
Copy
262
ਵੇਖਣ ਨੂੰ ਭਾਂਵੇ ਇੱਕਲੇ ਦਿਸਦੇ ਆ, ਪਰ ਯਾਰਾਂ ਦੀ ਥੋੜ ਨਹੀਂ, ਯਾਰੀਆਂ ਹੀ ਕਮਾਈਆਂ ਅਸੀ ਕੋਈ ਗਾਂਧੀ ਵਾਲੇ ਨੋਟ ਨਹੀਂ
Copy
963
ਉਮਰ ਤਾਂ ਹਾਲੇ ✍ ਕੁਝ ਵੀ ਨਹੀ ਹੋਈ,,,,, ਪਤਾ ਨੀ ਕਿਉ ਜਿੰਦਗੀ ਤੋਂ ਮਨ ਭਰ ਗਿਆ
Copy
2K
ਕਦੇ ਵੀ ਕਿਸੇ ਦਾ ਦਿਲ ਦੁਖਾਉਣ ਵਾਲੀ ਗੱਲ ਨਾ ਕਰੋ..ਵਕਤ ਬੀਤ ਜਾਂਦਾ ਪਰ ਗੱਲਾਂ ਯਾਦ ਰਹਿ ਜਾਂਦੀਆ
Copy
507
ਕੀ ਵਫ਼ਾ ਮਿਲਣੀ ਓਹਨਾ ਤੋਂ .... ਜੋ ਖੁਦ ਬੇਵਫ਼ਾ ਨੇ
Copy
52
ਜੇ ਮਨ ਪੜੇ ਜਾਣ ਤਾਂ ਸਭ ਫੜੇ ਜਾਣ 💕✍🏻💕
Copy
144
ਜਿੱਥੇ ਜੁੜੇ ਆ ਕੋਈ ਦਿਖਾਵਾ ਨੀ.. ਜਿੱਥੋਂ ਟੁੱਟੇ ਆ ਕੋਈ ਪਛਤਾਵਾ ਨੀਂ....🙏🙏
Copy
358
ਲੋਕਾਂ ਦੇ ਬਦਲੇ ਹੋਏ ਰੰਗ ਦੱਸ ਰਹੇ ਨੇ, ਮਿੱਤਰਾ ਅੱਗ ਤਾ ਜ਼ਰੂਰ ਲੱਗੀ ਆ🔥
Copy
158
ਜਿੰਨਾ ਦਾਂ Brain ਸਾਥੋ ਅੱਧਾ ਚੱਲਦਾਂ, ਓੁਹ ਸਾਲੇ ਫਿਰਦੇਂ schema ਪਾਉਣ ਨੂੰ 🦅
Copy
189
ਵੈਸੇ ਮੈਂ ਕਿਸੇ ਚੀਜ਼ ਦਾ ਮੁਹਤਾਜ ਨਹੀ, ਬਸ ਤੇਰੀ ਆਦਤ ਜਿਹੀ ਆ 🥰
Copy
71
ਦਿਲ ❤️ਮਿਲਿਆ ਨੂੰ ਕੋਣ ਪੁੱਛੇ, ਜਿੱਥੇ ਨਾ ਮਿਲਦੀ ਜਾਤ ਹੀਰੇ |
Copy
50
ਖ਼ੁਦ ਮਿੱਟ ਜਾਂਦੇ ਆ ਹੋਰਾਂ ਨੂੰ ਮਿਟਾਉਣ ਵਾਲੇ, ਲਾਸ਼ ਕਿੱਥੇ ਰੋਂਦੀ ਆ ਰੋਂਦੇ ਆ ਜਲਾਉਣ ਵਾਲੇ 🥀
Copy
421
ਦਰਦ ਨੂੰ ਹੱਸਕੇ ਸਹਿਣਾ ਕੀ ਸਿੱਖ ਲਿਆ ਸਾਰੇ ਸੋਚਦੇ ਆ ਕੇ ਇਹਨੂੰ 🤔🤔 ਤਕਲੀਫ ਨਹੀਂ ਹੁੰਦੀ |
Copy
168
ਗੋਰੇ ਰੰਗ ਤੇ ਨਾ ਮਰੇ ਜੱਟ ਦਿਲ ਦਾ ਏ ਗਾਹਕ ਨੀ ਜੁੱਤੀ ਥੱਲੇ ਰੱਖੇ ਜਿਹੜੇ ਬਣਦੇ ਚਲਾਕ ਨੀ...? 🤗
Copy
99
ਕਦੇ ਕਦੇ ਜ਼ਿੰਦਗੀ ਧੋਖਾ ਦੇ ਜਾਂਦੀ ਹੈ ਕਦੇ ਧੋਖਾ ਈ ਜ਼ਿੰਦਗੀ ਦੇ ਜਾਂਦਾ ਏ
Copy
337
ਹਾਲਾਤਾਂ ਅਨੁਸਾਰ ਬਦਲਣਾ ਸਿੱਖੋ, ਸਾਰੀ ਉਮਰ ਜ਼ਿੰਦਗੀ ਇੱਕੋ ਜਿਹੀ ਨਹੀਂ ਰਹਿੰਦੀ l
Copy
225
ਮੇਰੀ ਮੌਤ ਤੇ ਖਤਮ ਹੋ ਜਾਣਗੇ ਅਫਸਾਨੇ ਤਮਾਮ , ਮਿਲ ਬੈਠ ਕੇ ਰੋਣਗੇ ਆਪਣੇ ਅਤੇ ਬੇਗਾਨੇ ਤਮਾਮ |
Copy
277
ਉਲਝੀਆਂ ਰੂਹਾਂ ਦੇ ਸੁਲਜੇ ਕਿਰਦਾਰ ਨੇ ਅੰਦਰੋਂ ਬੂਜੇ ਹੋਏ 🥀 ਬਾਹਰੋਂ ਦਿਲਦਾਰ ਨੇ 😍
Copy
122
ਬੇਪਰਵਾਹ ਹੋ ਜਾਂਦੇ ਨੇ ਹੋ ਲੋਕ ਅਕਸਰ …. ਜਿਨ੍ਹਾ ਨੂੰ ਕੋਈ ਬਹੁਤ ਪਿਆਰ ਕਰਨ ਲਗ ਜਾਂਦਾ ਹੈ
Copy
200
ਆਕੜ ਵਿੱਚ ਨਹੀਂ ਜੱਟੀ ਅਣਖ ਵਿੱਚ ਰਹਿੰਦੀ ਆ ਗੱਲ ਪਿੱਠ ਪਿੱਛੇ ਨਹੀਂ ਸਿੱਧਾ ਮੂੰਹ ਤੇ ਕਰਦੀ ਆ
Copy
794
ਵਕਤ ਬੜਾ ਬੇਈਮਾਨ ਹੈ, ਖੁਸ਼ੀ ਵੇਲੇ ਦੋ ਪਲ ਦਾ ਤੇ ਗ਼ਮ ਵੇਲੇ ਮੁੱਕਦਾ ਹੀ ਨਹੀ..!!
Copy
39
ਸਭ ਦਾ ਹੀ ਕਰੀਦਾ ਏ ❤ਦਿਲੋ ਸੱਜਣਾ,ਕੋਈ ਵਰਤੇ ਜਾਂ ਪਰਖੇ ਓਹ ਗੱਲ ਵੱਖਰੀ☺
Copy
12K
ਸਾਨੂੰ ਦੇਖ 👀#ਵੈਰੀਆਂ ਦਾਂ ਨਿੱਤ ਖੂਨ #ਖੋਲਦਾ😠.. ਸੜਦੇ ਬਥੇਰੇ #ਸਾਲਾ ਅੱਗੇ ਕੋਈ ਨੀ #ਬੋਲਦਾ..😐
Copy
151
ਸਾਡੀ ਮੰਜਿਲ ਦੇ ਰਸਤੇ 🛣️ ਟੇਡੇ ਤੇ ਸਫਰ ਅਨੋਖੇ ਨੇ, ਨਾਮ ਲਿੱਖਣੇ ਸੌਖੇ ਨੇ ਪਰ ਬਣਾਉਣੇ ਔਖੇ ਨੇ. 🦅
Copy
435
ਕੁੜੀ 🙅 ਸੋਹਣਿਆ ਲੂਡੋ 🎲 ਦੀ Game ਵਰਗੀ , ਡੰਗ 🐍ਮਾਰਦੀ 99 🎯 ਤੇ ਜਾ ਕੇ..
Copy
586
ਜਿਨ੍ਹਾਂ ਨਾਲ ਮਿਲਣਾ ਸੰਭਵ ਨਹੀਂ ਹੁੰਦਾ ਯਾਦ ਵੀ ਓਹੀ ਆਉਂਦੇ ਨੇ
Copy
202
ਠੁੱਕਰਾ ਦਿੱਤਾ ਜਿਨ੍ਹਾਂ ਨੇ ਸਾਨੂੰ ਸਾਡਾ ਵਕਤ ਦੇਖ ਕੇ,..... 😏 ਵਾਅਦਾ ਹੈ ਸਾਡਾ, ਅਜਿਹਾ ਵਕਤ ਲਿਆਵਾਂਗੇ, ਕਿ ਮਿਲਣਾ ਪਵੇਗਾ ਸਾਥੋਂ ਵਕਤ ਲੈ ਕੇ.... 😎
Copy
2K