ਸੇਵਹੁ ਸਤਿਗੁਰ ਦੇਵ ਅਗੈ ਨ ਮਰਹੁ ਡਰਿ ॥
Copy
33
ਹੱਸਦੇ ?? ਚਿਹਰਿਆਂ ਤੋਂ ਭੁਲੇਖਾ ਨਾ ਖਾ ਜਾਵੀਂ. ਅਸੀਂ ਕੋਈ ਬਹੁਤੇ ਚੰਗੇਂ ਬੰਦੇਂ ਨੀਂ l??
Copy
210
ਇਹ ਤਾਂ ਭੁਲੇਖੇ ਹੀ ਨੇ ਸੱਜਣਾ ਜੋ ਜੀਂਦੇ ਜੀਅ ਨਹੀਂ ਮਿਲਿਆ ਓਹਨੇ ਮਰ ਕੇ ਕੀ ਮਿਲਣਾ |??
Copy
146
ਦਿਲ ਜੀਦਾ ਟੁੱਟਦਾ ਓਹਨੂੰ ਹੀ ਪਤਾ ਲਗਦਾ ਤੇ ਜਦੋਂ ਟੁੱਟਦਾ ਆਉਦੋਂ ਹੀ ਪਤਾ ਲਗਦਾ .
Copy
4
ਭੇਦ ਤਾਂ ਅੱਜ ਵੀ ਜਾਣਦਾ ਸਾਰਿਆਂ ਦੇ ਪਰ ਕਦੇ ਖੋਲੇ ਨੀ♠️
Copy
202
ਨਾ ਪਿੰਡ ਵਿਚ ਮਸ਼ਹੂਰ ਨਾ ਦਿਲ ਵਿੱਚ ਗਰੂਰ , ਮਾਣ ਕਰਦੇ ਆ ਮਾਪੇ ਪੁਤ ਸਾਡਾ ਬੁਰੇ ਕੰਮਾਂ ਤੋਂ ਦੂਰ ..!!
Copy
2K
ਹੱਸਣਾ ਸਿੱਖਣਾ ਪੈਂਦਾ ਹੈ, ਰੋਣਾ ਤਾਂ ਪੈਦਾ ਹੁੰਦੇ ਹੀ ਆ ਜਾਂਦਾ ਹੈ.??
Copy
81
ਜੋ ਦਿਲ ਵਿਚ ਥਾਂ ਐ ਤੇਰੀ ਕੋਈ ਹੋਰ ਨੀ ਲੈ ਸਕਦਾ, ਮੇਰੇ ਬਿਨ ਵੀ ਤੇਰੇ ਨਾਲ ਕੋਈ ਹੋਰ ਨਹੀਂ ਰਹਿ ਸਕਦਾ |
Copy
6
ਤੂੰ ਚੰਗੀ ਕੀਤੀ ਜਾਂ ਮਾੜੀ ਦਿਲ ਆਪਣੇ ਤੇ ਜਰ ਗਏ ਆਂ , ਸਾਹ ਹਜੇ ਤੱਕ ਚਲਦੇ ਨੇ ਪਰ ਤੇਰੇ ਲਈ ਤਾਂ ਮਰ ਗਏ ਆਂ ..
Copy
1000
ਤੇਰੇ ਦਿੱਲ ❤️ ਨੂੰ ਜਾਂਦਾ ਜੋ ਰਾਹ ਸੱਜਣਾ ਅਸੀ ਰਾਹੀਂ ਓਹਨਾ ਰਾਹਾਂ ?️ ਦੇ |
Copy
73
ਸੂਰਜਾਂ ਸੰਗ ਬੱਦਲਾਂ ਦੇ ਮੇਲ ਜਿਹਾ, ਤੇਰਾ ਚੇਤਾ ਸ਼ਾਮ ਸਵੇਰ ਜਿਹਾ ?
Copy
60
ਤੂੰ ਸਭਨੀ ਥਾਈ ਜਿਥੈ ਹਉ ਜਾਈ ਸਾਚਾ ਸਿਰਜਣਹਾਰੁ ਜੀਉ ||
Copy
81
ਉਹ ਲੋਕ ਕਦੇ ਨੀ ਰੁਸਦੇ ਜਿੰਨਾ ਨੂੰ ਮਨਾਉਣ ਵਾਲਾ ਵਾਲਾ ਕੋਈ ਨ ਹੋਵੇ |?
Copy
76
ਆਕੜਾ ਵਿੱਚ ਨਹੀ ਅਸੀ ਤਾ ਅਣਖਾ ਵਿੱਚ ਰਹਿੰਦੇ ਹਾ?ਗੱਲਾ ਪਿੱਠ ਪਿਛੇ ਨਹੀ ਸਿੱਧੀਆ ਮੂੰਹ ਤੇ ਕਹਿੰਨੇ ਹਾ ?
Copy
439
ਵਕ਼ਤ ਨੇ ਫਸਾਇਆ ਪਰ #ਪਰੇਸ਼ਾਨ ਨਹੀਂ ਹਾਂ, ਹਾਲਾਤਾਂ ਤੋਂ ਹਾਰ ਜਾਵਾਂ, ਮੈਂ ਉਹ #ਇਨਸਾਨ ਨਹੀਂ |?
Copy
68
ਹੋ ਮਾਰ ਲਲਕਾਰਾ ਜੇ ਨਾ ਵੈਰੀ ਢਾਇ ਦਾ ਆਇਆ ਨਾ ਉਲੰਬਾ ਘਰੇ ਜੇ ਲੜਾਈ ਦਾ ਫੇਰ ਫਾਇਦਾ ਕੀ ਐ ਜੱਟ ਤੇ ਜਵਾਨੀ ਆਈ ਦਾ.
Copy
14
ਕਮਾਲ? ਕਰਦੇ ਆ ਉਹ ਲੋਕ ਜੋ ਸਾਥੋ ਸੜਦੇ ਆ, ਮਹਿਫ਼ਲਾਂ ਆਪਣਿਆਂ ਲਾਉਂਦੇ ਆ?✌ ਤੇ ਚਰਚੇ ਫੇਰ ਸਾਡੇ ਈ ਕਰਦੇ ਆ..
Copy
4K
ਹੁਣ ਰੋਣਾ ਮੈਂ, ਪਛਤਾਉਣਾ ਮੈਂ ਕੇ ਚੰਨ ਨਹੀਂ ਹੋਇਆ ਚਕੋਰ ਦਾ ਹੁਣ ਤੂੰ ਵੀ ਆਏ ਕਿਸੇ ਹੋਰ ਦੀ ਮੈਂ ਵੀ ਆਂ ਕਿਸੇ ਹੋਰ ਦਾ |
Copy
1
ਸ਼ਰੀਫਾ de 22 ਆ, ਵੈਲੀਆ de ਜਵਾਈ ਆ,,?
Copy
438
ਤੈਨੂੰ ਦੇਖਣ ਦਾ ਜਨੂੰਨ ਹੋਰ ਵੀ ਗਹਿਰਾ ਹੁੰਦਾ ਹੈ, ਜਦ ਤੇਰੇ ਚਿਹਰੇ ਤੇ ਜ਼ੁਲਫ਼ਾਂ ਦਾ ਪਹਿਰਾ ਹੁੰਦਾ ਹੈ ??
Copy
102
ਕਾਫਲਿਆਂ ਦੀ ਲੋੜ ਨਹੀਂ ?ਤੇਰੀ ਨਗਰੀ ਦੇ ☠️ਵਿਗੜੇ ਮੈਨੂੰ ਸਿੱਧੇ ?ਹੋ ਕੇ ਮਿਲਦੇ ਨੇ
Copy
265
ਜਿੰਨਾ ਚਿਰ ਖੁਦ ਤੇ ਨਾ ਬੀਤੇ ਕਿਸੇ ਦਾ ਦਰਦ ਸਮਝ ਨਹੀਂ ਆਉਣਾ
Copy
342
ਸੋਈ ਕਰਣਾ ਜਿ ਆਪਿ ਕਰਾਇ || ਜਿਥੈ ਰਖੈ ਸਾ ਭਲੀ ਜਾਇ ||
Copy
93
ਚੁਸਤ ਚਲਾਕੀਆਂ ਨੀ ਆਉਂਦੀਆਂ ਪਰ ਫੜ ਜਰੂਰ ਲਈ ਦੀਆ
Copy
317
ਖਬਰੇ ਲੱਗੀ ਨਜ਼ਰ ਕਿਸਦੀ ਜੋ ਇਹ ਭਾਣੇ ਵਰਤ ਗਏ ,, ਜੋ ਰੂਹ ਤੋ ਵੀ ਨੇੜੇ ਹੁੰਦੇ ਸੀ , ਓਹ ਮਿਲਣ ਨੂ ਵੀ ਤਰਸ ਗਏ..
Copy
610
ਹਿੰਮਤ ਨਹੀ ਮੇਰੇ ਚ ਕਿ ਤੈਨੂੰ ਦੁਨੀਅਾ ਤੋਂ ਖੋਹ ਲਵਾ ਪਰ ਮੇਰੇ ਦਿਲ ਵਿੱਚੋ ਕੋੲੀ ਤੈਨੂੰ ਕੱਢੇ ੲੇਨਾ ਹੱਕ ਤਾਂ ਮੈ ਅਾਪਨੇ ਅਾਪ ਨੂੰ ਵੀ ਨੀ ਦਿੱਤਾ
Copy
435
ਕੁਝ ਅੱਖਾਂ.... ਹੱਥਾਂ ਨਾਲੋਂ ਜਿਆਦਾ ਛੂਹ ਜਾਂਦੀਆਂ ਨੇ .
Copy
161
?ਤੁਹਾਡੀ ਸੋਚ ਸੋਹਣੀ ਹੋਣੀ ਚਾਹੀਦੀ ਆ ਫੇਰ ਤੁਸੀਂ ਸਭ ਨੂੰ ਸੋਹਣੇ ਲੱਗੋਗੇ?
Copy
125
ਸੱਜਣਾ ਜੇ ਸੰਬਲ ਗਿਆ, ਤਾਂ ਮੈਨੂੰ ਵੀ ਤਰੀਕਾ ਦੱਸ ਦੇਈ , ਵੈਸੇ ਕਰਨੀ ਆ ਬਣਦੀ ਆ ਨਈ, ਤਾਂ ਭੀ ਕਰੇ ਜੇ ਉਡੀਕਾਂ ਦੱਸ ਦੇਈ..
Copy
10
ਤੈਨੂੰ ਇੰਨ੍ਹਾ ਕਿਸੇ ਨਾਹ ਚਾਉਣਾ...ਜਿੰਨ੍ਹਾ ਮੈਂ ਸੀ ਤੈਨੂੰ ਚਾਇਆ ??
Copy
146