ਮੂੰਹ ਉੱਤੇ ਮਿੱਠੇ ਰਹਿਣ ਪਿੱਠ ਪਿੱਛੇ ਬੋਲਦੇ, ਸਾਡੇ ਕੋਲੋਂ ਖ਼ਾਕੇ ਸਾਨੂੰ ਮਾੜਾ ਬੋਲਦੇ 🦅
Copy
191
ੴ ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ॥
Copy
221
ਮਿਹਨਤਾਂ ਕੀਤੀਆਂ ਮਿੰਨਤਾਂ ਨੀ , ਤਾਂਹੀ ਕਿਸੀ ਗੱਲ ਦੀ ਚਿੰਤਾਂ ਨੀ।✔️🦅
Copy
101
ਤੇਰੇ ਅੱਗੇ ਬੋਲਦਾ 🤫 ਈ ਨਈ ਬੋਲਦਾ ਈ ਨਈ ਪਿੰਡ ਰਾਉਲੇਆਂ 💪 ਚ ਪਹਿਲਾ ਨਾਮ ਆਉਂਦਾ।
Copy
25
ਸਮਾਂ ਵੀ ਝੁਕਜੂ ਤੂੰ ਮੂਹਰੇ ਅੜ੍ਹ ਕੇ ਤਾਂ ਦੇਖ | ਸਵਾਦ ਬਹੁਤ ਆਉਂਦਾ ਸੱਚੀਂ ਤੂੰ ਜਿੰਦਗੀ ਨਾਲ ਲੜ ਕੇ ਤਾਂ ਦੇਖ l❤️
Copy
423
ਹੱਸਦੇ 😊😊 ਚਿਹਰਿਆਂ ਤੋਂ ਭੁਲੇਖਾ ਨਾ ਖਾ ਜਾਵੀਂ. ਅਸੀਂ ਕੋਈ ਬਹੁਤੇ ਚੰਗੇਂ ਬੰਦੇਂ ਨੀਂ l🗡🗡
Copy
210
ਦਿਲ ਨੁੰ ਤੇਰੇ ਨਾਲ ਕਿੰਨਾ ਪਿਆਰ ਏ ਸਾਨੂੰ ਤੇ ਕਹਿਣਾ ਵੀ ਨਹੀ ਆਉਦਾ
Copy
187
ਸੱਚੇ ਦਿਲੋ ਪਿਆਰ ਜੇ ਕਰੀਏ ਤਾ ਇਕੋ ਯਾਰ ਬਥੇਰਾ
Copy
204
ਕੱਲਾ ਜ਼ਰੂਰ ਆਂ, ਕਮਜ਼ੋਰ ਨਹੀਂ, ਰਾਹ ਬਦਲੇ ਨੇ, ਤੋਰ ਨਹੀਂ.!!
Copy
964
ਚੁਸਤ ਚਲਾਕੀਆਂ ਨੀ ਆਉਂਦੀਆਂ ਪਰ ਫੜ ਜਰੂਰ ਲਈ ਦੀਆ
Copy
317
ਯਾ ਤਾਂ ਕਰਦੇ ਬਲਾਕ ਗੱਲ ਐਦਾਂ ਨਾ ਤੂੰ ਰੋਕ ਪਿਆਰ ਵਾਲਾ ਰੇਪਲੀ ਕਰ ਕੋਈ ਕੁੜੀਏ ਤੈਨੂੰ ਭੇਜੇ ਲਿਖ ਜਜ਼ਬਾਤ ਮੁੰਡੇ ਨੇ .
Copy
11
ਕਰੀਏ ਨਾ ਮਾਨ ਕਦੇ ਕਿਸੇ ਗੱਲ ਦਾ... ਕਿੰਨੇ ਦੇਖਿਆ ਏ ਇੱਥੇ ਦਿਨ ਕੱਲ ਦਾ 💯
Copy
134
ਜਦੋਂ ਲਾਈਦੀ ਏ ਗੱਲ ਸਿੱਦੀ ਧੁਰ ਲਾਈਦੀ , ਗੱਲ ਕਰਦਾ ਜਮਾਨਾ ਐਨੀ ਠੁੱਕ ਪਾਈਦੀ...💪
Copy
668
ਮੇਰੇ ਲਈ ਉਹ ਕੰਮ ਬੜਾ ਖਾਸ ਕਰਦੇ ਆ ਜੋ ਮੇਰੀ ਪਿੱਠ ਪਿੱਛੇ ਬਕਵਾਸ ਕਰਦੇ ਆ
Copy
466
ਉੱਚੀਆਂ-ਇਮਾਰਤਾਂ ਦੇ ਸੁਪਨੇ ਨਾਂ ਦੇਖ, ਜਦੋਂ ਆਉਂਦਾ ਏ ਭੂਚਾਲ ਇਹ ਗਿਰ ਜਾਂਦੀਆਂ..||
Copy
98
i20 ਵਿਚ ਬੇਹ ਕੇ ਕਹਿੰਦੀ i20 ਵਾਲਾ ਯਾਰ ਆ ENDeAvouR ਵਿਚ ਬੇਹ ਕੇ ਕਹਿੰਦੀ i20 ਵੀ ਕੋਈ car ਆ
Copy
126
ਖ਼ੁਦਾ ਉਸਦੀ ਜਿੰਦਗੀ ਆਬਾਦ ਰੱਖੋ, ਸਾਨੂੰ ਪਿਆਰ ਤੋਂ ਆਜ਼ਾਦ ਰੱਖੋ |
Copy
47
ਸਿਰਫ ਦੋ ਹੀ ਚੀਜ਼ਾਂ ਚੰਗੀਆਂ ਲੱਗਦੀਆਂ ਨੇ..ਇੱਕ ਤੂੰ ਤੇ ਇੱਕ ਤੇਰਾ ਸਾਥ
Copy
402
ਲਾਏ ਨੀ ਦਿਮਾਗ ਜਿੱਥੇ ਸਾਂਝ ਦਿਲ ਦੀ😊❤️
Copy
316
ਟੁੱਟ ਜਾਦੇਂ ਨੇ ਗਰੀਬੀ 'ਚ ਉਹ ਰਿਸ਼ਤੇ ਜੋ ਅਨਮੋਲ ਹੁੰਦੇ ਨੇ, ਹਜ਼ਾਰਾਂ ਯਾਰ ਬਣਦੇ ਨੇ ਜਦ ਪੈਸੇ ਕੋਲ ਹੰਦੇ ਨੇ
Copy
299
ਅਸੀਂ ਪਾਪੀ ਆ ਪੁਰਾਣੇ ਤੇ ਤੂੰ ਨਵਾਂ ਰੰਗਰੂਟ ਮੁੰਡਿਆ , ਬੱਸ ਏਨੀ ਕੁ ਇਜਤ ਕਮਾਈ ਏ ਜਿਥੋਂ ਲੰਘੀਦਾ ਵਜਦੇ ਸਲੂਟ ਮੁੰਡਿਆ
Copy
145
ਹਰ ਵਾਰ ਅਲਫ਼ਾਜ਼ ਹੀ ਕਾਫੀ ਨਹੀ ਹੁੰਦੇ, ਕਿਸੇ ਨੂੰ ਸਮਝਾਉਣ ਲਈ..ਕਦੇ ਕਦੇ ਚਪੇੜਾਂ ਵੀ ਛੱਡਣੀਆਂ ਪੈਂਦੀਆਂ ਨੇ।
Copy
347
ਯਕੀਨ ਰੱਖੋ ਜੋ ਤੁਹਾਡੀ ਕਿਸਮਤ ਵਿਚ ਹੈ ਉਹ ਤੁਹਾਨੂੰ ਹੈ ਮਿਲੇਗਾ
Copy
205
ਦੱਸ ਕੌਣ ਗੱਭਰੂ ਦਾ ਗੁੱਟ 🤛 ਫੜ੍ਹ ਲਉ ਬਾਂਹ ਫੜਨ ਕਿੱਸੇ ਨੂੰ ਤੇਰੀ ਮੈਂ ਨੀ ਦਿੰਦਾ✍️💪🏻
Copy
503
ਸਫ਼ਾਰਿਸ਼ਾਂ🙏ਦੀ ਜ਼ਰੂਰਤ ਹੋਰਾਂ ਲੋਕਾਂ 👫 ਨੂੰ ਪੈਂਦੀ ਆ ਸਾਡੀ ਤਾਂ ਅੜੀ✊ਹੁੰਦੀ ਆ🙂
Copy
629
❤️ਉੱਤੋਂ ਚੰਗਾ ਚੰਗਾ SOUND ਕਰਦੇ,ਸਾਲੇ ਐਵੇਂ FUCK AROUND ਕਰਦੇ❤️
Copy
160
ਛੋਟੀ ਜਿਹੀ ਜਿੰਦ, ਅਰਮਾਨ ਬਹੁਤ ਨੇ ..ਹਮਦਰਦ ਕੋਈ ਨਹੀ, ਇਨਸਾਨ ਬਹੁਤ ਨੇ ..ਦਿਲ ਦਾ ਦਰਦ ਸੁਣਾਈਏ ਕਿਸ ਨੂੰ , ਦਿਲ ਦੇ ਜੋ ਕਰੀਬ ਨੇ ਉਹ ਅਣਜਾਣ ਬਹੁਤ ਨੇ!
Copy
144
ਡੂੰਗੀ ਗੱਲ ਸਮਝਣ ਲਈ ਡੂੰਗਾ ਹੋਣਾ ਜਰੂਰੀ ਹੈ ਅਤੇ ਡੂੰਗਾ ਓਹੀ ਹੋ ਸਕਦਾ ਹੈ ਜਿਨੇ ਡੂੰਗੀਆਂ ਸੱਟਾ ਖਾਦੀਆਂ ਹੋਣ
Copy
557
🦅ਰੀਸ ਘੁੱਗੀਆਂ-ਕਟਾਰਾਂ ਦੀ ਹੁੰਦੀ ਆ ਬਾਜਾਂ ਦੀ ਨੀ⛳️
Copy
179