ਮੁਹੱਬਤ ਨਾਮ ਦਾ ਗੁਨਾਹ ਹੋ ਗਿਆ, ਹੱਸਦਾ ਖੇਡਦਾ ਦਿਲ ਤਬਾਹ ਹੋ ਗਿਆ | ?
Copy
189
ਤੇਰੇ ਸਿਵਾ ਕਿਸੇ ਨੂੰ ਦੋ ਪਲ ਨਾ ਦੇਵਾ ਦਿੱਲ ਤਾਂ ਬੜੇ ਦੂਰ ਦੀ ਗੱਲ ਏ |??
Copy
111
ਬਹੁਤੀਆਂ ਖੁਵਾਇਸ਼ਾ ਨ੍ਹੀ ਮੇਰੀਆਂ, ਬਸ ਤੂੰ ਮੈਨੂੰ ਮਿਲ ਜੇ ਮੇਰਾ ਬਣਕੇ ??
Copy
148
ਪ੍ਰਭ ਪਾਸਿ ਜਨ ਕੀ ਅਰਦਾਸਿ ਤੂ ਸਚਾ ਸਾਂਈ ॥
Copy
53
ਮਾਣ ਨੀ ?? ਕਰੀਦਾ, ਸੱਚੇ ਰੱਬ ਤੋ ?? ਡਰੀਦਾ, ਜੇਹੜਾ ਦਿੰਦਾਂ ☺?ਸਾਨੂੰ ਪਾਉਣ ਤੇ ਹਡਾਉਣ ?? ਨੂੰ....
Copy
316
ਦੂਹਰੇ ਤੀਹਰੇ ਕਿਰਦਾਰ ਹੋਏ ਪਏ ਨੇ.. ਲੋਕੀ ਸਮਝੋਂ ਬਾਹਰ ਹੋਏ ਪਏ ਨੇ..??
Copy
115
ਅਸੀ ਤਾਂ ਤੇਰੇ ਪਿਆਰ ਚ ਸ਼ਹੀਦ ਹੋਣ ਨੂੰ ਫਿਰਦੇ ਸੀ … ਪਰ ..ਤੂੰ ਤਾਂ ਕਮਲੀਏ ਜਿਊਂਦੇ ਜੀ ਹੀ ਮਾਰਤਾ |
Copy
108
ਹਰ ਮੋੜ ਤੇ ਦੁੱਖ ਖੜ੍ਹਾ ਹੁੰਦਾ ਏ , ਆਦਮੀ ਨਹੀਂ ਆਦਮੀ ਦਾ ਵਕ਼ਤ ਬੁਰਾ ਹੁੰਦਾ ਏ |
Copy
240
ਸੋਈ ਕਰਣਾ ਜਿ ਆਪਿ ਕਰਾਇ || ਜਿਥੈ ਰਖੈ ਸਾ ਭਲੀ ਜਾਇ ||
Copy
93
? ਗੱਡੀ ਸੜਕਾਂ ਤੇ ਜਾਵੇ ਮੇਲਦੀ , ਦਿਨੇ ਸਾਨੂੰ ਮਾਮੇ ਘੇਰਦੇ , ? ਰਾਤੀ ਸੁਪਨੇ ਚ ਤੂੰ ਘੇਰਦੀ
Copy
304
ੴ ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ॥
Copy
221
ਕਦੇ ਕਦੇ ਅਸੀਂ ਗ਼ਲਤ ਨਹੀਂ ਹੁੰਦੇ ਪਰ ਸਾਡੇ ਕੋਲ ਉਹ ਸ਼ਬਦ ਨਹੀਂ ਹੁੰਦੇ ਜੋ ਸਾਨੂੰ ਸਹੀ ਸਾਬਿਤ ਕਰ ਸਕਣ
Copy
598
ਗਲੀ ਤੇਰੀ ਦਾ ਸਫ਼ਰ ਅੱਜ ਵੀ ਯਾਦ ਏ ਮੈਨੂੰ ਕੋਈ ਵਿਗਿਆਨੀ ਤਾਂ ਨਹੀਂ ਸੀ ਮੈਂ ਪਰ ਖੋਜ ਲਾਜਵਾਬ ਸੀ ਮੇਰੀ
Copy
30
ਕੀ ਹੋਇਆ ਜੇ ਤੂੰ ਸਾਨੂੰ ਦਿਲ ਚੋਂ ਕੱਢ ਤਾ ! ਅਸੀਂ ਵੀ ਤੇਰੀਆਂ ਚਿੱਠੀਆ ਦਾ ਜ਼ਹਾਜ ਬਣਾਕੇ ਪਾਣੀ ਚ’ ਛੱਡ ਤਾ
Copy
253
ਬੜੇ ਚੱਲਦੇ ਨੇ ਯਾਰਾਂ ਦੇ ਖ਼ਿਲਾਫ ਚੱਲ ਕਰ ਤੇ ਮੈਂ ਮਾਫ਼ ਜੱਟ ਨੀਤਾਂ ਵੱਲੋਂ ਸਾਫ਼ ਆ ?
Copy
64
ਪਤਾ ਨਹੀ ਸੀ ਕਿ ਮੁਹੱਬਤ ਹੋ ਜਾਵੇਗੀ,? ਸਾਨੂੰ ਤੇ ਬਸ ਉਸਦਾ ਮੁਸਕਰਾਉਣਾ ? ਚੰਗਾ ਲੱਗਦਾ ਸੀ |
Copy
149
ਨਜ਼ਰ ?️ ਅੰਦਾਜ਼ ਕਰਨ ਵਾਲਿਆ ਨਾਲ, ਨਜ਼ਰ ?️ ਅਸੀ ਵੀ ਨਹੀ ਮਿਲਾਉਦੇ |
Copy
260
ਤੂੰ ਨਾਲ ਤੁਰਨ ਦੀ ਹਾਮੀ ਤਾਂ ਭਰਦਾ ਸੱਜਣਾ ਮੰਜ਼ਿਲ ਦੀ ਕੀ ਔਕਾਤ ਸੀ ਕੇ ਸਾਨੂੰ ਨਾ ਮਿਲਦੀ |?
Copy
133
ਕੌਣ ਭੁਲਾ ਸਕਦਾ ਹੈ ਕਿਸੇ ਨੂੰ , ਬੱਸ ਆਕੜਾ ਹੀ ਰਿਸ਼ਤੇ ਖਤਮ ਕਰ ਦਿੰਦਿਆਂ ਨੇ !
Copy
302
ਵਕ਼ਤ ਬਹੁਤ ਜਖਮ ਦਿੰਦਾ ਹੈ ਇਸ ਲਈ ਘੜੀਆਂ ਚ ਫੁੱਲ ਨਹੀਂ ਸੂਈਆਂ ਹੁੰਦੀਆਂ ਨੇ
Copy
139
ਕਿਥੋ ਤਲਾਸ਼ kareGi " mere " ਜਿਹੇ ਸਖਸ਼ ਨੂੰ.....ਜੋ ਤੇਰੇ ਦਿੱਤੇ ਦੁੱਖ ਵੀ ਸਹੇ ਤੇ ਤੈਨੂੰ ਪਿਆਰ v kre..
Copy
1K
ਉਹ ਤਾਂ ਆਪਣੀ ਇੱਕ ਆਦਤ ਵੀ ਨਾ ਬਦਲ ਸਕੀ , ਮੈਂ ਪਤਾ ਨਹੀਂ ਕਿਊ ਆਪਣੀ ਸਾਰੀ ਜ਼ਿੰਦਗੀ ਬਦਲ ਲਈ ?
Copy
145
ਤੇਰੇ ਤੋ ਬਗੈਰ ਕੋਈ ਸੁਪਣਾ ਸਜਾਇਆ ਨਾ, ਸੱਚ ਜਾਣੀ ਤੇਰੇ ਬਿਨਾ ਕਿਸੇ ਨੂੰ ਮੈ ਚਾਹਿਆ ਨਾ.
Copy
118
ਨਾ ਪਿੰਡ ਦਿਲ ❤️ ਚੋਂ ਨਿਕਲਦਾ, ਭਾਵੇਂ ਪਿੰਡ ਚੋਂ ਨਿਕਲਿਆ ਮੈਂ |
Copy
40
ਦੇਖ ਅੱਖਾ ਵਿੱਚ ਝਲਕੇ ਗਰੂਰ ਨੀ...ਇਹ ਤਾ ਮਾਲਕ ਦੇ ਨਾਮ ਦਾ ਸਰੂਰ ਨੀ...❤❤❤
Copy
152
ਵੇ ਤੈਨੂੰ ਪਤਾ ਹੈ ਨਹੀਂ ਤੂੰ ਕੇ ਤੂੰ ਕਿ ਆਏ ਮੇਰੇ ਲਈ ਮੈਂ ਤਾ ਰੱਬ ਵਾਂਗੂ ਨਾਮ ਤੇਰੇ ਲੈਣਾ
Copy
125
ਦਮਦਾਰ ਇਰਾਦੇ ਕਦੀ ਕਮਜ਼ੋਰ ਨਹੀਓ ਪੈਂਦੇ ਕੀਤੀ ਹੋਈ ਮੇਹਨਤ ਨੂੰ ਕਦੇ ਚੋਰ ਨਹੀਓ ਪੈਂਦੇ
Copy
273
ਮੁੱਰਮਤ ਦੀ ਲੋੜ ਹੋਵੇ ਤਾਂ ਮਕਾਨ ਨਹੀਓ ਢਾਹੀਦਾ ਜਿਹਨੂੰ ਅਪਣਾਇਆ ਹੋਵੇ ਯਾਰਾ ਓਹਨੂੰ ਨਹੀਓ ਅਜ਼ਮਾਇਦਾ
Copy
168
ਗੁਰੂ ਨਾਨਕ ਦੇਵ ਜੀ ਕਹਿੰਦੇ ਸਨ ਦੇਖੀ ਚੱਲ ਮਰਦਾਨਿਆ ਰੰਗ ਕਰਤਾਰ ਦੇ ਆਪੇ ਮਰ ਜਾਂਦੇ ਜਿਹੜੇ ਦੂਜਿਆਂ ਨੂੰ ਮਾਰਦੇ
Copy
485
ਵਜ੍ਹਾ ਨਫਰਤ ਲਈ ਲੱਭੀ ਦੀ ਦਿਲਾਂ, ਮਹੁੱਬਤ ਤੇ ਹੁੰਦੀ ਹੀ ਬੇਵਜ੍ਹਾ ?
Copy
72