ਹਾਲਾਤਾਂ ਅਨੁਸਾਰ ਬਦਲਣਾ ਸਿੱਖੋ, ਸਾਰੀ ਉਮਰ ਜ਼ਿੰਦਗੀ ਇੱਕੋ ਜਿਹੀ ਨਹੀਂ ਰਹਿੰਦੀ। 💯
Copy
171
ਪਿਆਰ ਤੇ ਇੱਜਤ ਕਰਨ ਵਾਲਿਆ ਦੇ ਦੀਵਾਨੇ 🤗ਹਾਂ..♠️ਪੈਸਾਂ ਤੇ ਕਾਰਾਂ ਦੇਖ ਕੇ ਕਦੇ ਯਾਰ ਨੀ ਬਦਲੇ..!!!
Copy
280
ਚੁੱਪਾਂ ਤੇ ਨਾ ਜਾਈ ਸੱਜਣਾ, ਰੌਲੇ ਸਾਂਭੀ ਫਿਰਦੇ ਆਂ |
Copy
510
ਸਾਰੀਆਂ ਨੂੰ ਪਿਆਰ ਭਰੀ ਸੱਤ ਸ਼੍ਰੀ ਅਕਾਲ ਜੀ 🙏
Copy
131
ਤੇਰੀ ਰਹਿਮਤ ਦਾ ਦਾਤਾ ਮੈ ਕਿੱਦਾਂ ਕਰਜ਼ ਉਤਾਰਾ, ਵਾਲ ਵਿੰਗਾ ਤੂੰ ਹੋਣ ਨਾ ਦਵੇ ਆਉਣ ਤੂਫ਼ਾਨ ਹਜਾਰਾਂ🙏🙏
Copy
51
ਰੁਤਬਾ ਏ ਯਾਰਾ ਤੇਰੀ ਸੋਚ ਤੋ ਪਰੈ ਉਪਰੋ ਆ ਅੜਬ ਤੇ ਦਿਲ ਤੋ ਖਰੈ ਅਸੂਲ ਦੇ ਆ ਪੱਕੇ ਤੇ ਯਾਰਾ ਨਾਲ ਖੜੇ
Copy
187
ਆਸ਼ਕੀ ' ਚ ਹਰ ਕਿੰਨੇ ਸਦਮੇ ਸਹੀਏ , ਸ਼ਹਿਰ ਤਾਂ ਛੱਡ ਦਿੱਤਾ , ਕੀ ਜੀਣਾ ਵੀ ਛੱਡ ਦਈਏ |
Copy
139
ਪਿਆਰ ਐਦਾਂ ਦਾ ਹੋਵੇ ਮਿਲਨ ਲਈ ਰੂਹ ਤਰਸੇ, ਵੱਖ ਹੋਈਏ ਤਾਂ ਰੱਬ ਦੀਆ ਅੱਖਾ ਚੋ ਪਾਣੀ ਵਰਸੇ
Copy
571
ਜੋ ਸਜਾਏ ਸੀ ਖਵਾਬ ,ਹੰਝੂਆਂ ਚ ਬੇਹ ਗਏ, ਓਹ ਚਾਹੁੰਦੇ ਨਹੀ ਸਾਨੂ ,ਬੇਵਫ਼ਾ ਕਹਿ ਗਏ
Copy
65
ਬੱਸ ਇਹਨਾਂ ਕੁ ਮਾਣ ਆ ਆਪਣੇ ਕਿਰਦਾਰ ਤੇ, ਕੋਈ ਛੱਡ ਬੇਸ਼ੱਕ ਜਾਵੇ, ਪਰ ਭੁਲਾ ਨਈ ਸਕਦਾ 😎
Copy
221
ਜ਼ਿੰਦਗੀ ਵਿਚ ਅਪਣਾਪਨ ਤਾਂ ਹਰ ਕੋਈ ਜਤਾਉਂਦਾ ਹੈ ਪਰ ਆਪਣਾ ਹੈ ਕੌਣ ਇਹ ਤਾਂ ਵਕ਼ਤ ਹੈ ਦਿਖਾਉਂਦਾ ਹੈ
Copy
317
ਚੰਗੇ ਦਿਨ ਲਿਆਉਣ ਲਈ ਮਾੜੇ ਦਿਨਾਂ ਨਾਲ ਲੜਨਾ ਪੈਂਦਾ 🙏
Copy
851
ਯਕੀਨ ਰੱਖੋ ਜੋ ਤੁਹਾਡੀ ਕਿਸਮਤ ਵਿਚ ਹੈ ਉਹ ਤੁਹਾਨੂੰ ਹੈ ਮਿਲੇਗਾ
Copy
205
ਦੇਖ ਅੱਖਾ ਵਿੱਚ ਝਲਕੇ ਗਰੂਰ ਨੀ...ਇਹ ਤਾ ਮਾਲਕ ਦੇ ਨਾਮ ਦਾ ਸਰੂਰ ਨੀ...❤❤❤
Copy
152
ਭਾਤ ਭਾਤ ਦੀਆ ਮੁਸੀਬਤਾਂ ਨਾਲ ਮੱਥੇ ਲਾਏ ਨੇ ਨਿੱਕੀ ਉਮਰੇ ਜਿੰਦਗੀ ਨੇ ਬੜੇ ਨਾਚ ਨਚਾਏ ਨੇ,, 🔥🔥
Copy
236
ਸਾਡੇ ਆਉਣ ਦੀ 🔥ਉਡੀਕ ਕਰ ਬੱਲਿਆ ਤੇਰੇ ਰਹਿੰਦੇ ਵੀ 💪ਭੁਲੇਖੇ ਦੂਰ ਕਰ ਦਿਆਗੇ☠️
Copy
198
ਮਰਜ਼ੀ ਦੇ ਮਾਲਕ ਨੂੰ ਕੌਣ ਰੋਕ ਲਉ, ਤੇਰੇ ਬਾਰੇ ਮੇਰੇ ਜਿੰਨਾ ਕੌਣ ਸੋਚ ਲਉ
Copy
143
ਮੂੰਹ ਤੇ ਹਾਸੇ ਤੇ ਦਿਲ ਚ ਖਾਰ ਆ ਬਹੁਤਾ ਨਾ ਕਰੋ ਯਕੀਨ ਕਿਸੇ ਤੇ ਸਭ ਐਥੇ ਮਤਲਬ ਦੇ ਯਾਰ ਨੇ💯💯
Copy
251
ਰੱਬ ਕਹਿੰਦਾ ਮੈਂ ਤਾਂ ਮੰਨ ਜਾਣਾ ਸੀ 😕 ਉਹਨੇ ਤੈਂਨੂੰ ਕਦੇ ਮੰਗਿਆ ਹੀ ਨਹੀਂ ☹️ 🥀
Copy
447
❤️ਪਿਆਰ ਤੇ ਵਪਾਰ♠️ਸਾਨੂੰ ਰਾਸ ਆਏ ਨਾ♠️👍
Copy
302
ਜੇ ਮੌਕੇ ਨਾ ਮਿਲਣ ਤੇ ਖੁਦ ਰਾਹ ਬਣਾਓ
Copy
219
ਮੈਨੂੰ ਲਭਣ ਦੀ ਕੋਸ਼ਿਸ ਹੁਣ ਨਾ ਕਰਿਆ ਕਰ ਕਮਲੀਏ, ਤੂੰ ਰਸਤਾ ਬਦਲਿਆ ਤਾਂ ਮੈਂ ਮੰਜਿਲ ਬਦਲ ਲਈ...
Copy
403
ਅੱਜ ਇਕ ਸਾਲ ਹੋਰ ਗਿਆ ਇਹ ਕਹਿੰਦੇ ਮੈਨੂੰ ਕੇ ਮੈਨੂੰ ਤੈਨੂੰ ਯਾਰਾਂ ਭੁੱਲ ਜਾਣਾ ਕਲ ਤੋਂ |
Copy
5
ਸ਼ਖਸ਼ੀਅਤ ਹੋਵੇ ਤਾਂ ਹੀ ਦੁਸ਼ਮਣ ਬਣਦੇ ਨੇ.. ਨਹੀਂ ਤਾਂ ਅੱਜ ਕੱਲ ਮਾੜੇ ਬੰਦੇ ਵੱਲ ਕੌਣ ਵੇਖਦਾ..🖤👑
Copy
47
ਇਸ਼ਕ਼ ਦੀ ਬੇੜੀ ਚਾਹਤ ਦੀ ਜੰਜ਼ੀਰ ਏ , ਮੈਂ ਚਾਹੁੰਦਾ ਹਾਂ ਤੈਨੂੰ ਅੱਗੇ ਮੇਰੀ ਤਕਦੀਰ ਏ |
Copy
85
ਜੇ ਉਮਰਾਂ ਛੋਟੀਆਂ ਨੇ ਤਾਂ ਐਵੇਂ ਜਵਾਕ ਨਾ ਜਾਣੀ, ਜਿਨਾਂ ਤੂੰ ਪੜਕੇ ਸਿੱਖਿਆ, ਉਨਾਂ ਕੁ ਤਾਂ ਸਾਨੂੰ ਗੁੜਤੀ ‘ਚ ਮਿਲਿਆ | 😎 🔥
Copy
306
ਤੇਰੇ ਜਿਨਾ ਪਿਆਰ ਜੇ ਮੈਂ ਕੰਡਿਆਂ ਨੂੰ ਕਰਦਾ, ਮੇਰੇ ਹਥਾਂ ਵਿਚ ਖਿਡ ਜਾਂਦੇ ਫੁੱਲ ਬਣਕੇ
Copy
165
ਮੁਹੱਬਤ ਸੀ ਤੇਰੇ ਨਾਲ, ਜੇ ਮਤਲਬ ਹੁੰਦਾ ਤਾਂ ਤੇਰੀ ਫਿਕਰ ਨਾ ਹੁੰਦੀ |❤️
Copy
238
ਲੰਘੇ ਪਾਣੀ ਵਾਂਗੂੰ ਦੂਰ ਹੋ ਗਿਆ ਸੱਜਣਾਂ ਵੇ, ਸੁੱਕ ਨਾਂ ਜਾਵਾਂ ਕਿਧਰੇ ਹਿਜਰ ਤੇਰੇ ਵਿੱਚ ਰੁੱਖ ਹੋ ਕੇ |
Copy
33
ਇੱਜ਼ਤ ਮਿਲਦੀ ਜਮੀਰ ਨਾਲ, ਪਿਆਰ ਮਿਲੇ ਤਕਦੀਰ ਨਾਲ💯💯
Copy
129