ਸੱਜਣਾ ਜੇ ਸੰਬਲ ਗਿਆ, ਤਾਂ ਮੈਨੂੰ ਵੀ ਤਰੀਕਾ ਦੱਸ ਦੇਈ , ਵੈਸੇ ਕਰਨੀ ਆ ਬਣਦੀ ਆ ਨਈ, ਤਾਂ ਭੀ ਕਰੇ ਜੇ ਉਡੀਕਾਂ ਦੱਸ ਦੇਈ..
Copy
10
ਤੂੰ ਜੋ ਵਿਛੜਿਆਂ ਮੇਰੇ ਤੋਂ ਇਹ ਵੀ ਨੀ ਸੋਚਿਆ ਅਸੀਂ ਤਾਂ ਪਾਗਲ ਸੀ ਤੇਰੇ ਪਿੱਛੇ ਮਰ ਵੀ ਸਕਦੇ ਸੀ
Copy
109
ਗੋਰੇ ਰੰਗ ਤੇ ਨਾ ਮਰੇ ਜੱਟ ਦਿਲ ਦਾ ਏ ਗਾਹਕ ਨੀ ਜੁੱਤੀ ਥੱਲੇ ਰੱਖੇ ਜਿਹੜੇ ਬਣਦੇ ਚਲਾਕ ਨੀ...? 🤗
Copy
99
ਭੇਦ ਤਾਂ ਅੱਜ ਵੀ ਜਾਣਦਾ ਸਾਰਿਆਂ ਦੇ ਪਰ ਕਦੇ ਖੋਲੇ ਨੀ♠️
Copy
202
ਤੂੰ ਸਭਨੀ ਥਾਈ ਜਿਥੈ ਹਉ ਜਾਈ ਸਾਚਾ ਸਿਰਜਣਹਾਰੁ ਜੀਉ ||
Copy
81
ਕਿਸੇ ਦੇ ਬੁਰੇ ਵਕਤ ਚ ਹੱਸਣ ਦੀ ਗਲਤੀ ਨਾ ਕਰਨਾ, ਇਹ ਵਕਤ ਹੈ ਜਨਾਬ ਚਿਹਰੇ ਯਾਦ ਰੱਖਦਾ ਹੈ💯
Copy
322
ਤੂੰ ਹੀ ਸੀ ਤੂੰ ਹੀ ਏ ਤੂੰ ਹੀ ਰਹੇਂਗੀ
Copy
640
ਭੇਡਾਂ ਕਪਾਹ ਚ ਤੇ ਕੁੜੀਆਂ ਵਿਆਹ ਚ ਚਾਂਬਲੀਆਂ ਫਿਰਦੀਆਂ।
Copy
41
ਸੱਚ ਬੋਲਣਾ ਤਾਂ ਦੂਰ ਅੱਜ ਕੱਲ੍ਹ ਤਾਂ ਲੋਕ ਸੱਚ ਸੁਣਨਾ ਵੀ ਪਸੰਦ ਨਹੀ ਕਰਦੇ....!!!
Copy
444
ਸੱਜਣਾ ਛੱਡ ਦੇ ਪੇਚੇ ਪਾਉਣੇ ਤੇਰਾ ਸਾਡਾ ਜੋੜ ਨਹੀ , ਕਦੇ ਸਾਡੀ ਤੈਨੂੰ ਲੋੜ ਨਹੀ ਸੀ ਹੁਣ ਸਾਨੂੰ ਤੇਰੀ ਲੋੜ ਨਹੀ
Copy
375
ਤੈਨੂ ਵਾਸਤਾ ਹੈ ਯਾਰਾ ਦਿਲ ਤੋੜ੍ਹ ਕੇ ਨਾ ਜਾਈ
Copy
55
ਤੇਰਾ ਮੇਰਾ ਮਿਲਦਾ ਨਾ ਰੂਟ ਵੇ, ਜੱਟੀ ਤੇਰੇ ਨਾਲੋਂ ਵੱਧ ਆ Cute ਵੇ
Copy
319
ਅਸੀਂ ਉਸ ਵਕਤ ਤੱਕ ਕਿਸੇ ਦੇ ਲਈ ਖਾਸ ਹਾ , ਜਦ ਤਕ ਉਹਨਾ ਨੂ ਕੋਈ ਦੁਸਰਾ ਨਹੀ ਮਿਲ ਜਾਂਦਾ !
Copy
522
ਖਾਮੋਸ਼ ਹਾਂ ਤਾਂ ਬੱਸ ਤੇਰੀ ਖੁਸ਼ੀ ਲਈ,👫 ਇਹ ਨਾ ਸੋਚੀ ਕਿ ਮੇਰੇ ਦਿਲ ਨੂੰ ਦਰਦ ਨਹੀਂ ਹੁੰਦਾ .....💔
Copy
1K
ਕਿਵੇਂ ਕਿਹ ਦਿਆਂ ਕਿ ਥੱਕ ਗਿਆ ਹਾਂ ਮੈਂ, ਪਤਾ ਨਹੀਂ ਕਿੰਨੀਆਂ ਜਿੰਮੇਵਾਰੀਆਂ ਜੁੜੀਆਂ ਨੇ ਮੇਰੇ ਨਾਲ
Copy
200
ਹਾਲੇ ਬਾਜ ਖਾਮੋਸ਼ ਆ..ਉੱਡ ਲੈਣ ਦੇ ਤਿਤਰਾਂ ਨੂੰ...ਜਦੋ ਉਡਾਰੀ ਵਜਗੀ ਦੁਨੀਆ ਖੜ ਖੜ ਦੇਖੂ ਮਿੱਤਰਾ ਨੂੰ 🦅
Copy
436
ਕੁਛ ਪਿਆਰ ਕਰਨ ਵਾਲੇ ਅਜਿਹੇ ਵੀ ਨਾਦਾਨ ਹੁੰਦੇ ਨੇ , ਲੈ ਜਾਂਦੇ ਨੇ ਕਿਸ਼ਤੀ ਉਸ ਥਾਂ ਜਿੱਥੇ ਤੂਫ਼ਾਨ ਹੁੰਦੇ ਨੇ |
Copy
69
ਅਸਮਾਨਾ ਚ ਉੱਡਦੇ ਬਾਜ਼ ਪੱਥਰਾਂ ਨਾਲ ਨਹੀ ਡਿੱਗਦੇ ਹੁੰਦੇ ਸੱਜਣਾਂ 🦅
Copy
113
ਜਿਨ੍ਹਾਂ ਨੂੰ ਅਸੀਂ ਬੁਰੇ ਲਗਦੇ ਆ ਕਿਰਪਾ ਕਰਕੇ ਉਹ ਸਾਡੀ Range ਤੋਂ ਬਾਹਰ ਰਹਿਣ
Copy
621
ਦਿਲੋਂ ਤਾਂ ਨਹੀਂ ਕਦੇ ਤੈਨੂੰ ਭੁੱਲਦੇ ਜੇ ਧੜਕਣ ਹੀ ਰੁੱਕ ਗਈ ਤਾਂ ਮਾਫ ਕਰੀਂ
Copy
241
#ਵਗਦੇ ਨੇ ਪਾਣੀ ਮਿੱਠੇ… ਸੋਹਣੀਆਂ ਛੱਲਾਂ ਨੇ_ ਜਿੰਨੀ ਦੇਰ ਦਮ ਹੈ ਮਿੱਤਰਾ ਉਨੀ ਦੇਰ ਗੱਲਾਂ ਨੇ |
Copy
412
ਹੱਸਦੇ 😊😊 ਚਿਹਰਿਆਂ ਤੋਂ ਭੁਲੇਖਾ ਨਾ ਖਾ ਜਾਵੀਂ. ਅਸੀਂ ਕੋਈ ਬਹੁਤੇ ਚੰਗੇਂ ਬੰਦੇਂ ਨੀਂ l🗡🗡
Copy
210
ਬੇਗਾਨੇ ਜੁੜਦੇ ਗਏ ਆਪਣੇ ਛੱਡਦੇ ਗਏ, ਦੋ ਚਾਰ ਨਾਲ ਖੜੇ ਬਾਕੀ ਮਤਲਬ ਕੱਢਦੇ ਗਏ 🥀
Copy
249
ਅੰਸੀਂ ਲੰਡਰ ਈ ਚੰਗੇ ਆਂ, ਸ਼ਰੀਫਾਂ ਵਾਲੇ ਡਰਾਮੇ ਨੀ ਹੁੰਦੇ.... ਸ਼ੌਂਕ ਨਾਲ ਗੇੜੀ ਮਾਰਨ ਵਾਲੇ ਸਾਰੇ ਰਾਝੇਂ ਨੀ ਹੁੰਦੇ.......
Copy
1000
ਓਹ ਜਦ ਕਦੇ ਯਾਦਾਂ ਤੋਂ ਪਰੇਸ਼ਾਨ ਹੋਵੇਗੀ , ਆਪਣੀ ਬੇਵਫਾਈ ਤੇ ਹੀ ਪਰੇਸ਼ਾਨ ਹੋਵੇਗੀ |
Copy
87
ਬਿਲਕੁਲ ਇਹੋ ਸੱਚਾਈ ਆ , ਪਹਿਲਾਂ ਜੰਮਣ ਨੀ ਦਿੱਤਾ ਜਾਂਦਾ ਫਿਰ ਜਿਉਣ😔
Copy
499
ਔਖੇ ਵੇਲੇ ਯਾਰ ਦਾ .. 4 ਦਿਨਾ ਦੇ ਪਿਆਰ ਦਾ .. ਪਤਾ ਲੱਗ ਹੀ ਜਾਂਦਾ ਹੈ !
Copy
396
ਨਫ਼ਰਤ ਆਕੜ ਤਿਆਗ ਕੇ ਹੀ ਮੇਲ ਹੁੰਦਾ ਰੂਹਾਂ ਦਾ ਝੁਕਣਾ ਹੀ ਪੈਂਦਾ ਸਜਨਾ ਪਾਣੀ ਪੀਣ ਲਈ ਖੂਹਾਂ ਦਾ।❤️💯
Copy
128
ਉਹ ਨਹੀ ਆਵੇਗੀ ,ਦਿਲ ਨੂ ਸਮਝਾਂਦੇ ਰਹੇ , ਰਾਤ ਭਰ ਅਸੀਂ ਹੰਝੂ ਬਹਾਂਦੇ ਰਹੇ
Copy
57