ਮੈਂ ਸੂਰਜ ਵਾਂਗੂ ਪੂਰਾ ਸੀ ਤੇਰੇ ਨਾਲ ਮਿਲਣ ਤੋਂ ਪਹਿਲਾ ਤੂੰ ਮਿਲੀ ਤੇ ਚਾਨਣ ਦੇ ਵਾਂਗੂ ਅੱਧਾ ਰਹਿ ਗਿਆ.
Copy
9
ਆਕੜ ਚ ਨੀ ਅਣਖਾਂ ਚ ਰਹਿੰਦੇ ਆ, ਗਲ ਪਿੱਠ ਪਿੱਛੇ ਨਹੀਂ ਸਿੱਧੀ ਮੂੰਹ ਤੇ ਕਹਿੰਦੇ ਆ | ?
Copy
230
ਕੁੜੀ ਦੇ ਸ਼ੋਂਕ ਸਾਰੇ ਜੱਗ ਤੋ ਵਖਰੇ ਨੇ ,ਏਨੀ ਤੇਰੇ ਚ ਆਕੜ ਨੀ ਜਿੰਨੇ ਮੇਰੇ ਚ ਨਖਰੇ ਨੇ॥
Copy
328
ਜਿਹਦੇ ਬਦਲੇ ਤੂੰ ਮਿਲ ਜਾਵੇਂ, ਖੁਦਾ ਕੋਈ ਐਸਾ ਗੁਨਾਹ ਕਰਾਵੇ ਮੇਰੇ 'ਤੋਂ.. ❤️
Copy
43
ਅੱਗ ? ਆਪਣੇ ਹੀ ਲਾਉਂਦੇ ਨੇ ਜਿੰਦਗ਼ੀ ਨੂੰ ਵੀ ਤੇ ਲਾਸ਼ ਨੂੰ ਵੀ ?
Copy
545
?ਵੇ ਤੂੰ ?Rulega ਹਜ਼ਾਰ ਵਾਲੇ Note ਵਾਂਗੂ...ਜੇ Jatti ?ਸੋਹਣਿਆ ਕਰੰਸੀ? ਵਾਂਗੂ Chnge ਹੋ ਗਈ..
Copy
988
ਅਖੀਆਂ ਦੇ ਕੋਲ ਸਦਾ ਰਹੀ ਸੱਜਣਾ ਅਸੀਂ ਲਖ ਵਾਰੀ ਤਕ ਕੇ ਵੀ ਨਹੀ ਰਜਨਾ , ਮੁਖ ਨਾ ਮੋੜੀ ਸਾਡਾ ਜ਼ੋਰ ਕੋਈ ਨਾ ਸਾਨੂ ਛੱਡ ਕੇ ਨਾ ਜਾਈ ਸਾਡਾ ਹੋਰ ਕੋਈ ਨਾ
Copy
376
ਸਾਡੀ ਉਹਦੇ ਨਾਲ ਨਾਂ ਬਣੇ ਜਿਹੜਾ ਆਕੜਾਂ ਕਰੇ, ਦਿਲ ਖੋਲ ਰੱਖ ਦਈਏ ਜਿੱਥੇ ਕੋਈ ❤ ਦਿਲ ਤੋਂ ਕਰੇ
Copy
429
?ਰੇਤ ਦੇ ਘਰ ਬਣਾ ਕੇ ਲਹਿਰਾ ਨਾਲ ਪਿਆਰ ਨਾ ਕਰੀ_ ਇਹ ਤਾਂ ਮਿਲਣ ਆਈਆ ਵੀ ਘਰ ਉਜਾੜ ਦਿੰਦੀਆਂ ਨੇ?
Copy
135
ਵਸਦੀ ਰਹੇ ਤੂ ਮੇਨੂ ਛੱਡ ਜਾਨ ਵਾਲੀਏ, ਗੈਰਾਂ ਦੇ ਸੀਨੇ ਲਗ ਜਾਣ ਵਾਲੀਏ
Copy
27
ਦੇਖ ਕੇ ਪੁਲਿਸ ਝੱਟ ਹੋ ਜਾਈਏ ਕਲਟੀ ਕਿਹੜੀ ਕੁੜੀ ਜਿਹੜੀ ਸਾਨੂੰ ਵੇਖ ਕੇ ਨੀ ਪਲਟੀ |
Copy
7
ਚੱਕਦੂ ਭੁਲੇਖੇ ਸਾਰੇ ਵਹਿਮ ਦੂਰ ਕਰਦੂੰ.! ਨੈਲੇ ਤੇ ਕੀ ਦੈਲਾ ਮੈਂ ਤਾ ਬਾਜੀ ਪੁਠੀ ਕਰਦੂੰ.??
Copy
15
ਸੋਚ ਸਮਝ ਕੇ ਹੀ ਕਿਸੇ ਨਾਲ ਰੁੱਸਿਆ ਕਰੋ ਕਿਉਂਕਿ ਅੱਜਕਲ ਮਨਾਉਣ ਦਾ ਰਿਵਾਜ ਖਤਮ ਹੋ ਗਿਆ ਹੈ
Copy
353
ਹੁਸਨ ਬਥੇਰਾ, ਵਫਾਦਾਰੀਆਂ ਦੀ ਘਾਟ ਏ!!
Copy
279
ਕਿਹੜੀਆ ਤੂੰ ਨੱਡੀਆ ? ਦੀ ਗੱਲ ਕਰਦਾ ਵੇ ਤੇਰਾ ਅਸਲੀ ਜੱਟੀ ? ਨਾਲ ਬਾਹ ਨੀ ਪਿਆ?
Copy
314
ਜੇ ਤੁਹਾਡੇ ਸੁਪਨੇ ਤੁਹਾਨੂੰ ਨਹੀਂ ਡਰਾ ਰਹੈ ਤਾਂ ਉਹ ਹਲੇ ਬਹੁਤ ਛੋਟੇ ਨੇ |
Copy
298
ਸ੍ਰੀ ਹਰਕਿ੍ਸ਼ਨ ਧਿਆਈਐ , ਜਿਸ ਡਿਠੇ ਸਭੇ ਦੁਖ ਜਾਏ।।
Copy
234
ਸੋਈ ਕਰਣਾ ਜਿ ਆਪਿ ਕਰਾਇ || ਜਿਥੈ ਰਖੈ ਸਾ ਭਲੀ ਜਾਇ ||
Copy
93
ਜਾ ਨੀਂ ਜਾ ਤੂੰ ਗੈਰਾਂ ਸੰਗ ਲਾ ਤੇ ਸਾਡੀ ਪਰਵਾਹ ਕਰੀਂ ਤੂੰ ਜ਼ਰਾ
Copy
25
ਕੋਈ ਵਾਰ ਵਾਰ ਅੱਖਾਂ ਅੱਗੇ ਆਈ ਜਾਂਦਾ ਇਹ ਕੋਈ ਮੇਰੇ ਕੋਲੋਂ ਮੈਨੂੰ ਹੀ ਚੁਰਾਈ ਜਾਂਦਾ ਇਹ.
Copy
11
ਸਾਡੀਆਂ ਗੱਲਾਂ ਚ ਬਸ ਇੱਕ ਦੂਜੇ ਦਾ ਜ਼ਿਕਰ ਹੁੰਦਾ..... ਉਹ ਮੇਰਾ ਖਿਆਲ ਰੱਖਦੀ ਤੇ ਮੈਨੂੰ ਓਹਦਾ ਫ਼ਿਕਰ ਹੁੰਦਾ |
Copy
103
ਬਹੁਤੀਆਂ ਖੁਵਾਇਸ਼ਾ ਨ੍ਹੀ ਮੇਰੀਆਂ, ਬਸ ਤੂੰ ਮੈਨੂੰ ਮਿਲ ਜੇ ਮੇਰਾ ਬਣਕੇ ??
Copy
148
ਲੋਕ ਆਪਣੀਆ ਖੂਬੀਆ ਦਾ ਦਿਖਾਵਾ ਕਰਦੇ ਨੇ..ਪਰ ਮੈਨੂੰ ਆਪਣੀਆ ਕਮੀਆ ਤੋ ਮਸ਼ਹੂਰ ਹੋਣਾ ਪਸੰਦ ਹੈ?
Copy
214
ਕੌਣ ਭੁਲਾ ਸਕਦਾ ਹੈ ਕਿਸੇ ਨੂੰ , ਬੱਸ ਆਕੜਾ ਹੀ ਰਿਸ਼ਤੇ ਖਤਮ ਕਰ ਦਿੰਦਿਆਂ ਨੇ !
Copy
302
ਹਮ ਨਹੀਂ ਬਦਲੇਗੇ ਸਮੇਂ ਕੇ ਸਾਥ ? ਜਬ ਬੀ ਮਿੱਲੇਗੇ ਅੰਦਾਜ਼ ? ਪੁਰਾਣਾ ਹੋ ਹੋਗਾ ??
Copy
288
ਔਕਾਤ ਸਾਲਿਆਂ ਦੀ ਅੱਖਾਂ ਮਿਲਾਉਣ ਦੀ ਵੀ ਹੈਣੀ ,ਤੇ ਗੱਲਾਂ ਭੁਲੇਖੇ ਦੂਰ ਕਰਨ ਦੀਆਂ ਕਰਦੇ ਨੇ ??
Copy
389
ਅਸੀਂ ਜਾਹਲੀ ਨੋਟਾਂ ਵਰਗੇ ਆ, ਕਿੱਥੇ ਵਰਤੇਗੀ ਕਿੱਥੇ ਖਰਚੇਗੀ
Copy
232
ਚੰਗਿਆਂ ਚੋਂ ਨਾ ਲੱਭ ਮੈਨੂੰ ਲੋਕ ਬੁਰਾ ਦੱਸਦੇ ਨੇ ਅੱਜ ਕੱਲ| ?
Copy
311
ਵੈਸੇ ਮੈਂ ਕਿਸੇ ਚੀਜ਼ ਦਾ ਮੁਹਤਾਜ ਨਹੀ, ਬਸ ਤੇਰੀ ਆਦਤ ਜਿਹੀ ਆ ?
Copy
71
ਜਿਉਣਾ ਮਰਨਾ ਹੋਵੇ ਨਾਲ ਤੇਰੇ, ਕਦੀ ਸਾਹ ਨਾ ਤੇਰੇ ਤੋਂ ਵੱਖ ਹੋਵੇ, ਤੈਨੂੰ ਜ਼ਿੰਦਗੀ ਆਪਣੀ ਆਖ ਸਕਾ ਬੱਸ ਏਨਾਂ ਕੁ ਮੇਰਾ ਹੱਕ ਹੋਵੇ
Copy
680