ਕੁਝ ਗੱਲਾਂ ਉਦੋਂ ਤਕ ਸਮਝ ਨਹੀਂ ਆਉਂਦੀਆਂ, ਜਦੋਂ ਤਕ ਆਪਣੇ ਤੇ ਨਾ ਬੀਤਣ..!!
Copy
67
ਹਰ ਮੋੜ ਤੇ ਦੁੱਖ ਖੜ੍ਹਾ ਹੁੰਦਾ ਏ , ਆਦਮੀ ਨਹੀਂ ਆਦਮੀ ਦਾ ਵਕ਼ਤ ਬੁਰਾ ਹੁੰਦਾ ਏ |
Copy
240
ਪੇਂਡੂ ਆ ਭੋਲੇ ਨਾਂ ਜਾਣੀ, ਦਿਲੋਂ ਹੀਰੇ ਆ ਕੋਲੇ ਨਾਂ ਜਾਣੀ | 🔥
Copy
162
ਫੱਕਰ ਬੰਦੇ ਆਂ ਸੱਜਣਾਂ, ਨਾਂ ਡਿੱਗੇ ਦਾ ਗਮ ਨਾਂ ਚੜਾਈ ਦੀ ਹਵਾਂ 🔥
Copy
152
ਕਰਦੇ ਚੱਲੋ ਗਲ ਹਰਿ ਦੀ, ਇਸ ਤੋਂ ਵੱਡੀ ਗੱਲ ਨਹੀਂ | ਨਹੀਂ ਅਵਤਾਰ ਭਰੋਸਾ ਤਨ ਦਾ , ਅੱਜ ਤਾ ਹੈ ਪਰ ਕੱਲ ਨਹੀਂ ||
Copy
93
ਪਿੱਠ ਪਿੱਛੇ ਕੀਤਾ ਉਹ ਵਾਰ ਕਾਹਦਾ💯ਵੈਰੀ ਨਾਲ ਜੱਫੀਆ ਪਾਵੇ ਫਿਰ ਉਹ ਯਾਰ ਕਾਹਦਾ🙏🏻
Copy
209
ਹਰ ਵਾਰ ਅਲਫ਼ਾਜ਼ ਹੀ ਕਾਫੀ ਨਹੀ ਹੁੰਦੇ, ਕਿਸੇ ਨੂੰ ਸਮਝਾਉਣ ਲਈ..ਕਦੇ ਕਦੇ ਚਪੇੜਾਂ ਵੀ ਛੱਡਣੀਆਂ ਪੈਂਦੀਆਂ ਨੇ।
Copy
347
ਰਿਸ਼ਤੇ ਵੀ ਅੱਜਕੱਲ ਦਿਲਾਂ ਦੇ ਨਹੀ ਜਰੂਰਤਾ ਦੇ ਹੀ ਰਹਿ ਗਏ ਨੇ ! 💕
Copy
671
ਸਜ਼ਾ ਬਣ ਜਾਂਦੀਆਂ ਨੇ ਗੁਜ਼ਰੇ ਹੋਏ ਵਕ਼ਤ ਦੀਆ ਯਾਦਾਂ ਪਤਾ ਨਹੀਂ ਕਿਊ ਛੱਡ ਜਾਣ ਲਈ ਮਿਹਰਬਾਨ ਹੁੰਦੇ ਨੇ ਲੋਕ
Copy
357
ਧੜਕਣਾਂ ਨੂੰ ਵੀ ਰਸਤਾ ਦੇ, ਦੇ ਸੱਜਣਾ ਤੂੰ ਤਾਂ ਸਾਰੇ ਹੀ ਦਿਲ ਤੇ ਕਬਜ਼ਾ ਕਰ ਬੈਠਾ ❤️
Copy
140
ਤਜਰਬੇ ਉਮਰਾਂ ਨਾਲ ਨਹੀਂ, ਹਲਾਤਾਂ ਨਾਲ ਆਉਂਦੇ ਨੇ 💯
Copy
276
ਮੰਜ਼ਿਲਾਂ ਭਾਵੇਂ ਜਿੰਨੀਆਂ ਮਰਜੀ ਉੱਚੀਆਂ ਹੋਣ, ਪਰ ਰਸਤੇ ਤਾਂ ਹਮੇਸ਼ਾਂ ਪੈਰਾਂ ਥੱਲੇ ਹੁੰਦੇ ਨੇ 🔥💯
Copy
119
ਸੂਰਮਾ ਪੰਜਾਬ ਨੂੰ ਬੀਲੋੰਗ ਕਰਦਾ ਨਾ ਕੰਮ Wrong ਕਰਦਾ...
Copy
30
ਮੇਰੇ ਲਈ ਉਹ ਕੰਮ ਬੜਾ ਖਾਸ ਕਰਦੇ ਆ ਜੋ ਮੇਰੀ ਪਿੱਠ ਪਿੱਛੇ ਬਕਵਾਸ ਕਰਦੇ ਆ
Copy
466
ਇਸ਼ਕ ਨਿਮਾਣਾ ਰਾਹ ਤੱਕਦਾ, ਹੁਸਨ ਹਮੇਸ਼ਾ ਆਕੜ ਰੱਖਦਾ .
Copy
116
ਗੱਲਾਂ ਕਰਨੇ ਨੂੰ ਦੁਨੀਆਂ ਸ਼ੇਰ ਹੁੰਦੀ ਆ ਬੀਤੇ ਆਪਣੇ ਤੇ ਤਕਲੀਫ ਤਾਂ ਫੇਰ ਹੁੰਦੀ ਆ
Copy
351
♡ਜੇ ਕੁਝ ਸਿੱਖਣਾ ਤਾ ਅੱਖਾ👀 ਨੂੰ ਪੜਣਾ📖 ਸਿੱਖ, ਸ਼ਬਦਾ ਦੇ ਤਾ ਹਜਾਰਾ ਮਤਲਬ🙈 ਨਿਕਲਦੇ ਨੇ..♡||
Copy
235
ਤੇਰੇ ਮੇਰੇ ਪਿਆਰ ਦਾ ਗਵਾਹ ਬਣ ਮਿਲਦਾ ਅੱਜ ਕੱਲ ਕੋਠੇ ਉੱਤੇ ਕੱਲਾ ਚੰਨ ਮਿਲਦਾ
Copy
116
ਤੂੰ ਜ਼ਿੰਦਗੀ ਦੀ ਓਹ ਕਮੀ ਹੈ ਜੋ ਜ਼ਿੰਦਗੀ ਭਰ ਰਹੇਗੀ ॥
Copy
231
ਮੈਨੂੰ ਮੇਰੇ ਮਾਲਕਾ..ਓਕਾਤ ਵਿਚ ਰੱਖੀਂ.. 🙏
Copy
1K
ਸ਼ੌਕੀਨੀ ਵਿੱਚ ਰਹਿੰਦੇ ਆ ਸਕੀਮਾਂ ਵਿੱਚ ਨਹੀਂ, ਰੋਹਬ ਜਿੰਦਗੀ ਚ ਰੱਖੀਦਾ ਡਰੀਮਾ ਵਿੱਚ ਨਹੀਂ
Copy
818
ਜ਼ਿੰਦਗੀ ਦੇ ਰਾਹਾਂ ਚ ਹਰ ਕਦਮ ਤੇ ਤਨਹਾਈ ਹੈ , ਕੋਈ ਮੇਰੇ ਨਾਲ ਨਹੀਂ , ਬੱਸ ਤੇਰੀ ਬੇਵਫਾਈ ਹੈ |
Copy
104
ਕੋਈ ਨਹੀਂ ਹੈਂ ਤੇਰਾ ਦਿਲ ਕਹਿੰਦਾ ਰਹਿੰਦਾ ਮੇਰਾ 💯
Copy
75
ਭੇਜ ਕੌਈ ਵਿਚੌਲਾ👴 ਜੇ ਵਿਆਉਣਾ ਜੱਟੀ👸 ਨੂੰ ਰਫਲਾ ਦੀ ਛਾਵੇ ਨਹੀ ਅਉਣਾ ਨਾਰ ਨੇ👆👆👆
Copy
407
ਤੂੰ ਚਾਹਤ ਨਾ ਖ਼ਤਮ ਕਰੀ ਆਪਾਂ ਇੱਕ ਦਿਨ ਮਿਲਾਂਗੇ ਜਰੂਰ !!
Copy
79
ਇਕ ,ਬੇਵਫ਼ਾ ਮੈਨੂੰ ਲੁਟ ਕੇ ਚਲੀ ਗਈ, ਕੱਖਾਂ ਵਾਂਗ ਮੇਨੂ ਸੁੱਟ ਕੇ ਚਲੀ ਗਈ
Copy
28
ਤੁਸੀਂ ਖਾਸ ਤੁਹਾਡੀਆ ਬਾਤਾਂ ਵੀ ਖਾਸ, ਜੋ ਤੁਹਾਡੇ ਨਾਲ ਹੋਣਗੀਆਂ ਉਹ ਮੁਲਾਕਾਤ ਵੀ ਖਾਸ😍😍
Copy
245
ਮੈਨੂੰ ਲਭਣ ਦੀ ਕੋਸ਼ਿਸ ਹੁਣ ਨਾ ਕਰਿਆ ਕਰ ਕਮਲੀਏ, ਤੂੰ ਰਸਤਾ ਬਦਲਿਆ ਤਾਂ ਮੈਂ ਮੰਜਿਲ ਬਦਲ ਲਈ...
Copy
403
ਜ਼ਖਮ ਭਰ ਜਾਂਦੇ ਨੇ ਨਿਸ਼ਾਨ ਬਾਕੀ ਰਹਿ ਜਾਂਦੇ ਨੇ , ਦਿਲ ਟੁੱਟ ਜਾਂਦੇ ਨੇ , ਅਰਮਾਨ ਬਾਕੀ ਰਹਿ ਜਾਂਦੇ ਨੇ |
Copy
91
ਕਿਸੇ ਦੇ ਬੁਰੇ ਵਕਤ ਚ ਹੱਸਣ ਦੀ ਗਲਤੀ ਨਾ ਕਰਨਾ, ਇਹ ਵਕਤ ਹੈ ਜਨਾਬ ਚਿਹਰੇ ਯਾਦ ਰੱਖਦਾ ਹੈ💯
Copy
322