ਖਮੋਸ਼ੀਆਂ ਜਿਸ ਨੂੰ ਚੰਗੀਆਂ ਲੱਗ ਜਾਣ ਉਹ ਫਿਰ ਬੋਲਿਆ ਨੀ ਕਰਦੇ ??
Copy
248
ਅੱਜ-ਕੱਲ੍ਹ ਦੂਰੀਆਂ ਕਿ ਵੱਧ ਗਈਆਂ ਸਾਡੇ ਵਿੱਚ, ਸਾਡੇ ਹਾਸੇ ਵੀ ਖਾਮੋਸ਼ ਹੁੰਦੇ ਜਾ ਰਹੇ ਹਨ।?
Copy
144
ਪੱਥਰ ਜਿਹਾ ਹੋ ਕੇ ਮਿੱਤਰਾ ਜਿੰਦਗੀ ਨੂੰ ਜਿਉਣਾਂ ਪੈਂਦਾ !! ਨਾਂਮ ਤਾਂ ਰੱਖ ਦਿੰਦੇ ਘਰਦੇ ਪਰ ਬਣਾਉਣਾ ਆਪ ਹੀ ਪੈਂਦਾ !!?
Copy
160
ਦੂਰ ਹੋਣਾ ਵੀ ਔਖਾ ਤੇ ਨੇੜੇ ਆ ਵੀ ਨਹੀਂ ਸਕਦੇ, ਖੋਣਾ ਵੀ ਨਹੀਂ ਚਾਹੁੰਦੇ, ਪਰ ਓਹਨੂੰ ਪਾ ਵੀ ਨਹੀਂ ਸਕਦੇ |?
Copy
217
ਖੇਡ ਕੇ ਚਲਾਕੀਆਂ ਨੀ ਜਿੱਤੇ ਕਦੇ ਦਿਲ , ਹੋ ਕੇ ਜਜ਼ਬਾਤੀ ਭਾਂਵੇ ਹਾਰ ਜਾਈਦਾ
Copy
272
ਹਜ਼ਾਰਾਂ ਖੁਸ਼ੀਆਂ ਘੱਟ ਨੇ ਇੱਕ ਗਮ ਭੁਲਾਉਣ ਦੇ ਲਈ , ਇੱਕ ਗਮ ਕਾਫੀ ਹੈ ਜ਼ਿੰਦਗੀ ਗਵਾਉਣ ਦੇ ਲਈ |
Copy
69
ਮੁਹੱਬਤ ਵਧੀਆ ਚੀਜ਼ ਆ.. ਬੱਸ ਸੱਚੀ ਨਾ ਕਰਿਓ |??
Copy
175
ਦਿਲ ਤਾ ਪਾਗਲ ਹੈ ਦੋ ਘੜ੍ਹੀਆਂ ਰੋ ਕੇ ਚੁਪ ਕਰ ਜਾਊ,ਜਿਥੇ ਸਾਰੀ ਦੁਨਿਆ ਛੱਡੀ ਤੇਰੇ ਬਿਨ ਵੀ ਸਰ ਜਾਊ,,,!!
Copy
111
ਆਪਣੀ ਮੁਸਕਰਾਹਟ ? ਨਾਲ ਦੁਨੀਆ ਬਦਲੋ, ਦੁਨੀਆ ਕਰਕੇ ਆਪਣੀ ਮੁਸਕਰਾਹਟ? ਨਾ ਬਦਲੋ,
Copy
233
ਵੈਸੇ ਤਾਂ ਜ਼ਿੰਦਗੀ ਬਹੁੱਤ ਫਿੱਕੀ ਆ..ਬੱਸ ਇੱਕੋ ਜਾਨ ਮੇਰੀ ਆ.. ਜੋ ਬਾਹਲੀ ਮਿਠੀ ਆ ..
Copy
154
ਜਿੱਥੇ ਦਿਲ ਨਹੀ ਮਿਲਦਾ ਉੱਥੇ ਹੱਥ ਛੱਡ ਅੱਖ ਵੀ ਨਹੀ ਮਿਲਾਈ ਦੀ।?
Copy
247
ਅੰਦਰੋਂ ਤਾ ਸਬ ਸੜੇ ਪਾਏ ਨੇ , ਬਾਹਰੋਂ ਰੱਖਦੇ ਨੇ ਸਾਰ ਬੜੀ , ਦਸ ਕੀਦਾ ਕੀਦਾ ਨਾਮ ਲਵਾ, ਸਾਥੋਂ ਸਾਡੇ ਹੀ ਖਾਂਦੇ ਨੇ ਖਾਰ ਬੜੀ??
Copy
184
ਹਵਾਵਾਂ ਕਰਨਗੀਆਂ ਫੈਸਲਾ #ਚਾਨਣ ਦਾ,,♠️ #ਦੀਵਾ ਉਹੀ ਚੱਲੂ ਜੀਹਦੇ ਚ #ਦਮ ਹੋਊ..?
Copy
92
ਤੈਨੂੰ ਪਾਉਣ ਦੀ ਉਮੀਦ ਤਾਂ ਮੁੱਕ ਸਕਦੀ ਆ ਸੱਜਣਾ ਪਰ ਚਾਹਤ ਨਹੀਂ
Copy
170
?ਗੱਭਰੂ ਦਾ ਨਾਮ ਬੋਲੇ ਚੰਗੀਆਂ ਦੇ ਵਿੱਚ ਜਾਕੇ ਮਾੜਿਆਂ ਨੂੰ ਪੁੱਛੀਂ ?
Copy
34
ਮੁਸੀਬਤ ਤਾਂ ਮਰਦਾ ਤੇ ਪੈਂਦੀ ਰਹਿੰਦੀ ਏ .. ਦਬੀ ਨਾਂ ਤੂੰ ਦੁਨੀਆਂ ਸੁਆਦ ਲਹਿੰਦੀ ਏ ..?☑️
Copy
148
ਅਕਸਰ ਇਨਸਾਨ ਨੂੰ ਓਹੀ ਰਿਸ਼ਤੇ ਥਕਾ ਦਿੰਦੇ ਨੇ, ਜੋ ਉਸਦਾ ਇਕਲੌਤਾ ਸਕੂਨ ਹੁੰਦੇ ਨੇ...?
Copy
93
ਦਿਲ ❤️ਕੀਤਾ ਤਾਂ ਬੁਲਾ ਲਵੀਂ, ਮੈਂ ਕਿਹੜਾ ਵਕਤ ⌛ਆਂ ਜਿਹਨੇ ਮੁੜਕੇ ਨੀ ਆਉਣਾ..
Copy
263
ਨਫ਼ਰਤ ਆਕੜ ਤਿਆਗ ਕੇ ਹੀ ਮੇਲ ਹੁੰਦਾ ਰੂਹਾਂ ਦਾ ਝੁਕਣਾ ਹੀ ਪੈਂਦਾ ਸਜਨਾ ਪਾਣੀ ਪੀਣ ਲਈ ਖੂਹਾਂ ਦਾ।❤️?
Copy
128
ਟੋਰ ਦੀ ਲੋੜ ਨਹੀਂ ਸਾਨੂੰ ਸਾਦਗੀ ਬਹੁਤ ਜੱਚਦੀ ਆ ਸਾਨੂੰ ਕਹਿਣ ਦੀ ਲੋੜ ਨਹੀਂ ਪੈਦੀ ਦੁਨੀਆਂ ਵੈਸੇ ਹੀ ਬੜਾ ਮੱਚਦੀ ਆ
Copy
11K
ਖਾਮੋਸ਼ ਹਾਂ ਤਾਂ ਬੱਸ ਤੇਰੀ ਖੁਸ਼ੀ ਲਈ ਇਹ ਨਾ ਸੋਚੀ ਕਿ ਮੇਰੇ ਦਿਲ ਨੂੰ ਦਰਦ ਨਹੀਂ ਹੁੰਦਾ ??
Copy
315
ਕਰੀਏ ਨਾ ਮਾਨ ਕਦੇ ਕਿਸੇ ਗੱਲ ਦਾ... ਕਿੰਨੇ ਦੇਖਿਆ ਏ ਇੱਥੇ ਦਿਨ ਕੱਲ ਦਾ ?
Copy
134
ਜੇ ਰੱਬ ਨਹੀਂ ਤਾ ਜ਼ਿਕਰ ਕਿਊਂ ? ਜੇ ਰੱਬ ਹੈ ਤਾ ਫਿਕਰ ਕਿਊਂ ?
Copy
236
ਜੋ ਔਕਾਤ ਦੀ ਗੱਲ ਕਰਦੇ ਨੇ….????….ਅੱਜ ਕੱਲ Jio ਸਿਮ ਲੈੰਦੇ ਦੇਖੇ ਨੇ
Copy
316
ਨੀਵਿਆਂ ਦੇ ਅੱਗੇ ਸਦਾ ਰਹੀਏ ਝੁਕ ਕੇ? ਉੱਚਿਆਂ ਦੇ ਨਾਲ ਸਾਡੀ ਅੜੀ ਰਹਿੰਦੀ ਏ?
Copy
152
100 ਦਿਨ ਭੇਡ ਦਾ ਤੇ ਇੱਕ ਦਿਨ ਸ਼ੇਰ ਦਾ,ਘੁੰਮਦਾ ਹਾਂ ਕੱਲਾ ਜਿੱਥੇ ਮਰਜੀ ਆ ਕੇ ਘੇਰ ਲਾ..!
Copy
261
ਜ਼ਿੰਦਗੀ ਹਮੇਸ਼ਾ ਦੂਜਾ ਮੌਕਾ ਦਿੰਦੀ ਹੈ ਜਿਸਨੂੰ ਕੱਲ ਕਹਿੰਦੇ ਨੇ
Copy
266
ਜ਼ਿੰਦਗੀ ਦੇ ਰੰਗ ਵੇ ਸੱਜਣਾ, ਤੇਰੇ ਸੀ ਸੰਗ ਵੇ ਸੱਜਣਾ, ਓ ਦਿਨ ਚੇਤੇ ਆਉਂਦੇ, ਜੋ ਗਏ ਨੇ ਲੰਘ ਵੇ ਸੱਜਣਾ?
Copy
158
ਜਮਾਨਾ ਹਮਸੇ ਜਲਤਾ ਹੈ, ਜਮਾਨੇ ਸੇ ਹਮ ਨਹੀ??
Copy
152
ਗੱਲਾਂ ਕਰਨੇ ਨੂੰ ਦੁਨੀਆਂ ਸ਼ੇਰ ਹੁੰਦੀ ਆ ਬੀਤੇ ਆਪਣੇ ਤੇ ਤਕਲੀਫ ਤਾਂ ਫੇਰ ਹੁੰਦੀ ਆ
Copy
351