ਮੁਹੱਬਤ ਸੀ ਤੇਰੇ ਨਾਲ, ਜੇ ਮਤਲਬ ਹੁੰਦਾ ਤਾਂ ਤੇਰੀ ਫਿਕਰ ਨਾ ਹੁੰਦੀ |❤️
Copy
238
ਨਜ਼ਰਾਂ ਨਜ਼ਰਾਂ ਦਾ ਫਰਕ ਆ ਸੱਜਣਾ✌🏼 ਕਿਸੇ ਨੂੰ ਜ਼ਹਿਰ🧪ਲਗਦੇ ਆਂ ਤੇ ਕਿਸੇ ਨੂੰ ਸ਼ਹਿਦ
Copy
12K
ਦੋਸਤ ਹਾਲਾਤ ਬਦਲਣ ਵਾਲੇ ਰੱਖੋ ਹਾਲਾਤ ਵੇਖ ਕੇ ਬਦਲਣ ਵਾਲੇ ਨਹੀ..|❤️
Copy
169
TREND ਨਾਲ ਤਾਂ ਦੁਨੀਆਂ ਚਲਦੀ ਹੋਊ… ਅਸੀਂ ਤਾਂ ਆਪਣੇ ਸ਼ੋਕ ਨਾਲ ਚਲਦੇ ਆ…✌🏻✌🏻
Copy
368
ਦਿਲਾ ਨਾਲ ਜਾਂਦੀਆ ਨਿਭਾਈਆਂ ਯਾਰੀਆ,ਦਿਮਾਗ ਨਾਲ ਬੱਲੀਏ ਵਪਾਰ ਹੁੰਦੇ ਨੇ....
Copy
279
ਕਦੇ ਵੀ ਕਿਸੇ ਦਾ ਦਿਲ ਦੁਖਾਉਣ ਵਾਲੀ ਗੱਲ ਨਾ ਕਰੋ..ਵਕਤ ਬੀਤ ਜਾਂਦਾ ਪਰ ਗੱਲਾਂ ਯਾਦ ਰਹਿ ਜਾਂਦੀਆ
Copy
507
ਉਹਨਾਂ ਨੂੰ ਪੂੱਛ ਲਵੋ ਇਸ਼ਕ ਦੀ ਕੀਮਤ.. ਅਸੀਂ ਤਾਂ ਜਨਾਬ ਬਸ ਚਾਹ ਦੇ ਕੱਪ ਤੇ ਵਿਕ ਜਾਵਾਂਗੇ ☕
Copy
117
ਵਕਤ ਹੀ ਬਦਲਿਆ, ਪਰ ਤੌਰ ਤਰੀਕੇ ਅੱਜ ਵੀ ਉਹੀ ਨੇ 🙏
Copy
218
ਉਸ ਦਰਦ ਦੀ ਕੋਈ ਦਵਾਈ ਨਹੀ ਜੋ ਆਪਣਿਆਂ ਨੇ ਭਰੋਸਾ ਤੋੜ ਕੇ ਦਿੱਤਾ ਹੋਵੇ |💯🥺
Copy
128
ਅੱਜ ਵੀ Kardi ਯਾਦ ਬੜਾ ਤੈਨੂੰ ਇਕੱਲੀ ਬਹਿ ਕੇ ਰਾਤਾਂ ਨੂੰ,
ਖੇਡ ਕੇ ਦਿਲ ਨਾਲ ਤੁਰ Gaye Tusi ਨਾ ਸਮਝ Sake ਜ਼ਜਬਾਤਾਂ ਨੂੰ
Copy
344
ਅਸੀਂ ਸਮੇ ⏱️ ਵਰਗੇ ਆ ਮਿੱਤਰਾ ਤੇ ਸਮਾ ⌚ ਕਿਸੇ ਦੀ ਗੁਲਾਮੀ ਨੀ ਕਰਦਾ |
Copy
221
ਦਿਲਦਾਰਾਂ ਦੀ ਕਮੀ ਤਾਂ ❤️ ਸਾਨੂੰ ਵੀ ਨੀ ਪਰ....ਜਜਬਾਤਾਂ ਨਾਲ 🚫 ਖੇਡੀਏ ਇਹੋ ਜਿਹਾ ਜਮੀਰ 🙏🏼 ਨੀ.....
Copy
473
ਲੋਕਾ ਤੋ ਸੁਣੇਗਾ ਤਾ ਬੁਰਾ ਹੀ ਪਾਏਗਾ ਕਦੇ ਮਿਲ ਕੇ ਦੇਖੀ ਸੱਜਣਾ ਹੱਸਦਾ ਹੀ ਜਾਏਗਾ।
Copy
1K
ਮੈ ਕਿਸੇ ਦੀਆ ਯਾਦਾ ਵਿੱਚ ਨਹੀ ਲਿਖਦਾ, ਪਰ ਜਦੋ ਲਿਖਦਾ ਤਾਂ ਯਾਦ ਜਰੂਰ ਆ ਜਾਂਦੀ ਆ..!!📝😊
Copy
65
ਉਹ ਪੱਥਰ ਕਿੱਥੋਂ ਮਿਲੂਗਾ ਦੋਸਤੋ , ਜੀਹਨੂੰ ਲੋਕ ਦਿਲ ਤੇ ਰੱਖਕੇ ਇੱਕ ਦੂਜੇ ਨੂੰ ਭੁੱਲ ਜਾਂਦੇ ਆ॥
Copy
250
ਸਾਡੇ ਤੋਂ ਨਫ਼ਰਤ ਹੋਗੀ ਸਜਣਾ ਕੋਈ ਗੱਲ ਨੀ ਪਰ ਸਾਡਾ ਨਾਮ ਤਾਂ ਹਰ ਵੇਲੇ ਯਾਦ ਅਉਗਾ |
Copy
475
ਅੰਦਾਜੇ ਤਾ ਹਮੇਸ਼ਾਂ ਗਲਤ ਹੁੰਦੇ ਆ ਪਤਾ ਤਾ ਕਾਕਾ ਵਾਹ ਪਏ ਤੇ ਲੱਗਦਾ.... 🤘
Copy
153
ਤੇਰੇ ਬਿਨਾਂ ਇੱਕ ਪਲ ਵੀ ਦੂਰ ਹੋਣ ਦਾ ਸੋਚਿਆ ਨਹੀ ਸੀ, ਪਰ ਕਿਸਮਤ ਦੇ ਇੱਕਤਰਫੇ ਫੈਸਲੇ ਨੇ ਸੱਭ ਕੁੱਝ ਮਿੱਟੀ ਵਿੱਚ ਮਿਲਾ ਦਿੱਤਾ॥
Copy
126
ਕਰਦਾ ਦੁਅਵਾਂ 🙏 ਸਾਰੇ ਰਹਿਣ ਹੱਸਦੇ 😊 ਨੀ ਮੈ ਏਨਾ ਵੀ ਨਹੀ ਮਾੜਾ ਜਿਨ੍ਹਾਂ ਲੋਕ ਦੱਸਦੇ ।💯
Copy
162
ਜਿਹੜੇ ਤੇਰੇ ਪਿੱਛੇ ਮਾਰਦੇ ਸੀ ਗੇੜੀਆ, ਮੈਂ ਕੱਲਾ ਕੱਲਾ ਠੋਕਦਾ ਰਿਹਾ
Copy
54
ਮੈਂ ਸਾਰੀ ਉਮਰ ਕੰਡਿਆਂ ਤੋਂ ਬੱਚ ਕੇ ਚੱਲਦਾ ਰਿਹਾ ,ਪਰ ਮੈਨੂੰ ਕੀ ਪਤਾ ਸੀ, ਕਿ ਸੱਟ ਫੁੱਲ ਤੋਂ ਲੱਗ ਜਾਵੇਗੀ |💔
Copy
80
ਆਪਣਿਆਂ ਨਾਲ ਬਿਤਾਈਆਂ ਘੜੀਆਂ ਦੇ ਕਦੀ ਸੈੱਲ ਨਹੀਂ ਮੁੱਕਿਆ ਕਰਦੇ
Copy
222
ਰਿਸ਼ਤੇ ਵੀ ਅੱਜਕੱਲ ਦਿਲਾਂ ਦੇ ਨਹੀ ਜਰੂਰਤਾ ਦੇ ਹੀ ਰਹਿ ਗਏ ਨੇ ! 💕
Copy
671
ਤੂੰ ਕਦਰ ਕਰਨੀ ਛੱਡੀ ਸੀ, ਮੈ ਫਿਕਰ ਕਰਨਾ ਛੱਡਤਾ😊
Copy
262
ਤੇਰੇ ਦਰ ਤੇ ਆ ਕੇ, ੲਿਸ ਦਿਲ ਨੂੰ ਸਕੂਨ ਮਿਲ ਜਾਦਾਂ 🙏 ਜੋ ਮਿਲਦਾ ਨਾ ਦੁਨੀਅਾਂ ਘੰਮਿਅਾਂ ੳੁੁਹ ਸਭ ਮਿਲ ਜਾਦਾਂ 🙏
Copy
465
ਜਿੱਦਣ ਸਾਡੇ ਸਬਰਾ ਦੀ ਹੱਦ ਮੁੱਕ ਗਈ. ਓਦਣ ਤੇਰੇ ਵੀ ਭੁਲੇਖੇ ਪੁੱਤ ਚੱਕ ਦੇਵਾਗੇ. 😤💪
Copy
175
😊ਹੱਸਣਾ ਸਿੱਖ ਸੱਜਣਾ, ਮੱਚਣ ਲਈ ਤਾਂ ਲੋਕ ਬੈਠੇ ਨੇ💯.
Copy
274
ਅੰਬਰ ਦੇ ਤਾਰਿਆਂ ਵੱਲ ਓਹੀ ਦੇਖਦੇ ਨੇ, ਜਿੰਨਾ ਦਾ ਧਰਤੀ ਤੇ ਕੁੱਝ ਗੁਵਾਚ ਗਿਆ ਹੁੰਦਾ..😇
Copy
83
🤞🏻ਜਿਉਂਦੀਆਂ ਰਹਿਣ ੳ ਅੱਖਾਂ ਜਿੰਨ੍ਹਾ ਵਿੱਚ ਰੜਕਦੇ ਆਂ🙏🏻❤️
Copy
510