ਸਾਡੀ ਔਕਾਤ ਨਹੀਂ ਕਿਸੇ ਦਾ ❤️ ਦਿਲ ਜਿੱਤਣ ਦੀ, ਲੋਕ ਖੁਦ ਵਿਕ ਜਾਂਦੇ ਆ ਸਾਡਾ ਕਿਰਦਾਰ ਦੇਖ ਕੇ |?
Copy
270
ਸ਼ਖਸ਼ੀਅਤ ਹੋਵੇ ਤਾਂ ਹੀ ਦੁਸ਼ਮਣ ਬਣਦੇ ਨੇ.. ਨਹੀਂ ਤਾਂ ਅੱਜ ਕੱਲ ਮਾੜੇ ਬੰਦੇ ਵੱਲ ਕੌਣ ਵੇਖਦਾ..??
Copy
47
ਜ਼ਿੰਦਗੀ ਬਹੁਤ ਖ਼ੂਬਸੂਰਤ ਆ ਜੇ ਲੋਕ ਆਪਣੇ ਕੰਮ ਨਾਲ ਕੰਮ ਰੱਖਣ ਤਾਂ ..|?
Copy
200
ਤੇਰੇ ਪਿੱਛੇ ਮਿਲਣਾ ਗਿਲਣਾ ਬੋਲਣਾ ਵਿਚਰਨਾ ਸਭ ਛੱਡਿਆ ਸੀ ਤੇ ਤੂੰ ਮੈਨੂੰ ਹੀ ਛੱਡ ਤੁਰਿਆ
Copy
149
ਥੋੜੇ ਜੇ ਝੱਲੇ ਆ ਥੋੜੇ ਜੇ ਕੱਲੇ ਆ ਕਈਆਂ ਲਈ ਮਾੜੇ ਆ ਤੇ ਕਈਆਂ ਲਈ ਚੰਗੇ ਆ
Copy
7K
ਜਿਥੇ ਕਦਰ ਨਾ ਹੋਵੇ ,ਓਥੇ ਰਹਿਣਾ ਫਜ਼ੂਲ ਹੈ ,ਚਾਹੇ ਕਿਸੇ ਦਾ ਘਰ ਹੋਵੇ ,ਚਾਹੇ ਕਿਸੇ ਦਾ ਦਿਲ ਹੋਵੇ।
Copy
167
ਜ਼ਮਾਨਾ ਏ ਸਾਨੂੰ ਰੁਲਾਉਣ ਲਈ , ਤਨਹਾਈ ਏ ਸਾਨੂੰ ਸਤਾਉਣ ਲਈ |
Copy
50
ਆਪਣੇ ਜ਼ਮੀਰ ਨੂੰ ਉੱਚਾ ਕਰ ਮਿੱਤਰਾਂ ਵੇਖੀ ਲੋਕਾਂ ਦੇ ਮਹਿਲ ਵੀ ਓਹਦੇ ਅੱਗੇ ਛੋਟੇ ਹੋ ਜਾਣਗੇ |
Copy
203
ਜਦ ਬੀ ਦਿੱਸਦਾ ਚੇਹਰਾ ਤੇਰਾ ਫਿਰ ਨਹੀਂ ਲੱਗਦਾ ਦਿਲ ਹਾਏ ਮੇਰਾ, ਕਦੇ ਤੇਰੇ ਸੁਪਨੇ ਵਿਚ ਮੈਂ ਮੁਸਕਾਉਂਦਾ ਹਾਂ ਕਿ ਨਹੀਂ, ਲੱਖ ਕਰਦਾ ਤੈਨੂੰ ਯਾਦ , ਯਾਦ ਮੈਂ ਆਉਂਦਾ ਹਾਂ ਕਿ ਨਹੀਂ
Copy
10
ਟੁੱਟ ਗਿਆ ਦਿਲ , ਬਿਖਰ ਗਏ ਅਰਮਾਨ, ਮਰਨ ਤੋਂ ਪਹਿਲਾਂ ਤੈਨੂੰ ਆਖਰੀ ਸਲਾਮ..!!
Copy
97
ਯਾਰ ਨਾ ਕਦੇ ਵੀ ਬੇਕਾਰ ਰੱਖੀਏ, ਉੱਚੇ ਸਦਾ ਵਿਚਾਰ ਰੱਖੀਏ, ਗੱਲਾਂ ਕਰੀਏ ਹਮੇਸ਼ਾ ਮੂੰਹ ਤੇ, ਐਵੇਂ ਨਾ ਦਿਲ ਵਿੱਚ ਖਾਰ ਰੱਖੀਏ.
Copy
1000
ਕੁੱਝ ਚੀਜਾਂ ਨੂੰ ਖਰੀਦਿਆ ਨਹੀਂ ਜਾ ਸਕਦਾ , ਮੈਨੂੰ ਓਹੀ ਚੀਜਾਂ ਪਸੰਦ ਨੇ
Copy
452
ਤੁਮ ਅਪਨੀ ਫਿਕਰ ਕਰੋ ਜਨਾਬ ?ਹਮ ਤੋਂ ਪਹਿਲੇ ਸੇ ਹੀ ਬਦਨਾਮ ਹੈਂ❤️
Copy
558
ਤੂੰ ਹੁਕਮ ਤਾਂ ਕਰਦਾ ਵੇ ਅਸੀਂ ਦੇਂਦੇ ਜਾਨ ਯਾਰਾ ?੫ਰ ਤੈਨੂੰ ਜਿੰਦਗੀ ਚੋਂ ਨਾ ਦੇਂਦੇ ਜਾਨ ਯਾਰਾ???
Copy
721
ਜੋ ਪ੍ਰਮਾਤਮਾ ਤੇ ਸੱਚੇ ਦਿਲੋਂ ਭਰੋਸਾ ਕਰਦਾ ਹੈ ਪ੍ਰਮਾਤਮਾ ਉਸਦੀ ਬੇੜੀ ਕਦੇ ਡੁੱਬਣ ਨਹੀਂ ਦਿੰਦਾ
Copy
388
ਕਿਤਨੀ ਛੋਟੀ ਰਾਤੇ ਹੁਆ ਕਰਤੀ ਥੀ ਜਬ ਰੋਜ਼ ਬਾਤੇਂ ਹੁਆ ਕਰਤੀ ਥੀ ❤️
Copy
167
ਇਹ ਉਹ ਜ਼ਮਾਨਾ ਹੈ, ਜਿਸਦੀ ਜਿਨ੍ਹੀ ਪਰਵਾਹ ਕਰੋਗੇ ਉਹ ਉਨ੍ਹਾਂ ਹੀ ਬੇਪਰਵਾਹ ਹੋ ਕੇ ਨਿਕਲੇਗਾ !
Copy
1K
ਚੜੀ ਰਹਿੰਦੀ ਇੱਕੋ ਤੇਰੇ ਨਾਮ ਦੀ ਖੁਮਾਰੀ... ਤੂੰ ਬਖ਼ਸ ਲਈ ਦਾਤਿਆ ਤਾਹੀਉਂ ਕਰਦੇ ਆ ਸਰਦਾਰੀ
Copy
250
ਵਕਤ ਜ਼ਰੂਰ ਲੱਗ ਗਿਆ ਪਰ ਮੈਂ ਸੰਭਲ ਗਿਆ, ਕਿਉਂਕਿ ਮੈਂ ਠੋਕਰਾਂ ਨਾਲ ਡਿੱਗਿਆ ਸੀ ਕਿਸੇ ਦੀਆਂ ਨਜ਼ਰਾਂ ਨਾਲ ਨਹੀਂ
Copy
112
ਕੱਲਾ ਜ਼ਰੂਰ ਆਂ, ਕਮਜ਼ੋਰ ਨਹੀਂ, ਰਾਹ ਬਦਲੇ ਨੇ, ਤੋਰ ਨਹੀਂ.! ??
Copy
323
ਸ਼ਾਂਤੀ ਨਾਲ ਮਿਹਨਤ ਕਰੋ ਅਤੇ ਆਪਣੀ ਕਾਮਯਾਬੀ ਨੂੰ ਰੌਲਾ ਪਾਉਣ ਦਿਓ..
Copy
137
ਹਰ ਕੰਮ ਲਈ ਫ਼ਰਿਸ਼ਤੇ ਨੀ ਭਾਲੀ ਦੇ, ਤੇ ਖੇਡਾਂ ਖੇਡਣ ਲਈ ਕਦੇ ਰਿਸ਼ਤੇ ਨੀ ਭਾਲੀ ਦੇ,,,?
Copy
298
ਅੱਖਾਂ ਵਿੱਚ ਹੰਜੂ ਵੀ ਨਹੀ ਤੇ ਦਿਲੋ ਅਸੀ ਖੁਸ਼ ਵੀ ਨਹੀ... ਕਾਹਦਾ ਹੱਕ ਜਮਾਈਏ ਵੇ ਸੱਜਣਾ ਅਸੀ ਹੁਣ ਤੇਰੇ ਕੁਛ ਵੀ ਨਹੀ
Copy
89
ਕਿਸੇ ਪਿਛੇ ਮਰਨ ਨਾਲੋਂ ਚੰਗਾ …ਕਿਸੇ ਲਈ ਜੀਨਾ ਸਿਖੋ
Copy
541
ਵੈਰ ਮਿੱਤਰਾਂ ? ਨਾਲ ਫਿਰਦੇ ਆ ਪਾਉਣ ਨੂੰ ਹਲੇ ਵੈਲੀਆ ਚ ਬਹਿਣ ਜੋਗੇ ਹੋਏ ਨੀ਼ ?
Copy
30
ਪ੍ਰਭ ਪਾਸਿ ਜਨ ਕੀ ਅਰਦਾਸਿ ਤੂ ਸਚਾ ਸਾਂਈ ॥
Copy
53
ਸਾਡੀਆਂ ਗੱਲਾਂ ਚ ਬਸ ਇੱਕ ਦੂਜੇ ਦਾ ਜ਼ਿਕਰ ਹੁੰਦਾ..... ਉਹ ਮੇਰਾ ਖਿਆਲ ਰੱਖਦੀ ਤੇ ਮੈਨੂੰ ਓਹਦਾ ਫ਼ਿਕਰ ਹੁੰਦਾ |
Copy
103
ਅਸੀਂ ਖੁਸ਼ ਭੀ ਨਹੀਂ ਤੇ ਹੱਸ ਵੀ ਰਹੇ ਆਂ ਜਿਹਦੇ ਬਿਨਾ ਇਕ ਪਲ ਵੀ ਨਹੀਂ ਸੀ ਰਹਿ ਹੁੰਦਾ ਹੁਣ ਓਹਦੇ ਬਿਨਾ ਜ਼ਿੰਦਗੀ ਕੱਟ ਵੀ ਰਹੇ ਆਂ
Copy
257
ਹੋ ਖੜ ਬਾਬੇ ਦੇ ਦਰ ਤੇ ਮੰਗਾ ਸੁਖ ਜੋੜ ਹੱਥ ਦੋਵੇਂ ਮੰਜ਼ਿਲ ਤਕ ਪਹੁੰਚਦੇ ਬਾਬਾ ਰਾਹਾਂ ਦੇ ਵਿਚ ਟੋਏ |
Copy
13
ਜਿੰਨਾ ਉਤੇ ਮਾਣ ਹੋਵੇ….ਉਹੀ ਮੁੱਖ ਮੋੜਦੇ ਨੇ..ਜਿੰਨਾ ਨਾਲ ਸਾਝੇ ਸਾਹ…ਉਹੀ ਦਿਲ ਤੋੜਦੇ ਨੇ
Copy
244