ਇੱਕ ਪੱਤਾ ਟੁੱਟਾ ਟਾਹਣੀ ਤੋਂ...ਜਿਵੇ ਮੈਂ ਵੱਖ ਹੋਈ ਹਾਣੀ ਤੋਂ....ਪੱਤੇ ਨੇ ਵੀ ਹੌਲੀ ਹੌਲੀ ਸੁੱਕ ਜਾਣਾ...ਮੈਂ ਵੀ ਉਹਦੇ ਬਾਝੋ ਇੱਕ ਦਿਨ ਮੁੱਕ ਜਾਣਾ...
Copy
1K
ਅੜ ਜੇ ਗਰਾਰੀ ਯਾਰ ਬਣ ਜਾਂਦੇ ਥੰਮ..? ਏਥੇ ਦੋਗਲੇ ਜੇ ਬੰਦਿਆਂ ਦਾ ਹੈਣੀ ਕੋਈ ਕੰਮ..?
Copy
249
ਤੇਰੇ ਪਿੱਛੇ ਹੋਇਆ ਫਿਰਦਾ ਸੁਦਾਈ ਨੀ, ਹੋ ਮੈਨੂੰ ਭੁੱਲ ਗਈ ਏ ਸੋਹਣੀਏ ਪੜਾਈ ਨੀ
Copy
25
ਭੇਡਾਂ ਕਪਾਹ ਚ ਤੇ ਕੁੜੀਆਂ ਵਿਆਹ ਚ ਚਾਂਬਲੀਆਂ ਫਿਰਦੀਆਂ।
Copy
41
ਤੇਰੇ ਦਰ ਤੇ ਆ ਕੇ, ੲਿਸ ਦਿਲ ਨੂੰ ਸਕੂਨ ਮਿਲ ਜਾਦਾਂ ? ਜੋ ਮਿਲਦਾ ਨਾ ਦੁਨੀਅਾਂ ਘੰਮਿਅਾਂ ੳੁੁਹ ਸਭ ਮਿਲ ਜਾਦਾਂ ?
Copy
465
ਪਿਆਰ ਤਾਂ ਦਿਲੋ ਹੁੰਦਾ, ਦਿਮਾਗ ਤੋਂ ਤਾ ਚਲਾਕੀਆਂ ਹੁੰਦੀਆਂ।
Copy
128
ਓਹਨਾਂ ਪਰਿੰਦਿਆ ? ਨੂੰ ਕੈਦ ਕਰਨਾ ਸਾਡੀ ਫਿਤਰਤ ਵਿਚ ਨਹੀਂ, ਜੋ ਸਾਡੇ ਨਾਲ ਰਹਿ ਕੇ ਦੂਜਿਆਂ ? ਨਾਲ ਉੱਡਣ ਦੇ ਸ਼ੋਕੀਨ ਹੋਣ |
Copy
175
ਦਿਲ ਅੰਦਰ ਆ ਤੂੰ ਬੈਠ ਗਿਆ ਕਿੰਝ ਸੱਜਦਾ ਕਰਾਂ ਮੈਂ ਮਸਜਿਦ ਮੰਦਰਾਂ ਨੂੰ
Copy
48
ਥਾਂ ਥਾਂ ਤੇ ?ਪੰਗੇ ਨਈਉ ਲੈਂਦਾ ਬੱਲੀਏ? ਜਿਹਨਾਂ ਪਿਛੇ ?ਅੜਦਾ ਉਹ ਬੰਦੇ ਖਾਸ ਨੇ
Copy
192
ਕੀ ਸੱਜਣਾ ਤੈਨੂੰ ਦਿਲ ਦਾ ਹਾਲ ਦੱਸੀੲੇ, ਕੱਲੇ ਰੋੲੀੲੇ ਤੇ ਕੱਲੇ ਹੱਸੀੲੇ ....!!
Copy
107
ਉਹ ਲੋਕ ਕਦੇ ਨੀ ਰੁਸਦੇ ਜਿੰਨਾ ਨੂੰ ਮਨਾਉਣ ਵਾਲਾ ਵਾਲਾ ਕੋਈ ਨ ਹੋਵੇ |?
Copy
76
ਦੁਨੀਆ ਦੀ ਹਰ ਚੀਜ਼ ਤੋਂ ਸੋਹਨੀ ਤੇਰੀ ਇਹ ਮੁਸਕਾਨ ਮੇਰੀ ਜਾਨ ਤੋਂ ਵਧਕੇ ਮੈਨੂੰ ਪਿਆਰੀ ਤੇਰੀ ਜਾਨ ,
Copy
8
ਅਸੀਂ ਤਾਂ ਸੱਜਣਾ ਤੈਨੂੰ ਗੁਲਾਬ ਦਾ ਫੁੱਲ ਸਮਝਦੇ ਸੀ ਤੂੰ ਤੇ ਸੱਜਣਾ ਕੰਡਿਆ ਦਾ ਦਰਜਾ ਦੇਣ ਲਈ ਮਜ਼ਬੂਰ ਕਰਤਾ
Copy
257
ਮੁਹੱਬਤ ਸੀ ਤੇਰੇ ਨਾਲ, ਜੇ ਮਤਲਬ ਹੁੰਦਾ ਤਾਂ ਤੇਰੀ ਫਿਕਰ ਨਾ ਹੁੰਦੀ |❤️
Copy
238
☝ ਭਾਵੇਂ ਹਲਕੇ ਸਰੀਰ ਪਰ ਜਿਉਂਦੇ ? ਆ ਜ਼ਮੀਰ,,,ਉਸ ਬਾਬੇ ? ਦੇ ਆ ਫੈਨ ਜੀਹਦੇ ਹੱਥ ਵਿਚ ਤਕਦੀਰ...
Copy
296
ਲਹਿਜੇ ਸਮਝ ਆ ਜਾਂਦੇ ਆ ਮੈਨੂੰ ਆਪਣਿਆਂ ਦੇ, ਬਸ ਉਹਨਾਂ ਨੂੰ ਸ਼ਰਮਿੰਦਾ ਕਰਨਾ ਮੈਨੂੰ ਚੰਗਾ ਨਹੀ ਲੱਗਦਾ,,,?
Copy
94
ਚੱਲਦੇ ਰਹਿਣਗੇ ਕਾਫਲੇ, ਮੇਰੇ ਬਗੈਰ ਵੀ ਏਥੇ। ਇੱਕ ਤਾਰਾ ਟੁੱਟਣ ਨਾਲ, ਆਸਮਾਨ ਸੁੰਨਾ ਨਹੀਂ ਹੁੰਦਾ।?
Copy
238
ਕਰਦਾ ਦੁਅਵਾਂ ? ਸਾਰੇ ਰਹਿਣ ਹੱਸਦੇ ? ਨੀ ਮੈ ਏਨਾ ਵੀ ਨਹੀ ਮਾੜਾ ਜਿਨ੍ਹਾਂ ਲੋਕ ਦੱਸਦੇ ।?
Copy
162
ਜਿੱਥੇ ਦਿਲ ਨਹੀ ਮਿਲਦਾ ਉੱਥੇ ਹੱਥ ਛੱਡ ਅੱਖ ਵੀ ਨਹੀ ਮਿਲਾਈ ਦੀ।?
Copy
247
ਜੇ ਤੇਰੇ ਬਿੰਨਾ .....ਸਰਦਾ ਹੁੰਦਾ ......ਕਾਤੋ ਮੀਨਤਾ .....ਤੇਰੀਆ ਕਰਦੇ.....???
Copy
875
ਕੀਨੇ ਕੀਨੇ ਕਿੱਥੇ ਕਿਹੜੀ ਗੱਲ ਕਹੀ ਆ, ਕੋਈ ਨੀ ਦਿਮਾਗ ਚ ਲਿਸਟ ਬਣੀ ਪਈ ਆ....!!
Copy
42
ਯਾਰ ਬੰਦੂਕਾਂ ਵਰਗੇ, ਕੀ ਕਰਨਾ ਤਲਵਾਰਾਂ ਨੂੰ... ਲੰਬੀ ਉਮਰਾਂ ਬਖਸ਼ੀ ਰੱਬਾ ਸਾਡੇ ਜ਼ਿਗਰੀ ਯਾਰਾਂ ਨੂੰ❤️
Copy
232
ਕੱਲਾ ਜਰੂਰ ਆਂ ✅, ਪਰ ਕਮਜ਼ੋਰ ਨਹੀਂ ✖️ ਮਿੱਤਰਾ ਰਾਹ ? ਬਦਲੇ ਨੇ, ਤੋਰ?♂️ਨਹੀਂ_
Copy
434
ਨਾਮ ਦਿਲ ਉੱਤੇ ਲਿਖਿਆ ਮੈ ਬਾਹਾਂ ਤੇ ਨਹੀ ਏ,ਜਿੰਨਾ ਤੇਰੇ ਤੇ ਯਕੀਨ ਓਨਾ ਸਾਹਾਂ ਤੇ ਨਹੀ ਏ
Copy
181
#ਸਬਰ ਰੱਖ ਸੱਜਣਾ, ਸੂਈਆਂ ?️ ਫੇਰ ਘੂਮਣਗੀਆ ।।
Copy
835
ਗੇਮ ਤਾਂ ਕਦੇ ਫੋਨ ਚ ਨਹੀਂ ਰੱਖੀ ਦਿਮਾਗ ਚ ਕਿਥੋਂ ਆ ਜਾਉ
Copy
619
ਅੱਜ ਕੱਲ ਦੀ ਦੁਨੀਆ ਚ ਸਭ ਪੈਸੇ ਤੇ ਡੁੱਲਦੇ ਨੇ, ਉਹ ਕਾਹਦੇ ਯਾਰ ਜੋ ਨਵੇਂ ਵੇਖ ਪੁਰਾਣੇ ਯਾਰਾਂ ਨੂ ਭੁੱਲਦੇ ਨੇ??
Copy
258
ਸੁਣ ਮੁਹੱਬਤ ਮਰ ਗਈ ਐ ਇੱਧਰੋਂ ਲੰਘਿਆ ਤੇ ਲਾਸ਼ ਲੈਂਦਾ ਜਾਵੀਂ
Copy
80
ਜ਼ਿੰਦਗੀ ਹਮੇਸ਼ਾ ਦੂਜਾ ਮੌਕਾ ਦਿੰਦੀ ਹੈ ਜਿਸਨੂੰ ਕੱਲ ਕਹਿੰਦੇ ਨੇ
Copy
266
ਮੈਂ ਸਾਰੀ ਉਮਰ ਕੰਡਿਆਂ ਤੋਂ ਬੱਚ ਕੇ ਚੱਲਦਾ ਰਿਹਾ ,ਪਰ ਮੈਨੂੰ ਕੀ ਪਤਾ ਸੀ, ਕਿ ਸੱਟ ਫੁੱਲ ਤੋਂ ਲੱਗ ਜਾਵੇਗੀ |?
Copy
80