ਤੇਰੀ ਜ਼ਿੰਦਗੀ ਚ ਕਦੇ ਕੋਈ ਆਵੇ ਨਾ ਦੁਖ , ਹੋਵੇ ਜ਼ਿੰਦਗੀ ਚ ਯਾਰਾ ਤੇਰੇ ਸੁਖ ਹੀ ਸੁਖ
Copy
43
ਪਿਆਰ ਤਾਂ ਦਿਲੋ ਹੁੰਦਾ, ਦਿਮਾਗ ਤੋਂ ਤਾ ਚਲਾਕੀਆਂ ਹੁੰਦੀਆਂ।
Copy
128
ਆਪਣੀ ਜਿੰਦਗੀ ਆਪਣੇ ਰੁਲ , ਦੂਨੀਆ ਦੀਆਂ ਗੱਲਾ ਸਮਝੀਏ ਫਜੂਲ
Copy
250
#ਸਬਰ ਰੱਖ ਸੱਜਣਾ, ਸੂਈਆਂ 🕰️ ਫੇਰ ਘੂਮਣਗੀਆ ।।
Copy
835
ਮੈ ਕਿਸੇ ਦੀਆ ਯਾਦਾ ਵਿੱਚ ਨਹੀ ਲਿਖਦਾ, ਪਰ ਜਦੋ ਲਿਖਦਾ ਤਾਂ ਯਾਦ ਜਰੂਰ ਆ ਜਾਂਦੀ ਆ..!!📝😊
Copy
65
ਮੰਨਿਆ ਕੇ ਹਰ ਗਲਤੀ ਤੋਂ ਬਾਅਦ ਮੁੱਕਰ ਗਿਆ ਹਾ ਮੈਂ , ਹਾਂ ਵਾਪਸ ਆਜਾ ਜ਼ਿੰਦਗੀ ਦੇ ਵਿਚ ਸੁਧਰ ਗਿਆ ਹਾ ਮੈ ... 🎭
Copy
71
ਤਨਹਾਈ ਵਿਚ ਇਕ ਗੱਲ ਤੇ ਆਸਾਨ ਹੋ ਗਈ, ਆਪਣੇ ਪਰਾਏ ਦੀ ਸਾਨੂੰ ਪਹਿਚਾਨ ਹੋ ਗਈ|
Copy
101
ਗੱਲ ਤਾਂ ਸਾਰੀ 👥 ਜਜ਼ਬਾਤਾਂ ਦੀ ਅਾ, ਕੲੀ ਵਾਰੀ ਪਿਅਾਰ 👪 ਤਾਂ ਲਾਵਾਂ ਲੈਣ ਤੋ ਬਾਦ ਵੀ ਨਹੀ ਹੁੰਦਾ
Copy
454
ਇੱਕ ਕੁੜੀ ਮੈਨੂੰ ਕਹਿੰਦੀ ਤੇਰੀ ਕੋਈ ਸਹੇਲੀ ਨੀ ਹੈਗੀ ਮੈਂ ਕਿਹਾ ਕਮਲੀਏ, ਸਹੇਲੀਆਂ ਤਾਂ ਕੁੜੀਆਂ ਦੀਆਂ ਹੁੰਦੀਆਂ ਸਾਡੇ ਤੇ ਯਾਰ ਹੁੰਦੇ ਆ |
Copy
291
ਲੁੱਕ ਪੂਰੀ ਗੈਗ ਟੱਚ ਯਾਂਰ ਦੀ ਰਕਾਂਨੇ ਪਰ ਦਿਲ ਦਾਂ ਕਲੀਨ ਗੱਭਰੂ। 💯
Copy
43
ਕਦੇ ਸਾਨੂੰ ਵੀ ਸਿਖਾ ਦੇ, ਭੁੱਲ ਜਾਣ ਦਾ ਹੁਨਰ, ਹੁਣ ਮੇਰੇ ਤੋਂ ਰਾਤਾਂ ਨੂੰ ਉੱਠ ਉੱਠ ਕੇ ਰੋਇਆ ਨਹੀਂ ਜਾਂਦਾ
Copy
367
ਜਜ਼ਬਾ ਰੱਖੋ ਹਰ ਪਲ ਜਿੱਤਣ ਦਾ, ਕਿਉਕਿ ਕਿਸਮਤ ਬਦਲੇ ਨਾ ਬਦਲੇ ਪਰ ਵਕ਼ਤ ਜਰੂਰ ਬਦਲਦਾ ਹੈ ….
Copy
178
ਚੱਕਦੂ ਭੁਲੇਖੇ ਸਾਰੇ ਵਹਿਮ ਦੂਰ ਕਰਦੂੰ.! ਨੈਲੇ ਤੇ ਕੀ ਦੈਲਾ ਮੈਂ ਤਾ ਬਾਜੀ ਪੁਠੀ ਕਰਦੂੰ.😎😎
Copy
15
ਏਨੀਆਂ ਸ਼ਰਾਰਤਾਂ ਨਾ ਕਰਿਆ ਕਰ, ਕੁੱਟ ਬਹੁਤ ਪਊਗੀ
Copy
45
ਦੂਰ ਹੋਣਾ ਵੀ ਔਖਾ ਤੇ ਨੇੜੇ ਆ ਵੀ ਨਹੀਂ ਸਕਦੇ, ਖੋਣਾ ਵੀ ਨਹੀਂ ਚਾਹੁੰਦੇ, ਪਰ ਓਹਨੂੰ ਪਾ ਵੀ ਨਹੀਂ ਸਕਦੇ |💔
Copy
217
ਹਾਲਾਤਾਂ ਅਨੁਸਾਰ ਬਦਲਣਾ ਸਿੱਖੋ, ਸਾਰੀ ਉਮਰ ਜ਼ਿੰਦਗੀ ਇੱਕੋ ਜਿਹੀ ਨਹੀਂ ਰਹਿੰਦੀ l
Copy
225
ਧੜਕਣਾਂ ਨੂੰ ਵੀ ਰਸਤਾ ਦੇ, ਦੇ ਸੱਜਣਾ ਤੂੰ ਤਾਂ ਸਾਰੇ ਹੀ ਦਿਲ ਤੇ ਕਬਜ਼ਾ ਕਰ ਬੈਠਾ ❤️
Copy
140
ਗੁੱਸਾ ਤੇਰੇ ਨਾਲ ਨਹੀਓ ਕਿਸੇ ਗੱਲ ਦਾ.. ਹੁੰਦੀ ਆਸ਼ਕਾਂ ਦੀ ਮਾੜੀ ਤਕਦੀਰ ਸੋਹਣੀਏ..
Copy
564
WHATSAPP ਵਾਲੀ Hogi ਕੁੜੀਏ, ਤੂੰ Hun ਭੁੱਲਗੀ FB Wale ਯਾਰਾਂ Nu
Copy
31
ਸਭ ਤੋਂ ਮਹਿੰਗੀ ਹੁੰਦੀ ਏ ਮਾਸੂਮੀਅਤ.. ਸੋਹਣੇ ਤਾ ਉਂਝ ਲੋਕ ਬਥੇਰੇ ਹੁੰਦੇ ਨੇ.. ਜਿਹਨਾਂ ਨੂੰ ਤੱਕੀਏ ਤੇ ਤੱਕਦੇ ਰਹਿ ਜਾਈਏ.. ਦੁਨੀਆਂ ਤੇ ਕੁਝ ਖਾਸ ਹੀ ਚਿਹਰੇ ਹੁੰਦੇ ਨੇ..
Copy
65
🚩ਅਸੀਂ ਆਪਣੀ ਰਿਆਸਤ ਦੇ ਰਾਜੇ ਹਾਂ👑 ਹੋਰਾਂ ਦੀ ਪਹੁੰਚ ਸਾਡੇ ਲਈ ਮਾਇਨੇ ਨਹੀਂ ਰੱਖਦੀ✅
Copy
229
❤️ ਸੁਣੀ ਜੱਟੀਏ ਨੀ it's all about You ❤️
Copy
858
ਅਸੀਂ ਤਾ ਠੰਡੇ ਹੀ☺️ ਰਹਿੰਦੇ ਆ ਸੱਜਣਾ🔥ਅੱਗ ਤਾ ਓਹਨਾ💢 ਦੇ ਲਗਦੀ ਆ☺️ਜੋ ਸਾਨੂੰ ਦੇਖ👀 ਕੇ ਸੜਦੇ ਆ🚫🚫
Copy
777
ਰਫਤਾਰ ਜ਼ਿੰਦਗੀ ਦੀ ਈਉ ਰੱਖੀ ਮਾਲਕਾ 🙏ਬੇਸ਼ਕ ਦੁਸ਼ਮਣ ਅੱਗੇ ਨਿਕਲ ਜਾਣ ਪਰ ਕੋਈ ਯਾਰ ਮਗਰ ਨਾ #ਰਹਿ 💪
Copy
81
ਹੱਸਦੇ ਚਿਹਰੇ ਪਿੱਛੇ ਸੱਜਣਾ ਰਾਜ ਬੜੇ ਨੇ, ਕਾਂਵਾਂ ਨੂੰ ਬੋਲਣ ਦੇ ਅੱਗੇ ਬਾਜ਼ ਖੜੇ ਨੇ..🦅
Copy
628
ਜਿਨਾ ਲੋਕਾਂ ਕੋਲ ਦਿਖਾਉਣ ਲਈ ਕੋਈ ਟੈਲੇੰਟ ਨਹੀਂ ਹੁੰਦਾ ਉਹ ਅਕਸਰ ਆਪਣੀ ਔਕਾਤ ਦਿਖਾ ਇ ਜਾਂਦੇ ਨੇ
Copy
302
“ਕਿਰਦਾਰ” ਕੇ ਮੁਰੀਦ ਹੈਂ ਲੋਗ ,, ਜ਼ਬਰਦਸਤੀ ਦਿਲੋਂ ਪਰ ਰਾਜ ਨਹੀ ਕੀਆ ਜਾਤਾ,,😇
Copy
165
ਕਾਂਵਾ ਦੀਆਂ ਡਾਰਾਂ ਦੇ ਰੋਲੇ ਫਜ਼ੂਲ ਹੁੰਦੇ ਆ ਮੜਕ ਨਾਲ ਜਿੰਦਗੀ ਜਿਉਣ ਦੇ ਵੀ ਅਸੂਲ ਹੰਦੇ ਆ
Copy
161
ਮੁੜ ਕੇ ਮੈਂ ਇਸ ਲਈ ਨਹੀਂ ਦੇਖਿਆ ਕਿਉਂਕਿ ਜੇ ਉਹ ਨਾ ਦੇਖਦਾ ਤਾਂ ਦਿਲ ਟੁੱਟ ਜਾਂਦਾ 💔
Copy
68