ਦਿਲ ❤️ਕੀਤਾ ਤਾਂ ਬੁਲਾ ਲਵੀਂ, ਮੈਂ ਕਿਹੜਾ ਵਕਤ ⌛ਆਂ ਜਿਹਨੇ ਮੁੜਕੇ ਨੀ ਆਉਣਾ..
Copy
263
ਬੋਲਚਾਲ ਹੀ ਇਨਸਾਨ ਦਾ ਗਹਿਣਾ ਹੁੰਦੀ ਹੈ 👌 ਸ਼ਕਲ ਤਾਂ ਉਮਰ ਤੇ ਹਾਲਾਤਾਂ ਨਾਲ ਬਦਲ ਜਾਂਦੀ ਹੈ .
Copy
2K
ਪਿਆਰ ਤਾਂ ਦਿਲੋ ਹੁੰਦਾ, ਦਿਮਾਗ ਤੋਂ ਤਾ ਚਲਾਕੀਆਂ ਹੁੰਦੀਆਂ।
Copy
128
ਮਿਲਦਾ ਏ ਦਿਨ ਜਿਵੇਂ ਰਾਤ ਨੂੰ ਜਾ ਕੇ, ਉਹ ਮੈਨੂੰ ਮਿਲਿਆ ਸੀ ਨੀਵੀ ਪਾ ਕੇ...❤️❤️
Copy
158
ਤੇਰੀ ਮੇਰੀ.. ਮੇਰੀ ਤੇਰੀ ਗੱਲ ਨਾ ਬਣੇ ਲੋਕੀ ਫਿਰਦੇ ਨੇ ਜੋੜੀਆਂ ਬਣਾ ਕੇ...♥♥
Copy
271
ਜਿਸ din ਕਿਰਪਾ ਹੋਗੀ ਮੇਰੇ ਮਾਲਕ ਦੀ … ਦੂਰੋਂ ਦੂਰੋਂ ਮੱਥੇ ਟੇਕਦੀ ਰਹਿ ਜਾਏਂਗੀ …
Copy
52
ਅੱਖਾਂ ਤੇਰੀਆਂ ਨੀ ਮਾਰੀ ਜਾਣ ਠੱਗੀਆਂ ਹਿਰਨੀ ਤੋਂ ਵੱਡੀਆਂ ਰੋਕੀ ਜਾਣ ਗੱਡੀਆਂ
Copy
27
ਸੱਜਣਾ ਤੂੰ ਹੀ ਸਾਨੂੰ ਛੱਡਕੇ ਕਿਸੇ ਹੋਰ ਦਾ ਹੱਥ ਫੜ ਲਿਆ ਅਸੀਂ ਤਾਂ ਅੱਜ ਵੀ ਓਥੇ ਆ ਜਿਥੈ ਛੱਡ ਕੇ ਗਿਆ ਸੀ
Copy
271
ਜਿਹਦੀ ਰਗ ਵਿਚ ਫਤਿਹ, ੳਹਦੀ ਜੱਗ ਵਿਚ ਫਤਿਹ!!*🏁
Copy
35
ਮੇਰੀ ਬੇਚੈਨ ਭਰੀ ਜਿੰਦਗੀ ਚ, ਇਕ ਸਕੂਨ ਆ ਤੂੰ ❤️
Copy
185
ਬੇਚੈਨ ਭਰੀ ਜਿ਼ੰਦਗੀ ਚ ਮੇਰਾ ਸਕੂਨ ਏ ਤੂੰ ❤️
Copy
305
ਅਸੀਂ ਉਸਦੇ ਹਾਂ ਇਹ ਰਾਜ ਤਾਂ ਉਹ ਜਾਣ ਚੁਕੇ ਨੇ ਪਰ ਉਹ ਕਿਸਦੇ ਨੇ ਬਸ ਇਹੀ ਸਵਾਲ ਰਾਤਾਂ ਨੂੰ ਸੌਣ ਨੀ ਦਿੰਦਾ
Copy
334
ਮੰਨਿਆ ਕੇ ਹਰ ਗਲਤੀ ਤੋਂ ਬਾਅਦ ਮੁੱਕਰ ਗਿਆ ਹਾ ਮੈਂ , ਹਾਂ ਵਾਪਸ ਆਜਾ ਜ਼ਿੰਦਗੀ ਦੇ ਵਿਚ ਸੁਧਰ ਗਿਆ ਹਾ ਮੈ ... 🎭
Copy
71
ਮੰਜ਼ਿਲਾਂ ਭਾਵੇਂ ਜਿੰਨੀਆਂ ਮਰਜੀ ਉੱਚੀਆਂ ਹੋਣ, ਪਰ ਰਸਤੇ ਤਾਂ ਹਮੇਸ਼ਾਂ ਪੈਰਾਂ ਥੱਲੇ ਹੁੰਦੇ ਨੇ 🔥💯
Copy
119
ਜਿਹਨੂੰ ਕਦੇ ਡਰ ਹੀ ਨਹੀਂ ਸੀ ਮੈਨੂੰ ਖੋਣ ਦਾ, ਓਹਨੂੰ ਕੀ ਅਫ਼ਸੋਸ ਹੋਣਾ ਮੇਰੇ ਨਾ ਹੋਣ ਦਾ..!!
Copy
55
ਨੋਟ ਨੂਟ ਨਾ ਜੋੜੇ ਬਹੁਤੇ ਜੋੜੇ ਯਾਰ ਬਥੇਰੇ ਨੀ (Attitude)ਤਾਂ ਰੱਖਣ ਰਕਾਨਾ ਚੋਬਰ ਰੱਖਦੇ ਜੇਰੇ ਨੀ |
Copy
158
ਚਮਚਿਆਂ ਤੋਂ ਉਸਤਾਦ ਤੇ ਕਾਵਾਂ ਕੋਲੋਂ ਬਾਜ਼ ਨਹੀਂ ਡਰਦੇ ਹੁੰਦੇ
Copy
640
ਦਿਲ ਤੇ ਲੱਗੀਆਂ ਸੀ ਸੱਜਣਾ ਯਾਰੀਆਂ ਵੀ ਤੇ ਸੱਟਾਂ ਵੀ |💔
Copy
94
ਪੈਸਾ ਕਮਾ ਲਿਆ , ਨਾਮ ਕਮਾ ਲਿਆ , ਇਕ ਰੀਝ ਅਧੂਰੀ ਬਾਕੀ ਐ , ਹੁਣ ਤੇਂ ਛੇਤੀ ਚੁੱਕ ਲੀ ਰੱਬਾ , ਇਕ ਤੈਨੂੰ ਪਾਉਣਾ ਬਾਕੀ ਐ
Copy
315
ਜਿਹੜੇ ਸਾਡੀਆਂ ਔਕਾਤਾਂ ਰਹਿੰਦੇ ਮਿਣਦੇ💪 ਉਹਨਾਂ ਦੇ ਕਿਹੜਾ ✈️ਜਹਾਜ਼ ਖੜੇ ਆ🤘
Copy
480
ਪੱਥਰ ਸਰੀਰ😎 ਖੂਨ ਮਿੱਤਰਾ ਦੇ ਗਾੜੇ .🙌 ਡੋਲ ਜਾਣ ਹੋਸਲੇ ਐਨੇ ਵੀ ਨੀ ਮਾੜੇ |
Copy
60
ਯਾਦਾਂ ਨੇ ਪਾ ਲਿਆ ਏ ਘੇਰਾ, ਤੂੰ ਦਸ... ਕੀ ਹਾਲ ਏ ਤੇਰਾ ?
Copy
126
ਅਸੀਂ ਦਿਲ ਦੀ ਗੱਲ ਕਿਸੇ ਨਾਲ ਕਰ ਨਹੀ ਕਰ ਸਕਦੇ , ਅੱਖੀਆਂ ਚ ਗੱਲ ਅਸੀਂ ਭਰ ਨਹੀ ਸਕਦੇ
Copy
39
ਜੇਬ ਚ ਪੈਸਾ ਹੋਣਾ ਚਾਹੀਦਾ, ਆਪਣੇ ਤੇ ਪਿਆਰ ਸਿਵੀਆ ਤੱਕ ਵੀ ਸਾਥ ਨਿਭਾ ਜਾਂਦੇ ਆ 💯
Copy
126
ਕਾਲਜ Time ਤੋਂ Pehla ਜਿਥੇ ਰੋਜ਼ ਸਵੇਰੇ ਮਿਲਦੀ ਸੀ ਯਾਰੋ ਓਹ ਕਲਾਸ ਰੂਮ ਬੜਾ ਯਾਦ ਆਉਂਦਾ ਏ .....
Copy
212
ਕਾਫਲਿਆਂ ਦੀ ਲੋੜ ਨਹੀਂ 😍ਤੇਰੀ ਨਗਰੀ ਦੇ ☠️ਵਿਗੜੇ ਮੈਨੂੰ ਸਿੱਧੇ 🙏ਹੋ ਕੇ ਮਿਲਦੇ ਨੇ
Copy
265
ਕਦੇ ਕਦੇ ਅਸੀਂ ਗ਼ਲਤ ਨਹੀਂ ਹੁੰਦੇ ਪਰ ਸਾਡੇ ਕੋਲ ਉਹ ਸ਼ਬਦ ਨਹੀਂ ਹੁੰਦੇ ਜੋ ਸਾਨੂੰ ਸਹੀ ਸਾਬਿਤ ਕਰ ਸਕਣ
Copy
598
ਅੱਜ ਮੇਰੇ ਤੇ ਹੈ ਕਲ ਨੂੰ ਤੇਰੇ ਤੇ ਆਏਗਾ , ਵਕਤ ਹੀ ਤਾਂ ਹੈ ਬਦਲ ਜਾਏਗਾ
Copy
717
ਚਾਹ ਦੇ ਆਖਰੀ ਘੁੱਟ🙈 ਵਰਗੀਆਂ ਨੇ ਯਾਦਾਂ ਉੁਸਦੀਆਂ, 😻ਨਾ ਤਾਂ ਖਤਮ ਕਰਨਾ ਚੰਗਾ 🙃ਲੱਗਦਾ ਤੇ ਨਾ ਹੀ ਛੱਡਣਾ..💔💔
Copy
163
ਫਿਰ ਤੋਂ ਇਕੱਲੇ ਕਰ ਗਈ ਜ਼ਿੰਦਗੀ, ਪਤਾ ਨਹੀਂ ਵਾਰ ਵਾਰ ਹਾਲ ਪੁੱਛਣ ਆਉਂਦੀ ਆ ਜਾਂ ਸੁਆਦ ਲੈਣ...💔💔
Copy
239