ਪਿਂੱਠ ਪਿੱਛੇ ਬੁਰਾਈ ਓਹੀ ਕਰਦੇ ਨੇ ਜਿਨ੍ਹਾਂ ਦੀ ਔਕਾਤ ਨਹੀਂ ਸਾਡੀ ਬਰਾਬਰੀ ਕਰਨ ਦੀ??
Copy
161
ਕੁਝ ਸਾਨੂੰ ਆਕੜ ਮਾਰ ਗਈ, ਕੁਝ ਸੱਜਣ ਬੇ-ਪਰਵਾਹ ਨਿਕਲੇ | ❤️
Copy
42
ਹਲਾਤਾਂ ਅਨੁਸਾਰ ਬਦਲਨਾ ਸਿਖ ਲਵੋ, ਸਾਰੀ ਉਮਰ ਜਿੰਦਗੀ ਇਕੋ ਜਿਹੀ ਨਹੀਂ ਹੁੰਦੀ ❤
Copy
317
ਮੈਂ ਮਾਂ ਵਾਸਤੇ ਕੀ ਲਿੱਖਾ ?? ਜਦਕਿ ਮਾਂ ਨੇ ਖੁਦ ਹੀ ਮੈਨੂੰ ਲਿੱਖਿਆ ਹੈ ??
Copy
2K
ਉਸ ਯਾਰ ਦਾ ਕੀ ਵਿਸਾਹ ਕਰਨਾ , ਜਿਹੜਾ ਦੁਸ਼ਮਣ ਦਾ ਵੀ ਯਾਰ ਹੋਵੇ ?
Copy
125
ਸਾਡੀ ਜ਼ਿੰਦਗੀ ਚ ਕਰਕੇ ਹਨੇਰਾ ਵੈਰਨੇ ਹੂਣ ਫਿਰਦੀ ਬਨੇਰਿਆਂ ਤੇ ਦੀਵੇ ਬਾਲਦੀ .. ਨੀ ਜਦੋ ਕੋਲ ਸੀ ਤੁੰ ਕਦਰਾਂ ਨਾ ਜਾਣੀਆਂ ਹੁਣ ਸੱਜਣਾ ਗਵਾਚਿਆਂ ਨੂੰ ਫਿਰੇਂ ਭਾਲਦੀ
Copy
100
ਜਿਨ੍ਹਾਂ ਨਾਲ ਮਿਲਣਾ ਸੰਭਵ ਨਹੀਂ ਹੁੰਦਾ ਯਾਦ ਵੀ ਓਹੀ ਆਉਂਦੇ ਨੇ
Copy
202
ਵੇ ਤੈਨੂੰ ਪਤਾ ਹੈ ਨਹੀਂ ਤੂੰ ਕੇ ਤੂੰ ਕਿ ਆਏ ਮੇਰੇ ਲਈ ਮੈਂ ਤਾ ਰੱਬ ਵਾਂਗੂ ਨਾਮ ਤੇਰੇ ਲੈਣਾ
Copy
125
ਤੇਰੀ ਮਰਜੀ ਏ ਸਾਡੇ ਨਾਲੋ ਵੱਖ ਹੌਣ ਦੀ, ਸਾਡੀ ਮਰਜੀ ਏ ਤੇਰੇ ਪਿਛੇ ਕੱਖ ਹੌਣ ਦੀ.
Copy
147
ਇਸ਼ਕ਼ ਦੀ ਬੇੜੀ ਚਾਹਤ ਦੀ ਜੰਜ਼ੀਰ ਏ , ਮੈਂ ਚਾਹੁੰਦਾ ਹਾਂ ਤੈਨੂੰ ਅੱਗੇ ਮੇਰੀ ਤਕਦੀਰ ਏ |
Copy
85
ਕਾਂਵਾ ਦੀਆ ਡਾਰਾਂ ਦੇ ਰੋਲੇ ਫਜੂਲ ਹੁੰਦੇ ਆ ਮੜਕ ਨਾਲ ਜਿੰਦਗੀ ਜੀਉਣ ਦੇ ਵੀ ਅਸੂਲ ਹੁੰਦੇ ਆ
Copy
185
ਜਿਸ din ਕਿਰਪਾ ਹੋਗੀ ਮੇਰੇ ਮਾਲਕ ਦੀ … ਦੂਰੋਂ ਦੂਰੋਂ ਮੱਥੇ ਟੇਕਦੀ ਰਹਿ ਜਾਏਂਗੀ …
Copy
52
ਓਹ ਜਦ ਕਦੇ ਯਾਦਾਂ ਤੋਂ ਪਰੇਸ਼ਾਨ ਹੋਵੇਗੀ , ਆਪਣੀ ਬੇਵਫਾਈ ਤੇ ਹੀ ਪਰੇਸ਼ਾਨ ਹੋਵੇਗੀ |
Copy
87
ਸਾਡੀ ਗੱਲਬਾਤ ਭਰਦੀ ਗਵਾਹੀ ਬੱਲਿਆ, ਅਸੀ ਮਹਿਫਲਾਂ ਚ ਜਾ ਕੇ ਨਹਿਓ ਨਾਮ ਦੱਸੀਦਾ..!! ??
Copy
235
Munde ? ਤਾ Jatti ? ਦੀ Look ? ਤੇ ਬੜੇ ਮਰਦੇ ਨੇ, ਪਰ ਮੈਨੂੰ ? ਤੇਰੇ ? ਵਾਂਗ ਜਨੇ-ਖਨੇ ? ਨੂੰ ਦਿਲ ❤ ਚ ਰੱਖਣ ਦੀ ਆਦਤ ਨਈ. ?
Copy
916
ਦੁੱਖ ਦੇ ਆਉਣ ਤੇ ਜੋ ਮੁਸਕਰਾ ਨਹੀਂ ਸਕਦਾ , ਓਹ ਆਪਣੇ ਆਪ ਨੂੰ ਸੁਖੀ ਬਣਾ ਨਹੀਂ ਸਕਦਾ |
Copy
178
ਨਾ ਅਮੀਰਾਂ ਦੀ ਗੱਲ ਹੈ , ਨਾ ਗਰੀਬਾਂ ਦੀ ਗੱਲ ਹੈ , ਤੇਰੇ ਦਰ ਤੇ ਆਉਣਾ ਨਸੀਬਾਂ ਦੀ ਗੱਲ ਹੈ।
Copy
496
ਤੇਰੇ ਲਈ ਤੇਰੇ ਨਾਲ ਲੜ ਰਹੇ ਹਾਂ ?ਪਤਾ ਨੀ ਕਿਹੋ ਜਿਹੀ ਮੁਹੱਬਤ ਕਰ ਰਹੇ ਹਾਂ | ❤️
Copy
121
"ਤੇਰੇ ਨਾਲੋ ਤਾਂ ਸਾਡਾ “ANTIVIRUS” ਚੰਗਾ … ਜੇਹੜਾ ਸਾਡੀ Care ਤਾਂ ਕਰਦਾ"
Copy
134
ਕਈਆ ਤੋ ਸਾਡੀ ?ਬਰਾਬਰੀ ਨਹੀਂ ਹੁੰਦੀ? ਤਾਹੀ ਤਾ ਪਿੱਠ ਪਿੱਛੇ ?ਬਦਨਾਮ ਕਰਦੇ ਆ??☠️
Copy
236
ਕਿੱਦਾਂ ਦਸਿਆ ਜਾਵੇ ਅਪਣੇ ਹਾਲਾਤਾਂ ਨੂੰ... ਕਮਲੇ ਸੱਜਣ Dialogue ਦੱਸਦੇ ਨੇ, ਸਾਡੇ ਜਜ਼ਬਾਤਾਂ ਨੂੰ...?
Copy
255
ਕੀ ਹੋਇਆ ਜੇ ਜੁਦਾ ਤੂੰ ਏਂ, ਮੇਰੇ ਦਿਲ ਦੀ ਸਦਾ ਤੂੰ ਏਂ,
Copy
36
ਹੋ ਖੜ ਬਾਬੇ ਦੇ ਦਰ ਤੇ ਮੰਗਾ ਸੁਖ ਜੋੜ ਹੱਥ ਦੋਵੇਂ ਮੰਜ਼ਿਲ ਤਕ ਪਹੁੰਚਦੇ ਬਾਬਾ ਰਾਹਾਂ ਦੇ ਵਿਚ ਟੋਏ |
Copy
13
ਮਾੜੇ ਵਕ਼ਤ ਵਿਚ ਛੱਡਗੇ ਸਾਨੂੰ ਜਿਹੜੇ ਮੁਖ ਮੋੜ ਕੇ ਅਸੀ ਵੀ ਉਹਨਾਂ ਦਲੇਰਾਂ ਨੂੰ ਦੂਰੋਂ ਹੱਥ ਜੋੜ ਤੇ
Copy
704
ਤਨਹਾਈ ਵਿਚ ਇਕ ਗੱਲ ਤੇ ਆਸਾਨ ਹੋ ਗਈ, ਆਪਣੇ ਪਰਾਏ ਦੀ ਸਾਨੂੰ ਪਹਿਚਾਨ ਹੋ ਗਈ|
Copy
101
ਆਜ਼ਾਦ ਕਰ ਦਈਦਾ ਉਹ ਪਰਿੰਦਾ ਜਿਹੜਾ ਨਿੱਤ ਨਵੇਂ ਪਿੰਜਰੇ ਦਾ ਚਾਹਵਾਨ ਹੋਵੇ..?
Copy
266
ਆਪਣੇ ਚਾਰਣ ਵਾਲੇ ਦੀਆਂ ਨਜ਼ਰਾਂ ਵਿਚੋਂ ਡਿੱਗ ਜਾਣਾ ਮੌਤ ਤੋਂ ਵੀ ਕਿਤੇ ਜਿਆਦਾ ਤਕਲੀਫ਼ ਦਾ ਹੋਣਾ ਹੈ |
Copy
38
ਜਿਹਨਾਂ ਦੀ ਫਿਤਰਤ ਵਿੱਚ ਦਗਾ ਉਹ ਕਦੇ ਵਫਾਵਾਂ ਨਹੀਂ ਕਰਦੇ ਜੋ ਰੁੱਖ ਜਿਆਦਾ ਉੱਚੇ ਨੇ ਉਹ ਕਿਸੇ ਨੂੰ ਛਾਵਾਂ ਨਹੀਂ ਕਰਦੇ
Copy
637
ਮਾਲੀ ਨੂ ਖੁਸ਼ੀ ਹੁੰਦੀ ਹੈਂ ,ਫੁੱਲਾਂ ਦੇ ਖਿਲਣ ਨਾਲ , ਪਰ ਸਾਨੂੰ ਖੁਸ਼ੀ ਹੁੰਦੀ ਹੈਂ ,ਤੇਰੇ ਮਿਲਣ ਨਾਲ
Copy
104
ਦਿਲ ਦੌਲਤ ਹੈ ਤੇਰੀ ਜਦੋਂ ਮਰਜੀਂ ਖਰਚ ਲਵੀ , ਇਹ ਜਾਨ ਗਰੀਬਾਂ ਦੀ ਜਿੱਥੇ ਮਰਜੀਂ ਵਰਤ ਲਵੀਂ.
Copy
238