ਛੁਟਨਾ ਹੀ ਸੀ ਤਾਂ ਕੁਛ ਹੋਰ ਵੀ ਛੁਟ ਜਾਂਦਾ,ਰੱਬਾ ਬੱਸ ਕੱਲਾ ਉਹਦਾ ਸਾਥ ਹੀ ਕਿਉਂ ਛੁਟ ਗਿਆ...
Copy
152
ਮੀਂਹ ਦਾ ਚਾਅ ਹਰੇਕ ਛੱਤ ਨੂੰ ਨਹੀਂ ਹੁੰਦਾ, ਕਈਆ ਨੂੰ ਫਿਕਰ ਵੀ ਹੁੰਦੀ ਆ.??
Copy
77
ਟਾਂਵੇ ਟਾਂਵੇ ਬੰਦਿਆਂ ਨਾ ਸਾਡੀ ਬਣਦੀ ਸੋਚੀ #ਕਿਰਦਾਰ ਕਿੰਨਾ #ਕੈਮ ਹੋਊਗਾ |
Copy
126
ਔਕਾਤ ਸਾਨੂੰ ਆਪਣੀ ਵੀ ਪਤਾ ਤੇ ਅਸੀਂ ਦੂਸਰਿਆਂ ਨੂੰ ਵੀ ਉਹਨਾਂ ਦੇ ਔਕਾਤ ਦਿਖਾਉਣੀ ਜਾਣਦੇ ਆ
Copy
278
ਕਿਸ਼ਤੀ ਡੁੱਬਣ ਦਾ ਤਾਂ ਮੈੰਨੂ ਗਮ ਨਹੀਂ ਸੀ , ਪਰ ਜਿੱਥੇ ਕਿਸ਼ਤੀ ਡੁੱਬੀ , ਉੱਥੇ ਪਾਣੀ ਹੀ ਨਹੀਂ ਸੀ |
Copy
48
ਕੱਲੇ ਪਿਆਰ ਨਾਲ ਰਿਸ਼ਤੇ ਕਿੱਥੇ ਨਿਭਦੇ ਨੇ ਅੱਜਕੱਲ ਜਰੂਰਤਾਂ ਵੀ ਪੂਰੀਆਂ ਕਰਨੀਆਂ ਪੈਂਦੀਆਂ ਨੇ ਕਮਲਿਆ ..
Copy
113
ਕਿਸੀ ਕੀ ਦੁਨੀਆ ਸੇ ਕੋਈ ਮਤਲਬ ਨਹੀਂ ਹਮੇਂ ਖੁੱਦ ਕਿ ਦੁਨੀਆਂ ਕੇ ਬਾਦਸ਼ਾਹ ਹੈਂ ਹਮ??
Copy
113
ਮਾਲੀ ਨੂ ਖੁਸ਼ੀ ਹੁੰਦੀ ਹੈਂ ,ਫੁੱਲਾਂ ਦੇ ਖਿਲਣ ਨਾਲ , ਪਰ ਸਾਨੂੰ ਖੁਸ਼ੀ ਹੁੰਦੀ ਹੈਂ ,ਤੇਰੇ ਮਿਲਣ ਨਾਲ
Copy
104
ਜੇਕਰ ਛੱਲੇ ਮੁੰਦੀਆਂ ਮੋੜਨ ਵਿੱਚ ਖੁਸ਼ੀ ਮਿਲਦੀ ਏ ਨਾ ? ਤਾ ਸਾਡੇ ਤੇ ਯਕੀਨ ਰੱਖੀ ਅਸੀਂ ਆਪ ਮੋੜਨ ਆਵਾਂਗੇ ।।
Copy
52
ਖੁਸ਼ੀ ਖੁਦ ਵਿੱਚੋ ਲੱਭੋ ਕਿਸੇ ਹੋਰ ਦਾ ਬੂਹਾ ਖੜਕਾਓਂਗੇ ਤਾਂ ਦੁੱਖ ਹੀ ਮਿਲੇਗਾ |
Copy
296
ਦੁਖੀ ਨਾ ਹੋਇਆ ਕਰੋ ਲੋਕਾਂ ਦੀਆ ਗੱਲਾਂ ਸੁਣ ਕੇ ਕਿਉਕਿ ਕੁੱਝ ਲੋਕ ਪੈਦਾ ਹੀ ਬਕਵਾਸ ਕਰਨ ਲਈ ਹੁੰਦੇ ਆ
Copy
995
ਕੀ ਹੋਇਆ ਜ਼ੇ ਤੇਰੇ ਨਾਲ ਲੜਦਾ ਹਾਂ, ਪਿਆਰ ਵੀ ਤਾਂ ਕਮਲੀਏ ਤੈਨੂੰ ਹੀ ਕਰਦਾ ਹਾਂ...
Copy
66
“ਕਿਰਦਾਰ” ਕੇ ਮੁਰੀਦ ਹੈਂ ਲੋਗ ,, ਜ਼ਬਰਦਸਤੀ ਦਿਲੋਂ ਪਰ ਰਾਜ ਨਹੀ ਕੀਆ ਜਾਤਾ,,?
Copy
165
ਕਦੇ ਉਹਨਾਂ ਦੀ ਕਦਰ ਕਰਕੇ ਦੇਖੋ ਜੋ ਤਹਾਨੂੰ ਬਿਨਾਂ ਮਤਲਬ ਤੋਂ ਪਿਆਰ ਕਰਦੇ ਨੇਂ
Copy
106
ਮੁਹੱਬਤ ਵਿੱਚੋ ਹਾਰੇ ਆ ਹੁਣ ਨਾਮ ਤਾਂ ਬਣਾਉਣਾ ਪਊ , ਕਿੰਨੀ ਸੀ ਕਾਬਲਿਅਤ ਉਹਨੂੰ ਅਹਿਸਾਸ ਤਾਂ ਕਰਾਉਣਾ ਪਊ ..
Copy
972
ਸ਼ਰੀਫਾ de 22 ਆ, ਵੈਲੀਆ de ਜਵਾਈ ਆ,,?
Copy
438
ਇੱਕ ਪੱਤਾ ਟੁੱਟਾ ਟਾਹਣੀ ਤੋਂ...ਜਿਵੇ ਮੈਂ ਵੱਖ ਹੋਈ ਹਾਣੀ ਤੋਂ....ਪੱਤੇ ਨੇ ਵੀ ਹੌਲੀ ਹੌਲੀ ਸੁੱਕ ਜਾਣਾ...ਮੈਂ ਵੀ ਉਹਦੇ ਬਾਝੋ ਇੱਕ ਦਿਨ ਮੁੱਕ ਜਾਣਾ...
Copy
1K
ਜਦੋ ਮਾੜਾ ਹੁੰਦਾ ਟਾਈਮ⌚ ਉਦੋਂ ਫੋਨ? ਵੀ ਨੀ ਚੱਕਦੇ, ਕਰ ਲੈਂਦੇ SEEN IGNORE? ਕਰੀ ਰੱਖਦੇ ॥
Copy
52
ਖਿਆਲ ਰੱਖੀ ਸੱਜਣਾ, ਖੁਦਾ ਜਦੋ ਇਸ਼ਕ ਦੇਂਦਾ ਏ ਤਾਂ ਅਕਲਾਂ ਖੋਹ ਲੈਂਦਾ ਏ..?
Copy
136
૧ઉ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ૧ઉ
Copy
708
ਤੂੰ ਹੀ ਸੀ ਤੂੰ ਹੀ ਏ ਤੂੰ ਹੀ ਰਹੇਂਗੀ
Copy
640
JEEPA ਦਾ ਏ ਰੌਲ਼ਾ ਜੱਟ ਕਾਰਾ ਨੂੰ ਨੀ ਪੁੱਛਦੇ ਸ਼ਹਿਰ ਦੇ ਜਵਾਕ ਬੀਬਾ ਫੈਨ ਸਾਡੀ ਮੁੱਛ ਦੇ…
Copy
219
ਵਕਤ ਬੜਾ ਬੇਈਮਾਨ ਹੈ, ਖੁਸ਼ੀ ਵੇਲੇ ਦੋ ਪਲ ਦਾ ਤੇ ਗ਼ਮ ਵੇਲੇ ਮੁੱਕਦਾ ਹੀ ਨਹੀ..!!
Copy
39
ਬਹੁਤ ਖੁਸ਼ ਰਹੀਦਾ ਆ ਹਮੇਸ਼ਾ,ਕਿਉ ਕੀ ਉਮੀਦ ਅਸੀ ਖੁਦ ਤੋ ਰੱਖੀਦੀ ਐ ਦੂਸਰਿਆ ਤੋ ਨਹੀ..??
Copy
247
ਹੋ ਮਾਰ ਲਲਕਾਰਾ ਜੇ ਨਾ ਵੈਰੀ ਢਾਇ ਦਾ ਆਇਆ ਨਾ ਉਲੰਬਾ ਘਰੇ ਜੇ ਲੜਾਈ ਦਾ ਫੇਰ ਫਾਇਦਾ ਕੀ ਐ ਜੱਟ ਤੇ ਜਵਾਨੀ ਆਈ ਦਾ.
Copy
14
ਜੱਟ ਦੇ Blood ਦਾ ਗਰੁੱਪ ਉਹੀ ਆ, ਨੀਂ ਜਿਹੜੇ ਅੱਖਰ ਤੋਂ ਪੈਂਦਾ ਤੇਰਾ ਨਾਂ
Copy
42
?ਗੱਭਰੂ ਦਾ ਨਾਮ ਬੋਲੇ ਚੰਗੀਆਂ ਦੇ ਵਿੱਚ ਜਾਕੇ ਮਾੜਿਆਂ ਨੂੰ ਪੁੱਛੀਂ ?
Copy
34
ਠੁੱਕਰਾ ਦਿੱਤਾ ਜਿਨ੍ਹਾਂ ਨੇ ਸਾਨੂੰ ਸਾਡਾ ਵਕਤ ਦੇਖ ਕੇ,..... ? ਵਾਅਦਾ ਹੈ ਸਾਡਾ, ਅਜਿਹਾ ਵਕਤ ਲਿਆਵਾਂਗੇ, ਕਿ ਮਿਲਣਾ ਪਵੇਗਾ ਸਾਥੋਂ ਵਕਤ ਲੈ ਕੇ.... ?
Copy
2K
ਕਦੇ ਵੀ ਕਿਸੇ ਦਾ ਦਿਲ ਦੁਖਾਉਣ ਵਾਲੀ ਗੱਲ ਨਾ ਕਰੋ..ਵਕਤ ਬੀਤ ਜਾਂਦਾ ਪਰ ਗੱਲਾਂ ਯਾਦ ਰਹਿ ਜਾਂਦੀਆ
Copy
507
ਸਾਚਾ ਸਾਹਿਬੁ ਸਾਚੁ ਨਾਇ ਭਾਖਿਆ ਭਾਉ ਅਪਾਰੁ ॥
Copy
69