ਰੱਬਾ ਮੇਰੇ ਪਿਆਰ ਨੂੰ ਅੱਖਾ ਸਾਹਮਣੇ ਰਹਿਣ ਦੇ , ਰੱਜਿਆ ਨੀ ਦਿਲ ਅਜੇ ਹੋਰ ਤੱਕ ਲੈਣ ਦੇ
Copy
255
ਜੇ ਮਨ ਪੜੇ ਜਾਣ ਤਾਂ ਸਭ ਫੜੇ ਜਾਣ ?✍??
Copy
144
ਵੈਸੇ ਮੈਂ ਕਿਸੇ ਚੀਜ਼ ਦਾ ਮੁਹਤਾਜ ਨਹੀ, ਬਸ ਤੇਰੀ ਆਦਤ ਜਿਹੀ ਆ ?
Copy
71
ਜਦੋਂ ਵੀ ਮਿਲਿਆ ਕਰ ਨਜ਼ਰ ? ਉਠਾ ਕੇ ਮਿਲਿਆ ਕਰ, ਚੰਗਾ ਲੱਗਦਾ ਖੁਦ ਨੂੰ ਤੇਰੀਆਂ ਅੱਖਾਂ ? 'ਚ ਵੇਖਣਾ...
Copy
71
ਹੋਤੀ ਰਹੇਗੀ ? ਮੁਲਾਕ਼ਾਤੇੰ ਤੁਮਸੇ ? ਨਜ਼ਰੌ਼ ਸੇ ? ਦੂਰ ਹੋ ਦਿਲ ? ਸੇ ਨਹੀਂ,,
Copy
104
ਤੇਰੇ ਲਈ ਤੇਰੇ ਨਾਲ ਹੀ ਲੜ ਰਹੇ ਹਾਂ ਪਤਾ ਨੀ ਕਿਹੋ ਜਿਹੀ ਮੁਹੱਬਤ ਕਰ ਰਹੇ ਹਾਂ |
Copy
57
ਤੇਰੀ ਖੈਰ ਮੰਗਦੇ ਰਹਾਂਗੇ !… ਤੂੰ ਮਿਲੇ ਚਹੇ ਨਾ ਮਿਲੇ …ਪਰ ਰੱਬ ਕੋਲੋਂ ਤੈਨੂੰ ਮੰਗਦੇ ਰਹਾਂਗੇ !.??
Copy
140
ਅਜਬ ਇਹ ਦੁਨੀਆਂ ਅਜਬ ਦਸਤੂਰ ਨੇ , ਦਿਲ ਵਿਚ ਵਸੇ ਹੋਏ ਨਜ਼ਰਾਂ ਤੋਂ ਦੂਰ ਨੇ |
Copy
198