ਕਿਸ਼ਤੀਆਂ ਡੁੱਬ ਜਾਂਦੀਆਂ ਨੇ ਤੂਫ਼ਾਂਨ ਚਲੇ ਜਾਂਦੇ ਨੇ , ਯਾਦਾਂ ਰਹਿ ਜਾਂਦੀਆਂ ਨੇ ਇਨਸਾਨ ਚਲੇ ਜਾਂਦੇ ਨੇ ।
Copy
281
ਯਾਦਾਂ ਨੇ ਪਾ ਲਿਆ ਏ ਘੇਰਾ, ਤੂੰ ਦਸ... ਕੀ ਹਾਲ ਏ ਤੇਰਾ ?
Copy
126
ਅੱਜ-ਕੱਲ੍ਹ ਦੂਰੀਆਂ ਕਿ ਵੱਧ ਗਈਆਂ ਸਾਡੇ ਵਿੱਚ, ਸਾਡੇ ਹਾਸੇ ਵੀ ਖਾਮੋਸ਼ ਹੁੰਦੇ ਜਾ ਰਹੇ ਹਨ।?
Copy
144
ਜ਼ਿੰਦਗੀ ਦੇ ਰਾਹਾਂ ਚ ਹਰ ਕਦਮ ਤੇ ਤਨਹਾਈ ਹੈ , ਕੋਈ ਮੇਰੇ ਨਾਲ ਨਹੀਂ , ਬੱਸ ਤੇਰੀ ਬੇਵਫਾਈ ਹੈ |
Copy
104
ਸੁਣ ਮੁਹੱਬਤ ਮਰ ਗਈ ਐ ਇੱਧਰੋਂ ਲੰਘਿਆ ਤੇ ਲਾਸ਼ ਲੈਂਦਾ ਜਾਵੀਂ
Copy
80
ਤਨਹਾਈ ਵਿਚ ਇਕ ਗੱਲ ਤੇ ਆਸਾਨ ਹੋ ਗਈ, ਆਪਣੇ ਪਰਾਏ ਦੀ ਸਾਨੂੰ ਪਹਿਚਾਨ ਹੋ ਗਈ|
Copy
101
ਹੁਣ ਤੇ ਜ਼ਿੰਦਗੀ ਵੀ ਪਰਾਈ ਏ , ਮੈਂ ਤੇ ਮੇਰੀ ਤਨਹਾਈ ਏ |
Copy
50
ਸਾਡੀ ਜ਼ਿੰਦਗੀ ਚ ਕਰਕੇ ਹਨੇਰਾ ਵੈਰਨੇ ਹੂਣ ਫਿਰਦੀ ਬਨੇਰਿਆਂ ਤੇ ਦੀਵੇ ਬਾਲਦੀ .. ਨੀ ਜਦੋ ਕੋਲ ਸੀ ਤੁੰ ਕਦਰਾਂ ਨਾ ਜਾਣੀਆਂ ਹੁਣ ਸੱਜਣਾ ਗਵਾਚਿਆਂ ਨੂੰ ਫਿਰੇਂ ਭਾਲਦੀ
Copy
100
ਟਲਦੇ ਸੂਰਜ ਨੂੰ ਵੇਖ ਅਕਸਰ ਚੁੱਪ ਹੋ ਜਾਨਾ ਮੈਂ ਹੁਣ ਕੀ ਸ਼ਿਕਵਾ ਕਰਾ ਸੱਜਣਾ ਦੇ ਕੀਤੇ ਹਨੇਰੇ ਦਾ |
Copy
93
ਗਲਤੀਆਂ ਪਲਾਂ ਤੋ ਹੁੰਦੀਆਂ ਨੇ ਭੁਗਤਣਾ ਸਦੀਆਂ ਨੂੰ ਪੈਂਦਾ ॥
Copy
380