home

Text Status

Collection of awesome status to express your feelings and situation on Whatsapp.
Attitude Status
ਚਿਹਰੇ ਉੱਤੇ ਰੱਖਕੇ ਹਾਸੇ ? ਜ਼ਿੰਦਗੀ ਜਿਉਣਾਂ ਸਿੱਖਗੇ ਆਂ?❤️.
Copy
ਨੀਵਿਆਂ ਦੇ ਅੱਗੇ ਸਦਾ ਰਹੀਏ ਝੁਕ ਕੇ? ਉੱਚਿਆਂ ਦੇ ਨਾਲ ਸਾਡੀ ਅੜੀ ਰਹਿੰਦੀ ਏ?
Copy
ਆਕੜ ਤੇ ਅਣਖ ਚ ਬੁੱਗੇ ਬਹੁਤ ਫਰਕ ਹੁੰਦਾ ਬਿਨਾਂ ਗੱਲੋਂ ਹਵਾ ਕਰਨ ਨੂੰ ਆਕੜ ਕਹਿੰਦੇ ਨੇ ਤੇ ਆਪਦੇ ਅਸੂਲਾਂ ਤੇ ਜੀਣ ਨੂੰ ਅਣਖ
Copy
ਜਿਨ੍ਹਾਂ ਨੂੰ ਤੂੰ ਜਾਕੇ ਮਿਲਦਾ ਕਾਕਾ ਉਹ ਸਾਨੂੰ ਆਕੇ ਮਿਲਦੇ ਨੇ?
Copy
ੴ ੴ ਮਨ ਨੀਵਾਂ ਮੱਤ ਉੱਚੀ ੴ ੴ
Copy
ਸਾਡੀ ਚੁੱਪ ਨੂੰ ਕਦੇ ਵੀ ਬੇਵੱਸੀ ਨਾ ਸਮਝੋ...?? ਬੋਲਣਾ ਵੀ ਆਉਦਾ ਤੇ ਰੋਲਣਾ ਵੀ?
Copy
ਤੂੰ ਚੰਗੀ ਕੀਤੀ ਜਾਂ ਮਾੜੀ ਦਿਲ ਆਪਣੇ ਤੇ ਜਰ ਗਏ ਆਂ , ਸਾਹ ਹਜੇ ਤੱਕ ਚਲਦੇ ਨੇ ਪਰ ਤੇਰੇ ਲਈ ਤਾਂ ਮਰ ਗਏ ਆਂ ..
Copy
ਕਦੇ ਕਦੇ ਜ਼ਿੰਦਗੀ ਧੋਖਾ ਦੇ ਜਾਂਦੀ ਹੈ ਕਦੇ ਧੋਖਾ ਈ ਜ਼ਿੰਦਗੀ ਦੇ ਜਾਂਦਾ ਏ
Copy
ਜ਼ਿੰਦਗੀ ਬਹੁਤ ਖ਼ੂਬਸੂਰਤ ਆ ਜੇ ਲੋਕ ਆਪਣੇ ਕੰਮ ਨਾਲ ਕੰਮ ਰੱਖਣ ਤਾਂ ..|?
Copy
ਵਕਤ ਨੂੰ ਬਰਬਾਦ ਨਾ ਕਰੋ, ਜੋ ਭੁੱਲ ਜਾਵੇ ਉਹਨੂੰ ਯਾਦ ਨਾ ਕਰੋ ??
Copy
ਫੋਕੀ #Tor ਤੋ ਪਰੇ ,? ਚੰਗੇ ਆਪਣੇ ਘਰੇ .. ਸਦਾ ਮਸਤੀ ਚ #ਰਹੀਏ ਚਾਹੇ ਖੋਟੇ ਜਾ ਖਰੇ ?
Copy
ਮਿੱਟੀ ਦੇ ਜੰਮਿਆ ਤੋਂ ਕੋਈ ਮਿੱਟੀ ਨਹੀਂ ਖੋਹ ਸਕਦਾ, ਏਨੀ ਛੇਤੀ ਮੁੜ ਜਾਈਏ, ਦਿੱਲੀਏ ਏਦਾ ਹੋ ਨਹੀਂ ਸਕਦਾ ।
Copy
ਜਿੱਥੇ ਜੁੜੇ ਆ ਕੋਈ ਦਿਖਾਵਾ ਨੀ.. ਜਿੱਥੋਂ ਟੁੱਟੇ ਆ ਕੋਈ ਪਛਤਾਵਾ ਨੀਂ....??
Copy
ਦਿਲਦਾਰਾਂ ਦੀ ਕਮੀ ਤਾਂ ❤️ ਸਾਨੂੰ ਵੀ ਨੀ ਪਰ....ਜਜਬਾਤਾਂ ਨਾਲ ? ਖੇਡੀਏ ਇਹੋ ਜਿਹਾ ਜਮੀਰ ?? ਨੀ.....
Copy
ਦਿਲ ਦੇ ❤️ ਫਕੀਰ ..ਸ਼ਾਹੀ ? ਵੱਜਦਾ ਘਰਾਣਾ ?
Copy
ਲੋਕਾ ਤੋ ਸੁਣੇਗਾ ਤਾ ਬੁਰਾ ਹੀ ਪਾਏਗਾ ਕਦੇ ਮਿਲ ਕੇ ਦੇਖੀ ਸੱਜਣਾ ਹੱਸਦਾ ਹੀ ਜਾਏਗਾ।
Copy
ਕਿਸਮਤ ਲਿਖੀ ਨੀ ਬਣਾਈ ਜਾਂਦੀ ਆ ? ਇੱਜਤ ਮਿਲਦੀ ਨੀ ਕਮਾਈ ਜਾਂਦੀ ਆ ?
Copy
ਸਫਲਤਾ ਦੇ ਲਈ ਪਾਣੀ ਨਾਲ ਨਹੀ ਪਸੀਨੇ ?ਨਾਲ ਨਹਾਉਣਾ ਪੈਦਾ ਏ.....
Copy
ਚਿੱਟਾ ਕੁੜਤਾ ਪਜ਼ਾਮਾ, ਥੱਲੇ ਕਾਲੀ ਰੱਖੀ ਥਾਰ, ਯਾਰ ਮੇਰੇ ਤੱਤੇ ਪੰਗਾ ਲੈਣ ਨੂੰ ਤਿਆਰ
Copy
ਚੰਗਾ ਮਾੜਾ ਟੈਮ ਆਉਣਾ ਰੱਬ ਦੇ ਹੱਥ ਹੁੰਦਾ ਪਰ ਇੱਕ ਗੱਲ ਪੱਕੀ ਆ ਰੋਹਬ ਇਹੀ ਰਹਿਣਾ
Copy
ਬਣੀ ਤਣੀ ਆ ਇਲਾਕੇ ਵਿੱਚ ਪੂਰੀ ਬਾਈ ਜੀ, ਬੰਦੇ ਦੋਗਲੇ ਤੋਂ ਰੱਖੀ ਦੀ ਆ ਦੂਰੀ ਬਾਈ ਜੀ⛳️
Copy
ਹਾਲੇ ਬਾਜ ਖਾਮੋਸ਼ ਆ..ਉੱਡ ਲੈਣ ਦੇ ਤਿਤਰਾਂ ਨੂੰ...ਜਦੋ ਉਡਾਰੀ ਵਜਗੀ ਦੁਨੀਆ ਖੜ ਖੜ ਦੇਖੂ ਮਿੱਤਰਾ ਨੂੰ ?
Copy
I’m Sorry ਜੇ ਮੈਂ ਬਦਲ ਗਈ ਹਾਂ, ਪਰ ਰਿਹਾ ਤੂੰ ਵੀ ਹੁਣ ਉਹ ਨਹੀਂ
Copy
ਕਰਦੀ ਏਂ ਮਾਨ ਨੀਂ ਤੂੰ ਨਿੱਕੇ ਜਿਹੇ ਮਕਾਨ ਦਾ, ਰੋਹਬ ਨਹੀਂਓ ਸਹਿੰਦਾ ਮੁੰਡਾ ਕਿਸੇ ਵੀ ਰਕਾਨ ਦਾ
Copy
ਵੈਰੀਆ ਲਈ ਸਾਡਾ ਇੱਕੋ ਜਵਾਬ ਏ ਜੇ ਪੁੱਤ ਤੂੰ ਨੀ ਸਿੱਧਾ ਤਾ ਦਿਮਾਗ ਇੱਧਰ ਵੀ ਖਰਾਬ ਏ |
Copy
ਅੜ ਜੇ ਗਰਾਰੀ ਯਾਰ ਬਣ ਜਾਂਦੇ ਥੰਮ..? ਏਥੇ ਦੋਗਲੇ ਜੇ ਬੰਦਿਆਂ ਦਾ ਹੈਣੀ ਕੋਈ ਕੰਮ..?
Copy
ਸ਼ਰਾਰਤਾਂ ਕਰਿਆ ਕਰ ਸਾਜਿਸ਼ਾਂ ਨਹੀਂ ਅਸੀਂ ਸਿੱਧੇ ਹਾਂ ਸਿੱਧਰੇ ਨਹੀਂ
Copy
ਅੰਸੀਂ ਲੰਡਰ ਈ ਚੰਗੇ ਆਂ, ਸ਼ਰੀਫਾਂ ਵਾਲੇ ਡਰਾਮੇ ਨੀ ਹੁੰਦੇ.... ਸ਼ੌਂਕ ਨਾਲ ਗੇੜੀ ਮਾਰਨ ਵਾਲੇ ਸਾਰੇ ਰਾਝੇਂ ਨੀ ਹੁੰਦੇ.......
Copy
ਕੋਸ਼ਿਸ਼ ਕਰੋ ਕਿ ਮਨ ਨੀਵਾਂ ਹੀ ਰਹੇ ਜੇ ਹੰਕਾਰ ਆ ਗਿਆ ਤੇ ਸਭ ਤੋਂ ਦੂਰ ਹੋ ਜਾਵੋਗੇ
Copy
ਭਰਾ ਬਣਨ ਵਾਸਤੇ ਦਲੇਰੀ ਚਾਹੀਦੀ ਹੈ,, ਕਮਜ਼ੋਰ ਬੰਦਾ ਤਾ ਸ਼ਰੀਕ ਬਣਦਾ..?
Copy
Attitude Status