ਹੋ ਮਾਰ ਲਲਕਾਰਾ ਜੇ ਨਾ ਵੈਰੀ ਢਾਇ ਦਾ ਆਇਆ ਨਾ ਉਲੰਬਾ ਘਰੇ ਜੇ ਲੜਾਈ ਦਾ ਫੇਰ ਫਾਇਦਾ ਕੀ ਐ ਜੱਟ ਤੇ ਜਵਾਨੀ ਆਈ ਦਾ.
Copy
14
ਇੱਕ ਰੀਜ ਅਧੂਰੀ ਏ, ਤੈਨੂੰ ਸੀਨੇ ਲਾਉਣ ਲਈ ਤੇਰਾ ਨਾਮ ਤਰਸਦਾ ਏ, ਬੁਲ੍ਹਾਂ ਤੇ ਆਉਣ ਲਈ॥?❤️
Copy
54
ਸਮੇਂ ਤੇ ਹਾਲਾਤਾਂ ਨਾਲ ਲੜਿਆ ਆ ਕੱਲਾ ਘਰੇ ਬਹਿਕੇ ਘਰੇ ਬਹਿਕੇ ਮਾਰੀਆਂ ਨਈ ਗੱਲਾਂ .
Copy
4
ਕਾਹਤੋਂ ਛੱਡ ਦਿੱਤਾ ਸੀ....? ਦਿਲ਼ੋਂ ਕੱਢ ਦਿੱਤਾ ਸੀ....? ਬੂਟਾ ਸਾਡੇ ਪਿਆਰ ਵਾਲਾ, ਜ਼ੜੋਂ ਵੱਡ ਦਿੱਤਾ ਸੀ....?
Copy
32
ਅੱਖਾਂ ਤੇਰੀਆਂ ਨੀ ਮਾਰੀ ਜਾਣ ਠੱਗੀਆਂ ਹਿਰਨੀ ਤੋਂ ਵੱਡੀਆਂ ਰੋਕੀ ਜਾਣ ਗੱਡੀਆਂ
Copy
27
ਓ ਜੱਟ ਜੱਟਾਂ ਵਾਲੀ ਕਰਕੇ ਦਖਾਉਗਾ, ਜੇ ਤੈਨੂ ਕੀਤੇ ਹੋਰ ਮੰਗਇਆ
Copy
42
ਗੈਰਾਂ ਚੋਂ ਮਿਲਜੇ ਤੂੰ ਜੇ, ਵੇ ਮੈਂ ਤੇਰੇ ਕੋਲ ਕਿਉਂ ਆਵਾਂ.??
Copy
60
ਤੂੰ ਤਾਂ ਮੰਜ਼ਿਲ ਲੱਭ ਲਈ ਆ ਅਸੀਂ ਲੱਭਦੇ ਰਿਹ ਗੇ ਰਸਤਾ ਨੀਂ |
Copy
21
ਹੋ ਖੜ ਬਾਬੇ ਦੇ ਦਰ ਤੇ ਮੰਗਾ ਸੁਖ ਜੋੜ ਹੱਥ ਦੋਵੇਂ ਮੰਜ਼ਿਲ ਤਕ ਪਹੁੰਚਦੇ ਬਾਬਾ ਰਾਹਾਂ ਦੇ ਵਿਚ ਟੋਏ |
Copy
13
ਵੇਖ ਈ ਤਕਦੀਰੇ ਅਸੀਂ ਬਣ ਜਾਣਾ ਹੀਰ ਸਾਡੀ ਵਾਰੀ ਆਉਣ ਦੇ
Copy
26
ਜਿੰਦੇ ਨੀ ਜਿੰਦੇ ਤੇਰੇ ਸੁਪਨੇ ਦੁੱਖ ਦਿੰਦੇ ਤੇਰੇ ਮਲਕੇ ਕੋਈ ਹੋਰ ਬਹਿ ਗਿਆ ਜਿਸ ਦਿਲ ਵਿਚ ਘਰ ਸੀ ਮੇਰਾ.
Copy
7
ਜੱਟ ਵੀ ਆ ਸੋਹਣਾ ਉੱਤੋਂ ਤੂੰ ਵੀ ਆਂ Cute ਨੀ..ਮੇਰੀ ਟੌਰ ਮੁੱਛ ਨਾਲ ਤੇਰੀ ਟੌਰ Suit ਨੀ |
Copy
49
ਦਿਲ ਤਾ ਪਾਗਲ ਹੈ ਦੋ ਘੜ੍ਹੀਆਂ ਰੋ ਕੇ ਚੁਪ ਕਰ ਜਾਊ,ਜਿਥੇ ਸਾਰੀ ਦੁਨਿਆ ਛੱਡੀ ਤੇਰੇ ਬਿਨ ਵੀ ਸਰ ਜਾਊ,,,!!
Copy
111
ਉਹ ਨਾ ਹੀ ਫੋਨ ਦਾ ਫਿਕਰ ਸਾਨੂੰ ਨਾ ਹੀ ਨੈਟ ਪੈਕ ਦਾ ਉਹ ਸੱਜਰੇ ਫੁੱਲਾਂ ਦੇ ਵਾਂਗੂ ਫਿਰੇ ਜੱਟ ਟਹਿਕਦਾ.
Copy
9
ਵੇ ਤੈਨੂੰ ਪਤਾ ਹੈ ਨਹੀਂ ਤੂੰ ਕੇ ਤੂੰ ਕਿ ਆਏ ਮੇਰੇ ਲਈ ਮੈਂ ਤਾ ਰੱਬ ਵਾਂਗੂ ਨਾਮ ਤੇਰੇ ਲੈਣਾ
Copy
125
ਉਹਨਾਂ ਤੋਂ ਨਾ ਡਰ ਬੰਦਿਆ ਜਿਨ੍ਹਾਂ ਦੇ ਦਿਲ ਤੇ ਮੂੰਹ ਤੇ ਤੇਰੇ ਲਈ ਨਫਰਤ ਆ , ਸਗੋਂ ਉਹਨਾਂ ਤੋਂ ਡਰ ਜਿਨ੍ਹਾਂ ਦੇ ਚਿਹਰੇ ਤੇ ਪਿਆਰ? ਤੇ ਦਿਲ ਚ ਖਾਰ?ਭਰੀ ਹੋਈ ਆ
Copy
508
ਸੋਹਨਾ ਤੇ ਪਤੰਦਰਾ ਤੂ ਖਾਸ ਕੋਈ ਨਾ, ਵੇ ਗੱਲਾਂ ਮਿੱਠੀਆ ਦੀ ਪੱਟੀ ਹੋਈ ਆ
Copy
243
ਛੱਡ ਦਿਲਾ ਮੇਰਿਆ ਜੇ ਉਹਦਾ ਸਰ ਹੀ ਗਿਆ, ਕੀਹਨੇ ਤੈਨੂੰ ਪੁੱਛਣਾ ਜੇ ਤੂੰ ਮਰ ਵੀ ਗਿਆ..!!
Copy
208
ਮਿੱਠਾ ਬੋਲ ਕੇ ਖਰੀਦ ਲੈਦੀ ਦੁਨੀਆ, ਇਹਨੇ ਮਹਿੰਗੇ ਵੀ ਨੀ ਯਾਰ ਬੱਲੀਏ?
Copy
96
ਫੈਰ ਜਿੰਨਾ ਦਬਕਾ ਤਾਂ ਮੁੱਛ ਮਾਰਦੀ VALUE ਪਤਾ ਆ ਵੈਲੀਆਂ ਨੂੰ ਯਾਰ ਦੀ..✌?
Copy
13
ਚੱਕਦੂ ਭੁਲੇਖੇ ਸਾਰੇ ਵਹਿਮ ਦੂਰ ਕਰਦੂੰ.! ਨੈਲੇ ਤੇ ਕੀ ਦੈਲਾ ਮੈਂ ਤਾ ਬਾਜੀ ਪੁਠੀ ਕਰਦੂੰ.??
Copy
15
ਅੱਜ ਇਕ ਸਾਲ ਹੋਰ ਗਿਆ ਇਹ ਕਹਿੰਦੇ ਮੈਨੂੰ ਕੇ ਮੈਨੂੰ ਤੈਨੂੰ ਯਾਰਾਂ ਭੁੱਲ ਜਾਣਾ ਕਲ ਤੋਂ |
Copy
5
ਜਿਗਰੇ ਤੇ ਮਾਣ ਆ-ਸੋਚ ਨੂੰਂ ਸਲਾਮ ਆ, ਸਮੁੰਦਰਾਂ ਤੋੋੰ ਡੂੰਘੀ-ਜਿਹੜੀ ਅੰਬਰਾਂ ਤੋਂ ਪਾਰ ਆ❤️
Copy
46
ਨਾ ਭੁੱਖ ਤੇ ਨਾ ਅੱਖ ਲਗੇ ਡਾਕਟਰ ਜੀ ਬੋਡੀ ਵੱਖੋ ਵੱਖ ਲੱਗੇ ਡਾਕਟਰ ਜੀ ਜੜੀ ਬਹੁਤੀ ਕੋਇ ਤਾਂ ਬਣਾ ਕੇ ਦੇ ਦਵੋ ਚਾਹੇ ਮੇਰਾ ਲੱਖ ਲਗੇ ਡਾਕਟਰ ਜੀ ..
Copy
5
ਆ ਲੈ ਫੜ ਰੱਖ ਲੈ ਖਿਆਲ ਦਿਲ ਦਾ ਨਿਕਲਦਾ ਜਾਂਦਾ ਹੁੰਦੇ ਮੇਰੇ ਹੱਥ 'ਚੋਂ, ਠੋਡੀ ਵਾਲਾ ਤਿੱਲ ਸਾਡਾ ਦਿਲ ਲੈ ਗਿਆ ਮਸਾਂ ਹੀ ਬਚੇ ਸੀ ਤੇਰੀ ਬਿੱਲੀ ਅੱਖ ਤੋਂ !!
Copy
68
ਕੋਈ ਸਿਆਸਤ ਵੱਟਾ ਉਤੇ ਅੱਕ ਨੀ ਲਾ ਸਕਦੀ... ਗੁਰੂ ਨਾਨਕ ਦੇ ਖੇਤਾਂ´ਚੋਂ ਵਰਕਤ ਨੀ ਜਾ ਸਕਦੀ ?
Copy
40
ਰੂਹ ਨਾਲ ਰੂਹ ਤਾਂ ਇਕ ਵਾਰੀ ਵੀ ਮਿੱਲ ਨਾ ਸਕੀ ਕਦੇ ਉਂਝ ਭਾਵੇਂ ਮੇਰੇ ਸੀਨੇ ਨਾਲ ਉਹ ਲੱਗੀ ਲੱਖ ਵਾਰੀ
Copy
3
ਤੂੰ ਮੰਨੇ ਜਾ ਨਾ ਮੰਨੇ ਤੇਰੇ ਮੁਖੜੇ ਤੇ ਦਿੱਸਦਾ ਤੈਨੂੰ ਪਿਆਰ ਹੋ ਗਿਆ ਐ .
Copy
22