ਕਿਸੇ ਪਿਛੇ ਮਰਨ ਨਾਲੋਂ ਚੰਗਾ …ਕਿਸੇ ਲਈ ਜੀਨਾ ਸਿਖੋ
Copy
541
ਕੋਈ ਤੁਹਾਡਾ ਸਾਥ ਨਾ ਦੇਵੇ,,ਤਾਂ ਉਦਾਸ ਨਾਂ ਹੋਇਉ , ਕਿਉਂਕਿ ਪ੍ਰਮਾਤਮਾ ਤੋਂ ਵੱਡਾ ਹਮਸਫਰ ਕੋਈ ਨਹੀਂ
Copy
980
ਸ਼ਾਂਤੀ ਨਾਲ ਮਿਹਨਤ ਕਰੋ ਅਤੇ ਆਪਣੀ ਕਾਮਯਾਬੀ ਨੂੰ ਰੌਲਾ ਪਾਉਣ ਦਿਓ..
Copy
137
ਅੱਜ ਹਾਰ ਰਿਹਾ ਤਾਂ ਕੀ ਹੋਇਆ ਜਿੱਤਣ ਲਈ ਹਾਰਨਾ ਬਹੁਤ ਜਰੂਰੀ ਆ
Copy
487
ਨਾ ਸੋਚ ਬੰਦਿਆ ਐਨਾ ਜਿੰਦਗੀ ਦੇ ਬਾਰੇ ਚ' ਜਿਸ ਨੇ ਜਿੰਦਗੀ ਦਿੱਤੀ ਹੈ ਉਸਨੇ ਵੀ ਤੇ ਕੁਝ ਸੋਚਿਆ ਹੀ ਹੋਵੇਗਾ
Copy
395
ਉਂਝ ਦੁਨੀਆਂ ਤੇ ਲੋਕ ਬਥੇਰੇ ਨੇ,ਤੂੰ ਫ਼ਿਕਰ ਓਹਨਾ ਦੀ ਕਰ ਜੋ ਤੇਰੇ ਨੇ।
Copy
559
ਆਪਣੇ ਜ਼ਮੀਰ ਨੂੰ ਉੱਚਾ ਕਰ ਮਿੱਤਰਾਂ ਵੇਖੀ ਲੋਕਾਂ ਦੇ ਮਹਿਲ ਵੀ ਓਹਦੇ ਅੱਗੇ ਛੋਟੇ ਹੋ ਜਾਣਗੇ |
Copy
203
ਡੂੰਗੀ ਗੱਲ ਸਮਝਣ ਲਈ ਡੂੰਗਾ ਹੋਣਾ ਜਰੂਰੀ ਹੈ ਅਤੇ ਡੂੰਗਾ ਓਹੀ ਹੋ ਸਕਦਾ ਹੈ ਜਿਨੇ ਡੂੰਗੀਆਂ ਸੱਟਾ ਖਾਦੀਆਂ ਹੋਣ
Copy
557
ਨਾ ਮਾਰੋ ਪਾਣੀ ਵਿੱਚ ਪੱਥਰ ਉਸ ਪਾਣੀ ਨੂੰ ਵੀ ਕੋਈ ਪੀਂਦਾ ਹੋਵੇਗਾ….!
ਆਪਣੀ ਜਿੰਦਗੀ ਨੂੰ ਹੱਸ ਕਿ ਗੁਜਾਰੋ ਯਾਰੋ ,ਤੁਹਾਨੂੰ ਵੇਖ ਕੇ ਵੀ ਕੋਈ ਜਿਉਂਦਾ ਹੋਵੇਗਾ...!
Copy
683
ਸੋਹਣੇ ਨਾ ਬਣੋ, ਚੰਗੇ ਬਣੋ… ਸਲਾਹ ਨਾ ਦਿਓ, ਮਦਦ ਕਰੋ
Copy
970
ਗੱਲ ਇੰਨੀ ਮਿੱਠੀ ਕਰੋ ਕਿ ਜੇਕਰ ਕਿਤੇ ਵਾਪਸ ਵੀ ਲੈਣੀ ਪੈ ਜਾਵੇ ਤਾਂਤੁਹਾਨੂੰ ਕੋੜੀ ਨਾ ਲੱਗੇ
Copy
338
ਹਲਾਤਾਂ ਅਨੁਸਾਰ ਬਦਲਨਾ ਸਿਖ ਲਵੋ, ਸਾਰੀ ਉਮਰ ਜਿੰਦਗੀ ਇਕੋ ਜਿਹੀ ਨਹੀਂ ਹੁੰਦੀ ❤
Copy
317
ਹਾਲਾਤਾਂ ਅਨੁਸਾਰ ਬਦਲਣਾ ਸਿੱਖੋ, ਸਾਰੀ ਉਮਰ ਜ਼ਿੰਦਗੀ ਇੱਕੋ ਜਿਹੀ ਨਹੀਂ ਰਹਿੰਦੀ l
Copy
225
ਜੇ ਪਿਅਾਰ ਹੀ ਕਰਨਾ ਤਾ ਰੱਬ ਨਾਲ ਕਰੋ , ਇਹ ਤੂਹਾਨੂੰ ਕਦੀ ਵੀ ਥੋਖਾ ਨੀ ਦੳੁਗਾ
Copy
435
ਜੇ ਤੁਹਾਡੇ ਸੁਪਨੇ ਤੁਹਾਨੂੰ ਨਹੀਂ ਡਰਾ ਰਹੈ ਤਾਂ ਉਹ ਹਲੇ ਬਹੁਤ ਛੋਟੇ ਨੇ |
Copy
298
ਇਕੱਲੇ ਤੁਰਨ ਦੀ ਆਦਤ?♂ ਪਾ ਲਾ ਮਿਤਰਾ ਕਿਉਂਕਿ ਇਥੇ ਲੋਕ ਸਾਥ? ਉਦੋਂ ਛੱਡਦੇ ਆ ਜਦੋ ਸਭ ਤੋ ਵੱਧ ਲੌੜ ਹੋਵੇ?
Copy
420
ਕਿਸੇ ਕੰਮ ਨਾ ਆਇਆ ਜੋ ਸਕੂਲਾਂ ਵਿੱਚ ਲਿਖਿਆ,ਅਸਲੀ ਤਰੀਕਾ ਜੀਣ ਦਾ ਦੁਨੀਆ ਤੋਂ ਸਿਖਿਆ
Copy
403
ਚੁਗਲੀ ਕਰਨ ਵਾਲੇ ਦੀ ਕਦੇ ਪਰਵਾਹ ਨਾ ਕਰੋ ਕਿਉਂਕਿ ਪਿੱਠ ਪਿੱਛੇ ਗੱਲ ਕਰਨ ਵਾਲੇ ਹਮੇਸ਼ਾ ਪਿੱਛੇ ਹੀ ਰਹਿ ਜਾਂਦੇ ਹਨ |
Copy
164
ਆਪਣੇ ਆਪ ਦੀ ਸੁਣੋ ਨਵੀਆਂ ਮੰਜ਼ਿਲਾਂ ਲਭੋ ਸ਼ੁਰੂ ਚ ਲੋਕ ਹੱਸਣਗੇ ਪਰ ਬਾਅਦ ਚ ਪਛਤਾਉਣਗੇ ਕਿ ਕਾਸ਼ ਅਸੀਂ ਵੀ ਇਹ ਰਸਤਾ ਚੁਣਿਆ ਹੁੰਦਾ
Copy
357
ਕਿਸੇ ਦੇ ਸਹਾਰੇ ਨਾਲ ਤੁਰਿਆ ਜਾ ਸਕਦਾ ਭੱਜਿਆ ਨਹੀਂ |
Copy
119
ਦੁੱਖ ਦੇ ਆਉਣ ਤੇ ਜੋ ਮੁਸਕਰਾ ਨਹੀਂ ਸਕਦਾ , ਓਹ ਆਪਣੇ ਆਪ ਨੂੰ ਸੁਖੀ ਬਣਾ ਨਹੀਂ ਸਕਦਾ |
Copy
178
ਕੁੱਝ ਕਰਨ ਦਾ ਜਜ਼ਬਾ ਹੋਵੇ ਤਾਂ ਮੁਸ਼ਕਿਲ ਤੋਂ ਮੁਸ਼ਕਿਲ ਹਾਲਾਤ ਵੀ ਸੁਖਾਲੇ ਹੋ ਜਾਂਦੇ ਹਨ |
Copy
108
ਗਿਆਨ ਖੰਭ ਦਿੰਦਾ ਹੈ, ਤੁਜਰਬਾ ਜੜ੍ਹਾਂ ਦਿੰਦਾ ਹੈ ਖੁੱਭਣ ਲਈ .
Copy
56
ਵੱਡੀ ਮੰਜ਼ਿਲ ਦੇ ਮੁਸਾਫ਼ਿਰ, ਛੋਟੇ ਦਿਲ ਨਹੀਂ ਰੱਖਿਆ ਕਰਦੇ..!❤️
Copy
382
ਖੁਸ਼ ਰਹਿਣ ਦਾ ਬੱਸ ਇਹ ਹੀ ਤਰੀਕਾ ਹੈ....ਜਿੱਦਾ ਦੇ ਵੀ ਹਾਲਾਤ ਹੋਣ ਉਸ ਨਾਲ ਦੋਸਤੀ ਕਰ ਲਵੋ....!
Copy
1000
ਜੋ ਪ੍ਰਮਾਤਮਾ ਤੇ ਸੱਚੇ ਦਿਲੋਂ ਭਰੋਸਾ ਕਰਦਾ ਹੈ ਪ੍ਰਮਾਤਮਾ ਉਸਦੀ ਬੇੜੀ ਕਦੇ ਡੁੱਬਣ ਨਹੀਂ ਦਿੰਦਾ
Copy
388
ਜ਼ਿੰਦਗੀ ਮੁਸ਼ਕਿਲ ਏ ਹਰ ਮੋੜ ਤੇ ☝️ ਜਿੱਤ✊ ਮਿਲਦੀ ਏ ਹਮੇਸ਼ਾ ਆਪਣੇ ਜੋਰ? ਤੇ... ?
Copy
1K
ਮਿਹਨਤ ਨਾਲ ਗੁੱਡਣਾ ਪੈਦਾਂ ਕਿਆਰੀਆਂ ਨੂੰ ,, ਫੇਰ ਕਿਤੇ ਜਾ ਕੇ ਫਸਲ ਮੁੱਲ ਮੋੜਦੀ ਆ !! ??✌
Copy
215
ਜਦੋ ਤੁਸੀਂ ਰੋਜ਼ ਡਿੱਗ ਕੇ ਦੁਬਾਰਾ ਖੜੇ ਹੁੰਦੇ ਹੋ ਤਾਂ ਤੁਹਾਡੇ ਹੋਂਸਲੇ ਜ਼ਿੰਦਗੀ ਤੋਂ ਵੀ ਵੱਡੇ ਹੋ ਜਾਂਦੇ ਹਨ |
Copy
162