ਕਦੇ ਕਦੇ ਜ਼ਿੰਦਗੀ ਧੋਖਾ ਦੇ ਜਾਂਦੀ ਹੈ ਕਦੇ ਧੋਖਾ ਈ ਜ਼ਿੰਦਗੀ ਦੇ ਜਾਂਦਾ ਏ
Copy
337
ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ?
Copy
489
ਟਲਦੇ ਸੂਰਜ ਨੂੰ ਵੇਖ ਅਕਸਰ ਚੁੱਪ ਹੋ ਜਾਨਾ ਮੈਂ ਹੁਣ ਕੀ ਸ਼ਿਕਵਾ ਕਰਾ ਸੱਜਣਾ ਦੇ ਕੀਤੇ ਹਨੇਰੇ ਦਾ |
Copy
93
ਓ ਜੱਟ ਜੱਟਾਂ ਵਾਲੀ ਕਰਕੇ ਦਖਾਉਗਾ, ਜੇ ਤੈਨੂ ਕੀਤੇ ਹੋਰ ਮੰਗਇਆ
Copy
42
ਹਜ਼ਾਰਾ ਜੁਆਬਾ ਤੋਂ ਚੰਗੀ ਹੁੰਦੀ ਹੈ ਖਾਮੋਸ਼ੀ, ਨਾਜਾਨੇ ਕਿੰਨੇ ਸਵਾਲਾਂ ਦੀ ਇੱਜ਼ਤ ਰੱਖ ਲੈਦੀ ਏ !?
Copy
153
ਉਹਨਾਂ ਨਾਲ਼ ਮੁਲਾਕਾਤ ਵੀ ਕਿਸ ਬਹਾਨੇ ਕਰੀਏ, ਸੁਣਿਆ ਹੈ ਕਿ ਉਹ ਤਾਂ ਚਾਹ ਵੀ ਨਹੀਂ ਪੀਂਦੇ??
Copy
175
ਜ਼ਿੰਦਗੀ ਦੇ ਦਿੱਤੇ ਤੈਨੂੰ ਸਾਰੇ ਹੱਕ ਵੇ ਗੈਰਾਂ ਵੱਲ ਤੱਕਿਆ ਨਾ ਅੱਖ ਚੱਕ ਵੇ
Copy
108
ਪਸੰਦ ਨਹੀੳੁ ਕੰਮ ਜੋ.... ਕਿਰਦਾਰਾ ਦੇ ਖਿਲਾਫ ਨੇ . ਰੰਗ ਭਾਵੇ ਥੋੜੇ ਪੱਕੇ....ਦਿਲ ਪੂਰੇ ਸਾਫ ਨੇ ..?
Copy
195
ਠੋਡੀ ਵਾਲਾ ਤਿਲ ਸਾਡਾ ਦਿਲ ਲੈ ਗਿਆ, ਮਸਾਂ ਹੀ ਬਚੇ ਸੀ ਤੇਰੀ ਬਿਲੀ ਅੱਖ ਤੋ
Copy
261
ਨਜ਼ਰਾਂ ਨਜ਼ਰਾਂ ਦਾ ਫਰਕ ਆ ਸੱਜਣਾ✌? ਕਿਸੇ ਨੂੰ ਜ਼ਹਿਰ?ਲਗਦੇ ਆਂ ਤੇ ਕਿਸੇ ਨੂੰ ਸ਼ਹਿਦ
Copy
12K
ਤੇਰੇ ਪਿਛੇ ਕੱਲੀ ਹੋ ਗਈ ਵੇ ਮੈਂ ਚੱਲੀ ਹੋ ਗਈ ਅੱਖਾਂ ਮੇਰੀਆਂ ਚ ਪਿਆਰ ਪੜ੍ਹ ਲੈ .
Copy
15
ਜਿਹੜੇ ਸਾਡੀਆਂ ਔਕਾਤਾਂ ਰਹਿੰਦੇ ਮਿਣਦੇ? ਉਹਨਾਂ ਦੇ ਕਿਹੜਾ ✈️ਜਹਾਜ਼ ਖੜੇ ਆ?
Copy
480
ਕੁਝ ਗੱਲਾਂ ਉਦੋਂ ਤਕ ਸਮਝ ਨਹੀਂ ਆਉਂਦੀਆਂ ਜਦੋਂ ਤਕ ਆਪਣੇ ਤੇ ਨਾ ਬੀਤਣ
Copy
115
ਜਿੱਦਣ ਸਾਡੇ ਸਬਰਾ ਦੀ ਹੱਦ ਮੁੱਕ ਗਈ. ਓਦਣ ਤੇਰੇ ਵੀ ਭੁਲੇਖੇ ਪੁੱਤ ਚੱਕ ਦੇਵਾਗੇ. ??
Copy
175
ਤੈਨੂੰ ਭੁੱਲ ਜਾਣ ਵਾਲੇ, ਲੱਭਦੇ ਨਾ ਚਾਰੇ
Copy
61
ਟਾਂਵੇ ਟਾਂਵੇ ਬੰਦਿਆਂ ਨਾ ਸਾਡੀ ਬਣਦੀ ਸੋਚੀ #ਕਿਰਦਾਰ ਕਿੰਨਾ #ਕੈਮ ਹੋਊਗਾ |
Copy
126
ਜੇ ਹੋ ਗਈ ਏ ਦਿਲਾ ਹੁਣ ਤੂੰ ਮਾਫ ਕਰੀਂ, ਉਝ ਏ ਇਸ਼ਕ ਤੇ ਗਲਤੀ ਕੋਈ ਸੋਚ ਕੇ ਨੀ ਕਰਦਾ......
Copy
56
ਤੇਰੇ ਜਿਨਾ ਪਿਆਰ ਜੇ ਮੈਂ ਕੰਡਿਆਂ ਨੂੰ ਕਰਦਾ, ਮੇਰੇ ਹਥਾਂ ਵਿਚ ਖਿਡ ਜਾਂਦੇ ਫੁੱਲ ਬਣਕੇ
Copy
165
ਮੈਂ ਸੋਚਿਆ ਕੇ Status ਪਾਵਾਂ ਉਹਦੇ ਨਾਂ ਦਾ, ਜਿਹੜੀ ਮੇਰੇ ਤੇ ਮਰਦੀ ਆ ,ਪਰ ਇਹ ਸੋਚ ਕੇ Cancel ਕਰਤਾ,ਕੇ ਸਾਰੀ ਮੰਡੀਰ ਤਾਂ ਮੇਰੇStatus Copy ਕਰਦੀ ਆ
Copy
262
ਪੂਚ-ਪੂਚ ਕਰੀ ਨਾ ਕਦੇ ਕਿਸੇ ਬੰਦੇ ਦੀ,, ਭਾਵੇਂ ਆਕੜ ਚ ਰਹਿ ਕੇ ਬਦਨਾਮੀ ਖੱਟ ਲੀ. ???
Copy
137
ਪੱਬ ਬੋਚ ਕੇ ਟਿਕਾਵੀਂ ਦਿਲਾ ਮੇਰਿਆ ਅੱਗੇ ਪਿਆ ਕੱਚ ਲੱਗਦਾ….ਕੰਡੇ ਆਪਣੇ ਵਿਛਾਉਂਦੇ ਵਿੱਚ ਰਾਹਾਂ ਦੇ ਕਿਸੇ ਦਾ ਕਿਹਾ ਸੱਚ ਲੱਗਦਾ..
Copy
97
ਖੂਨ ਚ ਉਬਾਲ ਅੱਜ ਬੀ ਖਾਨਦਾਨੀ ਆ , ਦੁਨੀਆਂ ਸਾਡੇ ਸ਼ੋਂਕ ਦੀ ਨਹੀਂ Attitude ਦੀ ਦੀਵਾਨੀ ਹੈ
Copy
695
ਕੁਝ ਰਾਸਤਿਆ ਤੇ ਪੈਰ ਨਹੀ...ਦਿਲ ਥੱਕ ਜਾਂਦਾ ਹੈ...!
Copy
591
ਧੋਖੇ ਖਾਂਦੇ ਆ, ਦਿੱਤੇ ਨੀਂ ਕਦੇ ਆਪਣਿਆਂ ਨੂੰ ਹਰਾਕੇ ਜਿੱਤੇ ਨੀਂ ਕਦੇ
Copy
518
ਇੱਕ ਪੱਤਾ ਟੁੱਟਾ ਟਾਹਣੀ ਤੋਂ...ਜਿਵੇ ਮੈਂ ਵੱਖ ਹੋਈ ਹਾਣੀ ਤੋਂ....ਪੱਤੇ ਨੇ ਵੀ ਹੌਲੀ ਹੌਲੀ ਸੁੱਕ ਜਾਣਾ...ਮੈਂ ਵੀ ਉਹਦੇ ਬਾਝੋ ਇੱਕ ਦਿਨ ਮੁੱਕ ਜਾਣਾ...
Copy
1K
ਜ਼ਿੰਦਗੀ ਦੇ ਰਾਹਾਂ ਚ ਹਰ ਕਦਮ ਤੇ ਤਨਹਾਈ ਹੈ , ਕੋਈ ਮੇਰੇ ਨਾਲ ਨਹੀਂ , ਬੱਸ ਤੇਰੀ ਬੇਵਫਾਈ ਹੈ |
Copy
104
ਜ਼ਿੰਦਗੀ ਬਹੁਤ ਸੋਹਣੀ ਹੈ...ਸਾਰੇ ਏਹੀ ਕਹਿੰਦੇ ਨੇਂ, ਪਰ ਜਦੋਂ ਤੈਨੂੰ ਦੇਖਿਆ ਤਾਂ ਯਕੀਨ ਜਿਹਾ ਹੋ ਗਿਆ
Copy
231
ਸਭ ਦਾ ਹੀ ਕਰੀਦਾ ਏ ❤ਦਿਲੋ ਸੱਜਣਾ,ਕੋਈ ਵਰਤੇ ਜਾਂ ਪਰਖੇ ਓਹ ਗੱਲ ਵੱਖਰੀ☺
Copy
12K
ਬਹੁਤਾ ਕੁਝ ਰੱਬ ?ਕੋਲੋੰ ਨਹੀਉਂ ਮੰਗੀ ਦਾ ਨਾਮ ਮੌਤ ਪਿੱਛੋੰ ਗੂੰਜੇ ਇਹੋ ਦਾਤ? ਚਾਹੀਦੀ
Copy
114